ਅਪ੍ਰਤੱਖ ਚੋਣ ਪ੍ਰਣਾਲੀ

ਅਪ੍ਰਤੱਖ ਚੋਣ ਪ੍ਰਣਾਲੀ ਵਿੱਚ ਵੋਟਰ ਪ੍ਰਤੀਨਿਧੀਆਂ ਦੀ ਚੋਣ ਪ੍ਰਤੱਖ ਰੂਪ ਵਿੱਚ ਨਹੀਂ ਕਰਦੇ ਸਗੋਂ ਉਹ ਇੱਕ ਅਜਿਹੇ ਚੋਣ-ਮੰਡਲ ਦੀ ਚੋਣ ਕਰਦੇ ਹਨ, ਜੋ ਪ੍ਰਤੀਨਿਧੀਆਂ ਜਾਂ ਕਰਮਚਾਰੀਆਂ ਦੀ ਆਖ਼ਰੀ ਚੋਣ ਕਰਦੇ ਹਨ। ਇਸ ਤਰ੍ਹਾਂ ਦੀ ਪ੍ਰਣਾਲੀ ਵਿੱਚ ਚੋਣਾਂ ਦੋ ਵਾਰ ਹੁੰਦੀਆਂ ਹਨ। ਇੱਕ ਵਾਰ ਚੋਣ ਮੰਡਲ ਦੀ ਅਤੇ ਦੂਜੀ ਵਾਰ ਚੋਣ-ਮੰਡਲ ਦੁਆਰਾ ਪ੍ਰਤੀਨਿਧੀਆਂ ਦੀ ਚੋਣ ਕੀਤੀ ਜਾਂਦੀ ਹੈ। ਜਿਵੇਂ ਭਾਰਤੀ ਅਤੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ-ਪ੍ਰਣਾਲੀ ਨਾਲ ਹੀ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਪਹਿਲਾਂ ਪ੍ਰਤੱਖ ਚੋਣ ਪ੍ਰਣਾਲੀ ਦੁਆਰਾ ਇੱਕ ਚੋਣ-ਮੰਡਲ ਦੀ ਸਥਾਪਨਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹ ਚੋਣ-ਮੰਡਲ ਰਾਸ਼ਟਰਪਤੀ ਦੀ ਚੋਣ ਕਰਦਾ ਹੈ। ਭਾਰਤ ਵਿੱਚ ਸੰਸਦ ਅਤੇ ਰਾਜ ਵਿਧਾਨ-ਸਭਾ ਦੇ ਚੁਣੇ ਹੋਏ ਮੈਂਬਰ ਚੋਣ-ਮੰਡਲ ਦਾ ਨਿਰਮਾਣ ਕਰਦੇ ਹਨ ਅਤੇ ਇਹ ਚੋਣ-ਮੰਡਲ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਰਦਾ ਹੈ। ਭਾਰਤ ਅਤੇ ਫਰਾਂਸ ਦੇ ਉੱਪਰਲੇ ਸਦਨਾਂ ਦੀ ਚੋਣ ਵੀ ਅਪ੍ਰਤੱਖ ਪ੍ਰਣਾਲੀ ਦੁਆਰਾ ਪੂਰੀ ਹੁੰਦੀ ਹੈ। ਇਹ ਚੋਣ ਪ੍ਰਣਾਲੀ ਵੱਡੇ ਅਤੇ ਪਿਛੜੇ ਦੇਸ਼ਾਂ ਲਈ ਅਨੁਕੂਲ ਹੈ। ਇਹ ਘੱਟ ਖਰਚੀਲੀ ਪ੍ਰਣਾਲੀ ਹੈ। ਪਰੰਤੂ ਇਸ ਪ੍ਰਣਾਲੀ ਦੇ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਜਨਤਾ ਦਾ ਪ੍ਰਤੀਨਿਧੀਆਂ ਨਾਲ ਸਿੱਧਾ ਮੇਲ-ਜੋਲ ਨਹੀਂ ਹੁੰਦਾ। ਇਹ ਪ੍ਰਣਾਲੀ ਲੋਕਤੰਤਰਿਕ ਸਿਧਾਂਤਾ ਦੇ ਵਿਰੁੱਧ ਮੰਨੀ ਜਾਂਦੀ ਹੈ।

ਹਵਾਲੇ

Tags:

ਅਮਰੀਕਾਚੋਣਪ੍ਰਤੱਖ ਚੋਣ ਪ੍ਰਣਾਲੀਫਰਾਂਸਭਾਰਤਰਾਸ਼ਟਰਪਤੀਸੰਸਦ

🔥 Trending searches on Wiki ਪੰਜਾਬੀ:

2020-2021 ਭਾਰਤੀ ਕਿਸਾਨ ਅੰਦੋਲਨਹੋਲੀਅਡੋਲਫ ਹਿਟਲਰਤਖ਼ਤ ਸ੍ਰੀ ਦਮਦਮਾ ਸਾਹਿਬਸੁਰਿੰਦਰ ਕੌਰਪੁਰਖਵਾਚਕ ਪੜਨਾਂਵਪੰਜ ਤਖ਼ਤ ਸਾਹਿਬਾਨਮੋਬਾਈਲ ਫ਼ੋਨਅਸਾਮਮਨੋਜ ਪਾਂਡੇਗੁਰੂ ਨਾਨਕਵਰ ਘਰਪੰਜਾਬੀ ਸਵੈ ਜੀਵਨੀਲੋਕ-ਨਾਚ ਅਤੇ ਬੋਲੀਆਂਅਰਜਨ ਢਿੱਲੋਂਇਜ਼ਰਾਇਲ–ਹਮਾਸ ਯੁੱਧਦਮਦਮੀ ਟਕਸਾਲਛਾਛੀਬਿਕਰਮੀ ਸੰਮਤਮਨੀਕਰਣ ਸਾਹਿਬਜਰਗ ਦਾ ਮੇਲਾਯੂਨੀਕੋਡਮੁਹੰਮਦ ਗ਼ੌਰੀਪੰਜਾਬ ਦੀ ਕਬੱਡੀਡੇਰਾ ਬਾਬਾ ਨਾਨਕਨੇਪਾਲਹਾਰਮੋਨੀਅਮਬਠਿੰਡਾ (ਲੋਕ ਸਭਾ ਚੋਣ-ਹਲਕਾ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਆਮਦਨ ਕਰਖਡੂਰ ਸਾਹਿਬਭਾਈ ਮਰਦਾਨਾਹਿੰਦਸਾਟਾਟਾ ਮੋਟਰਸਸਵਰਚੀਨ25 ਅਪ੍ਰੈਲਮਹਾਨ ਕੋਸ਼ਜਾਤਚਰਖ਼ਾਭੂਗੋਲਬੱਬੂ ਮਾਨਰਾਜ ਸਭਾਡਾ. ਹਰਸ਼ਿੰਦਰ ਕੌਰਯੂਨਾਈਟਡ ਕਿੰਗਡਮਸਿੰਧੂ ਘਾਟੀ ਸੱਭਿਅਤਾਪ੍ਰੇਮ ਪ੍ਰਕਾਸ਼ਵਾਰਿਸ ਸ਼ਾਹਜਾਪੁ ਸਾਹਿਬਸਰਬੱਤ ਦਾ ਭਲਾਸਫ਼ਰਨਾਮਾਵਿਗਿਆਨ ਦਾ ਇਤਿਹਾਸਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਯੂਨਾਨਬਾਬਾ ਜੈ ਸਿੰਘ ਖਲਕੱਟਗੁਰਚੇਤ ਚਿੱਤਰਕਾਰਪੰਜਾਬੀ ਕੱਪੜੇਕਿਰਤ ਕਰੋਵਿਸ਼ਵ ਸਿਹਤ ਦਿਵਸਜਨਤਕ ਛੁੱਟੀਕੁਲਵੰਤ ਸਿੰਘ ਵਿਰਕਕ੍ਰਿਕਟਪੰਜਾਬੀ ਆਲੋਚਨਾਦਿੱਲੀਦਿਨੇਸ਼ ਸ਼ਰਮਾਪਿਆਰਇੰਡੋਨੇਸ਼ੀਆਸੰਗਰੂਰ ਜ਼ਿਲ੍ਹਾਪ੍ਰੀਤਮ ਸਿੰਘ ਸਫ਼ੀਰਖ਼ਲੀਲ ਜਿਬਰਾਨਬੱਦਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਹੜ੍ਹਲੋਕ ਸਭਾਕਾਂਗੜ🡆 More