ਅਨੋਖੇ ਤੇ ਇੱਕਲੇ

ਅਨੋਖੇ ਤੇ ਇੱਕਲੇ ਪੰਜਾਬੀ ਸਾਹਿਤ ਦੇ ਪ੍ਰਸਿਧ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਗਿਆ ਕਹਾਣੀ ਸੰਗ੍ਰਿਹ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਇਹ ਕਹਾਣੀ ਸੰਗ੍ਰਿਹ 1940 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਇਸ ਕਹਾਣੀ ਸੰਗ੍ਰਹਿ ਵਿੱਚ 14 ਕਹਾਣੀਆਂ ਸ਼ਾਮਿਲ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਸਾਰੀਆਂ ਰਚਨਾਵਾਂ ਪਿਆਰ ਦੇ ਫਲਸਫੇ ਨੂੰ ਕੇਂਦਰ ਵਿੱਚ ਰੱਖ ਕੇ ਰਚੀਆਂ ਗਈਆਂ ਹਨ। ਇਸ ਲਈ ਉਨ੍ਹਾਂ ਦੀਆਂ ਸਾਰੀਆਂ ਕਹਾਣੀਆਂ ਵਿੱਚ ਮੁੱਖ ਵਿਸ਼ਾ 'ਪ੍ਰੀਤ' ਹੀ ਵੇਖਣ ਨੂੰ ਮਿਲਦਾ ਹੈ।

ਕਹਾਣੀਆਂ

  • ਪਿਆਰ ਕਬਜ਼ਾ ਨਹੀਂ ਪਹਿਚਾਣ ਹੈ
  • ਪ੍ਰੇਮ ਪੁੰਗਰਾ
  • ਚਟਾਨ ਵਰਗਾ ਆਚਾਰ
  • ਅਨਾਥ ਰਹਿਣਾ
  • ਚੰਡੀ ਦਾਸ
  • ਅਨੋਖੇ ਤੇ ਇੱਕਲੇ
  • ਜੇਨ ਏਅਰ
  • ਇੱਕ ਸਬਰ ਉਡੀਕਵਾਨ
  • ਮੇਰੇ ਸੁਫਨਿਆਂ ਦੀ ਮਲਿਕਾ
  • ਸਬਰ ਗ੍ਰਿਸਲਦਾ
  • ਮਾਨਸ ਤੋਂ ਦੇਵਤਾ
  • ਇਸਤਰੀ ਬਣਤਰ
  • ਦੇਸ਼ ਬੰਧੁ
  • ਲੈਲਾ ਮਜਨੂੰ

ਹਵਾਲੇ

Tags:

🔥 Trending searches on Wiki ਪੰਜਾਬੀ:

ਮੀਡੀਆਵਿਕੀਭਾਰਤ ਦੀ ਵੰਡਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਬੱਲਰਾਂਦੇਬੀ ਮਖਸੂਸਪੁਰੀਮੌਤ ਦੀਆਂ ਰਸਮਾਂ2020-2021 ਭਾਰਤੀ ਕਿਸਾਨ ਅੰਦੋਲਨਜੈਤੋ ਦਾ ਮੋਰਚਾਆਈਪੀ ਪਤਾਪਦਮਾਸਨਨੌਰੋਜ਼ਸੰਤ ਅਤਰ ਸਿੰਘਰਾਜਸਥਾਨਨਿਰਮਲ ਰਿਸ਼ੀ (ਅਭਿਨੇਤਰੀ)ਸ਼ਿਵਾ ਜੀਬਲਾਗਸਿੱਖ ਸਾਮਰਾਜਸ਼ੇਰ ਸ਼ਾਹ ਸੂਰੀਪੰਜਾਬ, ਭਾਰਤ ਦੇ ਜ਼ਿਲ੍ਹੇਸੋਨਾਵਹਿਮ ਭਰਮਭੂਗੋਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਿੱਖਿਆਪ੍ਰਿਅੰਕਾ ਚੋਪੜਾਸੁਰਜੀਤ ਪਾਤਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬਠਿੰਡਾਕਿੱਸਾ ਕਾਵਿਕਣਕਬਾਲ ਗੰਗਾਧਰ ਤਿਲਕਅਫ਼ੀਮਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਵਿਆਕਰਨਬਾਜ਼ਵਾਰਹੀਰ ਵਾਰਿਸ ਸ਼ਾਹਅਜਮੇਰ ਸਿੱਧੂਬੰਦਰਗਾਹਬਰਾੜ ਤੇ ਬਰਿਆਰਸੁਲਤਾਨਪੁਰ ਲੋਧੀਸਿਧ ਗੋਸਟਿਪਾਕਿਸਤਾਨਨੀਲਾਅਮਰ ਸਿੰਘ ਚਮਕੀਲਾ (ਫ਼ਿਲਮ)ਗੁਰਚੇਤ ਚਿੱਤਰਕਾਰਚੌਪਈ ਸਾਹਿਬਭਾਰਤ ਦੀ ਸੰਵਿਧਾਨ ਸਭਾਦਲੀਪ ਕੌਰ ਟਿਵਾਣਾਬਚਿੱਤਰ ਨਾਟਕਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਅਧਿਆਪਕ23 ਅਪ੍ਰੈਲ16 ਅਪਰੈਲਮਲਹਾਰ ਰਾਓ ਹੋਲਕਰਹੜੱਪਾਮਾਤਾ ਖੀਵੀਹੈਦਰਾਬਾਦਸਵਰਨਜੀਤ ਸਵੀਭਾਰਤ ਦਾ ਚੋਣ ਕਮਿਸ਼ਨਰਾਣੀ ਲਕਸ਼ਮੀਬਾਈ18 ਅਪਰੈਲਪੌਂਗ ਡੈਮਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਆਨੰਦਪੁਰ ਸਾਹਿਬ ਦੀ ਲੜਾਈ (1700)ਸੱਭਿਆਚਾਰ ਅਤੇ ਸਾਹਿਤਗੁਰੂ ਰਾਮਦਾਸਲੋਕ ਸਭਾਗ਼ਦਰ ਲਹਿਰਵਿਲੀਅਮ ਸ਼ੇਕਸਪੀਅਰਵਿਸ਼ਵਕੋਸ਼ਮਿਆ ਖ਼ਲੀਫ਼ਾਕੇਂਦਰੀ ਸੈਕੰਡਰੀ ਸਿੱਖਿਆ ਬੋਰਡ🡆 More