ਅਨੀਅਡ

ਅਨੀਅਡ (/ɪˈniːɪd//ɪˈniːɪd/; ਲਾਤੀਨੀ: Error: }: text has italic markup (help) ਲਾਤੀਨੀ ਉਚਾਰਨ: ) ਇੱਕ ਲਾਤੀਨੀ ਮਹਾਕਾਵਿ, ਹੈ ਜਿਸਨੂੰ ਵਰਜਿਲ ਨੇ  29 ਅਤੇ 19 ਈਪੂ ਦੇ ਵਿਚਕਾਰ ਲਿਖਿਆ ਹੈ। , ਇਸ ਵਿੱਚ ਇੱਕ ਟਰੋਜਨ ਏਨੀਅਸ ਦੀ ਮਹਾਗਾਥਾ ਦੱਸੀ ਗਈ ਹੈ, ਜੋ ਇਟਲੀ ਚਲਾ ਗਿਆ ਸੀ, ਜਿੱਥੇ ਉਹ ਰੋਮਨਾਂ ਦਾ ਪੂਰਵਜ ਬਣਿਆ। ਇਸ ਵਿੱਚ ਡੈਕਟਾਈਲਿਕ ਹੈਕਸਾਮੀਟਰ ਵਿੱਚ 9,896 ਲਾਈਨਾਂ ਹਨ। ਕਵਿਤਾ ਦੀਆਂ ਬਾਰਾਂ ਕਿਤਾਬਾਂ ਵਿੱਚੋਂ ਪਹਿਲੀਆਂ ਛੇ ਟਰੋਏ ਤੋਂ ਲੈ ਕੇ ਇਟਲੀ ਤੱਕ ਏਨੀਅਸ ਦੀ ਯਾਤਰਾ ਦੀ ਕਹਾਣੀ ਦੱਸਦੇ ਹਨ ਅਤੇ ਕਵਿਤਾ ਦਾ ਦੂਜਾ ਅੱਧਾ ਟਰੋਜਨਾਂ ਦੀ 'ਲੈਟਿਨਾਂ' ਤੇ ਆਖਿਰ ਨੂੰ ਜੇਤੂ ਯੁੱਧ ਦੇ ਬਾਰੇ ਦੱਸਦਾ ਹੈ, ਜਿਸਦਾ ਨਾਂ ਹੇਠ ਏਨੀਅਸ ਅਤੇ ਉਸਦੇ ਟਰੋਜਨ ਦੇ ਅਨੁਯਾਈਆਂ ਨੇ ਸਮਾ ਜਾਣਾ ਸੀ। 

ਅਨੀਅਡ
Aeneas ਨਠ ਬਲਦੀ Troyਕੇ, ਫੇਡੇਰੀਕੋ Barocci (1598). Galleria Borghese, ਰੋਮ, ਇਟਲੀ
ਅਨੀਅਡ
ਨਕਸ਼ਾ ਦੇ Aeneas ਦੀ ਯਾਤਰਾ

ਹੀਰੋ ਐਨੀਅਸ ਪਹਿਲਾਂ ਤੋਂ ਹੀ ਗ੍ਰੇਕੋ-ਰੋਮਨ ਦੰਤਕਥਾ ਅਤੇ ਮਿੱਥ ਲਈ ਜਾਣਿਆ ਜਾਂਦਾ ਸੀ, ਜਿਸਦਾ ਇਲੀਅਡ ਵਿੱਚ ਇੱਕ ਚਰਿੱਤਰ ਸੀ। ਵਰਜਿਲ ਨੇ ਏਨੀਅਸ ਦੀਆਂ ਘੁਮੰਤਰੂ ਜੀਵਨ ਦੀਆਂ ਅੱਡ ਅੱਡ ਨਿੱਖੜੀਆਂ ਕਹਾਣੀਆਂ, ਰੋਮ ਦੀ ਬੁਨਿਆਦ ਰੱਖਣ ਨਾਲ ਉਸਦੇ ਅਸਪਸ਼ਟ ਸੰਬੰਧ ਅਤੇ ਇੱਕ ਸਤਿਕਾਰਯੋਗ ਸੂਝਵਾਨ ਵਡਾਰੂ ਹੋਣ ਤੋਂ ਇਲਾਵਾ ਕੋਈ ਨਿਸ਼ਚਿਤ ਵਿਸ਼ੇਸ਼ਤਾਈਆਂ ਨਾ ਹੋਣ ਵਾਲਾ ਪਾਤਰ ਲਿਆ ਅਤੇ ਅਨੀਅਡ ਨੂੰ ਰੋਮ ਦੀ ਸਥਾਪਨਾ ਦੀ ਇੱਕ ਮਜ਼ਬੂਤ ਮਿਥ ਜਾਂ ਕੌਮੀ ਮਹਾਂਕਾਵਿ ਦਾ ਰੂਪ ਦੇ ਦਿੱਤਾ ਜਿਸ ਨੇ ਰੋਮ ਨੂੰ ਟਰੋਏ ਦੀਆਂ ਦੰਦ-ਕਹਾਣੀਆਂ ਨਾਲ ਜੋੜ ਦਿੱਤਾ, ਪੂਨਿਕ ਯੁੱਧਾਂ ਦੀ ਵਿਆਖਿਆ ਕੀਤੀ, ਰਵਾਇਤੀ ਰੋਮਨ ਗੁਣਾਂ ਦੀ ਵਡਿਆਈ ਕੀਤੀ ਅਤੇ ਜੂਲੀਓ-ਕਲੌਡੀਆ ਦੇ ਸ਼ਾਹੀ ਘਰਾਣੇ ਨੂੰ ਬਾਨੀ, ਰੋਮ ਅਤੇ ਟਰੋਏ ਦੇ ਬਾਨੀਆਂ, ਨਾਇਕਾਂ ਅਤੇ ਦੇਵਤਿਆਂ ਦੇ ਵੰਸ਼ ਦੇ ਤੌਰ 'ਤੇ ਮਾਨਤਾ ਦਿੱਤੀ। 

ਐਨੀਅਡ ਨੂੰ ਵਰਗਿਲ ਦਾ ਸ਼ਾਹਕਾਰ  ਅਤੇ ਲਾਤੀਨੀ ਸਾਹਿਤ ਦੀਆਂ ਮਹਾਨ ਕਲਾ-ਕ੍ਰਿਤੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਕਹਾਣੀ 

ਅਨੀਅਡ ਨੂੰ ਬੁੱਕ 1-6 (ਐਨੀਅਸ ਦੀ ਇਟਲੀ ਵਿੱਚ ਲਾਤੀਓਮ ਦੀ ਯਾਤਰਾ) ਅਤੇ ਬੁੱਕਸ 7-12 (ਲਤੀਯੂਅਮ ਵਿੱਚ ਲੜਾਈ) ਦੇ ਵੱਖ ਵੱਖ ਵਿਸ਼ਿਆਂ ਦੇ ਆਧਾਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਦੋ ਹਿੱਸਿਆਂ ਨੂੰ ਆਮ ਤੌਰ 'ਤੇ ਓਡੀਸੀ ਦੇ ਭਟਕਣ ਵਾਲੇ ਥੀਮ ਅਤੇ ਈਲੀਅਡ ਦੇ ਯੁੱਧ-ਸ਼ੈਲੀ ਦੇ ਦੋਨਾਂ ਥੀਮਾਂ ਦੇ ਨਿਭਾਅ ਨਾਲ ਹੋਮਰ ਨੂੰ ਮਾਤ ਪਾਉਣ ਦੀ ਵਰਜਿਲ ਦੀ ਅਕਾਂਖਿਆ ਦੇ ਅਕਸ ਦੇ ਤੌਰ 'ਤੇ ਮੰਨਿਆ ਜਾਂਦਾ ਹੈ।  ਇਹ, ਹਾਲਾਂਕਿ, ਇੱਕ ਕੱਚੀ ਜਿਹੀ ਸੰਗਤੀ ਹੈ, ਜਿਸ ਦੀ ਸੀਮਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਇਟਲੀ ਦੀ ਯਾਤਰਾ (1-6 ਕਿਤਾਬਾਂ)

ਥੀਮ 

ਵਰਜਿਲ ਨੇ ਆਪਣੀ ਕਵਿਤਾ ਨੂੰ ਆਪਣੇ ਥੀਮ (Arma virumque cano ..., "ਮੈਂ ਹਥਿਆਰਾਂ ਦੇ ਅਤੇ ਇੱਕ ਆਦਮੀ ਦੇ ਗੀਤ ਗਾਉਂਦਾ ਹਾਂ ...") ਅਤੇ ਕਵਿਤਾ ਦੀ ਦੇਵੀ ਦੀ ਅਰਾਧਨਾ ਨਾਲ ਸ਼ੁਰੂ ਕਰਦਾ ਹੈ ਅਤੇ ਸ਼ੁਰੂਆਤ ਦੇ ਬਾਅਦ ਕੋਈ ਸੱਤ ਸਤਰਾਂ ਦੇ ਬਾਅਦ, (Musa, mihi causas memora ...,"ਓ ਕਾਵਿ ਦੇਵੀ, ਮੈਨੂੰ ਕਾਰਣ ਬਿਆਨ ਕਰ ...") ਫਿਰ ਉਹ ਕਹਾਣੀ ਵਿੱਚ ਪ੍ਰਮੁੱਖ ਲੜਾਈ ਦਾ ਕਾਰਨ ਬਿਆਨ ਕਰਦਾ ਹੈ: ਟਰੋਜਨ ਦੇ ਲੋਕਾਂ ਦੇ ਨਾਲ ਦੇਵੀ ਜੂਨੋ ਦੀ ਨਾਰਾਜ਼ਗੀ। ਇਹ ਹੋਮਰਿਕ ਮਹਾਂਕਾਵਿਾਂ ਵਿੱਚ ਉਸਦੀ ਭੂਮਿਕਾ ਦੇ ਅਨੁਕੂਲ ਹੈ। 

ਫੁਟਨੋਟ

ਅਨੁਵਾਦ 

ਟੈਕਸਟ 

ਉੱਤਰ-ਲਿਖਤਾਂ 

Tags:

ਅਨੀਅਡ ਕਹਾਣੀ ਅਨੀਅਡ ਫੁਟਨੋਟਅਨੀਅਡ ਬਾਹਰੀ ਲਿੰਕ ਅਨੀਅਡਮਦਦ:ਲਾਤੀਨੀ ਲਈ IPAਮਹਾਕਾਵਿਲਾਤੀਨੀ ਭਾਸ਼ਾਵਰਜਿਲ

🔥 Trending searches on Wiki ਪੰਜਾਬੀ:

ਹੋਲੀਸੀਤਲਾ ਮਾਤਾ, ਪੰਜਾਬਗੁਰੂ ਹਰਿਕ੍ਰਿਸ਼ਨਸਮੁੱਚੀ ਲੰਬਾਈਮਾਪੇਕ੍ਰਿਕਟਭਾਰਤੀ ਰਿਜ਼ਰਵ ਬੈਂਕਅਨੰਦਪੁਰ ਸਾਹਿਬ ਦਾ ਮਤਾ19441870ਰਾਜਨੀਤੀ ਵਿਗਿਆਨਸਫ਼ਰਨਾਮਾਪੰਜਾਬੀ ਸੂਫ਼ੀ ਕਵੀਭਾਰਤ ਦਾ ਝੰਡਾਮਾਈਸਰਖਾਨਾ ਮੇਲਾਆਸਟਰੇਲੀਆਧਾਂਦਰਾਭੂਗੋਲਇਰਾਨ ਵਿਚ ਖੇਡਾਂਹਬਲ ਆਕਾਸ਼ ਦੂਰਬੀਨਸਾਉਣੀ ਦੀ ਫ਼ਸਲਵਿਆਕਰਨਗੁਰੂ ਅਮਰਦਾਸਸਕੂਲ ਮੈਗਜ਼ੀਨਗੁਰਦਿਆਲ ਸਿੰਘਪ੍ਰਿੰਸੀਪਲ ਤੇਜਾ ਸਿੰਘਅਕਸ਼ਰਾ ਸਿੰਘਅਕਾਲ ਤਖ਼ਤ27 ਮਾਰਚਜਾਰਜ ਵਾਸ਼ਿੰਗਟਨਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਗ਼ਦਰ ਪਾਰਟੀਸਿਧ ਗੋਸਟਿਰੁਖਸਾਨਾ ਜ਼ੁਬੇਰੀਸਾਂਚੀਅਹਿਮਦੀਆਮੁਹੰਮਦ ਗ਼ੌਰੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਵਿਆਕਰਨਗੁਰੂ ਰਾਮਦਾਸਉਚੇਰੀ ਸਿੱਖਿਆਹਮੀਦਾ ਹੁਸੈਨਬਿਸਮਾਰਕਏਸ਼ੀਆਦਲੀਪ ਕੌਰ ਟਿਵਾਣਾਜਲ੍ਹਿਆਂਵਾਲਾ ਬਾਗ ਹੱਤਿਆਕਾਂਡ1992ਲੇਖਕ ਦੀ ਮੌਤਮਕਲੌਡ ਗੰਜਸੂਰਜੀ ਊਰਜਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸਾਫ਼ਟਵੇਅਰਹਾਸ਼ਮ ਸ਼ਾਹਉੱਤਰਆਧੁਨਿਕਤਾਵਾਦਕਬੀਲਾਛੋਟਾ ਘੱਲੂਘਾਰਾਪ੍ਰੋਫ਼ੈਸਰ ਮੋਹਨ ਸਿੰਘਚਾਰ ਸਾਹਿਬਜ਼ਾਦੇਨਾਟਕਪੰਜਾਬੀ ਲੋਕ ਕਾਵਿਅੱਜ ਆਖਾਂ ਵਾਰਿਸ ਸ਼ਾਹ ਨੂੰਬੀ (ਅੰਗਰੇਜ਼ੀ ਅੱਖਰ)ਪਰਵਾਸੀ ਪੰਜਾਬੀ ਨਾਵਲਰੋਮਾਂਸਵਾਦਸੁਬੇਗ ਸਿੰਘਬਲਰਾਜ ਸਾਹਨੀਪੰਜਾਬੀ ਨਾਵਲ ਦਾ ਇਤਿਹਾਸਹਿਮਾਚਲ ਪ੍ਰਦੇਸ਼ਗੁਰੂ ਹਰਿਗੋਬਿੰਦਸ਼ੰਕਰ-ਅਹਿਸਾਨ-ਲੋੲੇਗੁਰੂ ਗੋਬਿੰਦ ਸਿੰਘ ਮਾਰਗਜਪੁਜੀ ਸਾਹਿਬ🡆 More