ਅਜਾਇਬ ਘਰ

ਅਜਾਇਬਘਰ ਜਾਂ ਅਜਾਇਬਖ਼ਾਨਾ ਇੱਕ ਸੰਸਥਾ ਹੈ ਜੋ ਉਹਨਾਂ ਵਸਤਾਂ ਨੂੰ ਸੰਭਾਲਦੀ ਹੈ ਜਿਸ ਦੀ ਵਿਗਿਆਨਕ, ਕਲਾਤਮਿਕ, ਸੱਭਿਆਚਾਰਕ ਜਾਂ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਨੂੰ ਦਿਖਾਉਣ ਵਾਸਤੇ ਪੱਕੀ ਜਾਂ ਕੱਚੀ ਪਰਦਰਸ਼ਨੀ ਲਗਾਉਂਦੀ ਹੈ। ਲਗਭਗ ਸਾਰੇ ਹੀ ਅਜਾਇਬਘਰ ਵੱਡੇ ਸ਼ਹਿਰਾਂ ਵਿੱਚ ਮੌਜੂਦ ਹਨ, ਪਰ ਅੱਜ ਕਲ ਛੋਟੇ ਸ਼ਹਿਰ 'ਚ ਵੀ ਅਜਾਇਬਘਰ ਮੌਜੂਦ ਹੋਣ ਲੱਗੇ ਹਨ। ਇਹਨਾਂ ਦੀ ਮਹੱਤਤਾ ਖੋਜੀ ਵਿਦਿਆਰਥੀਆਂ ਅਤੇ ਆਪ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਦੁਨੀਆ ਵਿੱਚ ਲਗਭਗ 55,000 ਅਜਾਇਬਘਰ ਹਨ।

ਅਜਾਇਬ ਘਰ
ਭਾਰਤ ਦਾ ਵੱਡਾ ਅਤੇ ਪੁਰਾਣਾ ਅਜਾਇਬਘਰ ਕੋਲਕਾਤਾ
ਅਜਾਇਬ ਘਰ
ਭਾਰਤ ਦਾ ਵੱਡਾ ਅਤੇ ਪੁਰਾਣਾ ਅਜਾਇਬਘਰ ਕੌਲਕਾਤਾ
ਅਜਾਇਬ ਘਰ
ਇੰਦਰ ਹਿੰਦੂ ਦੇਵਤਾ ਦੀ ਮੂਰਤੀ

ਭਾਰਤ ਵਿੱਚ ਅਜਾਇਬਘਰ

  • ਅਲਾਹਾਬਾਦ ਅਜਾਇਬਘਰ,
  • ਚੇਨੱਈ ਅਜਾਇਬਘਰ,
  • ਛਤਰਪਤੀ ਸ਼ਿਵਾਜੀ ਮਹਾਰਾਜ ਵਾਸਤੂ ਅਜਾਇਬਘਰ,
  • ਇੰਡੀਅਨ ਅਜਾਇਬਘਰ,
  • ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮਜ਼,
  • ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਨਵੀਂ ਦਿੱਲੀ, ਮੁੰਬਈ, ਬੰਗਲੁਰੂ,
  • ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ,
  • ਸਲਾਰਜੰਗ ਅਜਾਇਬਘਰ ਹੈਦਰਾਬਾਨ,
  • ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ,
  • ਅਜਾਇਬਘਰ ਸਾਰਨਾਥ, ਨਾਲੰਦਾ, ਕੋਨਾਰਕ,ਨਾਗਾਰੁਜਨ, ਕੌਂਡਾ ਅਤੇ
  • ਭਾਰਤੀ ਪੁਰਾਤੱਤਵ ਸਰਵੇਖਣ ਦੇ 40 ਹੋਰ ਥਾਂਵਾਂ।

ਵਿਉਂਤਪਤੀ

ਅੰਗਰੇਜ਼ੀ "ਮਿਊਜ਼ੀਅਮ" ਲਾਤੀਨੀ ਸ਼ਬਦ ਤੋਂ ਆਇਆ ਹੈ, ਅਤੇ "ਮਿਊਜ਼ੀਅਮ" (ਜਾਂ ਬਹੁਤ ਘੱਟ, "ਮਿਊਜ਼ੀਆ") ਵਜੋਂ ਬਹੁਵਚਨ ਬਣਾਇਆ ਗਿਆ ਹੈ। ਇਹ ਮੂਲ ਰੂਪ ਵਿੱਚ ਪ੍ਰਾਚੀਨ ਯੂਨਾਨੀ Μουσεῖον (Mouseion) ਤੋਂ ਹੈ, ਜੋ ਕਿ ਮਿਊਜ਼ (ਕਲਾ ਦੇ ਗ੍ਰੀਕ ਮਿਥਿਹਾਸ ਵਿੱਚ ਸਰਪ੍ਰਸਤ ਦੇਵਤਿਆਂ) ਨੂੰ ਸਮਰਪਿਤ ਸਥਾਨ ਜਾਂ ਮੰਦਰ ਨੂੰ ਦਰਸਾਉਂਦਾ ਹੈ,ਇਸ ਲਈ ਇਹ ਇਮਾਰਤ ਅਧਿਐਨ ਅਤੇ ਕਲਾਵਾਂ ਲਈ ਅਲੱਗ ਰੱਖੀ ਗਈ ਸੀ,[4] ਜੋ ਵਿਸ਼ੇਸ਼ ਤੌਰ 'ਤੇ ਅਲੈਗਜ਼ੈਂਡਰੀਆ ਵਿਖੇ ਦਰਸ਼ਨ ਅਤੇ ਖੋਜ ਲਈ ਅਜਾਇਬ ਘਰ (ਇੰਸਟੀਚਿਊਟ), ਟਾਲਮੀ ਪਹਿਲੇ ਸੋਟਰ ਦੇ ਅਧੀਨ 280 ਈ.ਪੂ.ਵਿਚ ਬਣਾਈ ਗਈ ਸੀ।

ਹੋਰ ਦੇਖੋ

ਕੌਮਾਂਤਰੀ ਅਜਾਇਬਘਰ ਦਿਵਸ

ਹਵਾਲੇ

Tags:

ਅਜਾਇਬ ਘਰ ਭਾਰਤ ਵਿੱਚ ਅਜਾਇਬਘਰਅਜਾਇਬ ਘਰ ਵਿਉਂਤਪਤੀਅਜਾਇਬ ਘਰ ਹੋਰ ਦੇਖੋਅਜਾਇਬ ਘਰ ਹਵਾਲੇਅਜਾਇਬ ਘਰ

🔥 Trending searches on Wiki ਪੰਜਾਬੀ:

ਵੇਸਵਾਗਮਨੀ ਦਾ ਇਤਿਹਾਸਉਦਾਸੀ ਮੱਤਵੈਨਸ ਡਰੱਮੰਡਅਨੰਦ ਸਾਹਿਬਰੇਤੀਗਿਆਨੀ ਦਿੱਤ ਸਿੰਘਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬ ਵਿਧਾਨ ਸਭਾਧਰਤੀਦੁਆਬੀਇੰਦਰਾ ਗਾਂਧੀਅੰਤਰਰਾਸ਼ਟਰੀ ਮਜ਼ਦੂਰ ਦਿਵਸਮੇਰਾ ਦਾਗ਼ਿਸਤਾਨਮੂਲ ਮੰਤਰਖ਼ਾਲਿਸਤਾਨ ਲਹਿਰਅਲੰਕਾਰ (ਸਾਹਿਤ)ਪੰਜਾਬੀਬਿਰਤਾਂਤ-ਸ਼ਾਸਤਰਨਰਿੰਦਰ ਮੋਦੀਗਾਗਰਵਾਹਿਗੁਰੂਅਲਵੀਰਾ ਖਾਨ ਅਗਨੀਹੋਤਰੀਬਾਬਾ ਫ਼ਰੀਦਹਿਮਾਨੀ ਸ਼ਿਵਪੁਰੀਭਾਰਤ ਦੀ ਸੰਵਿਧਾਨ ਸਭਾਭਾਰਤ ਦੀ ਅਰਥ ਵਿਵਸਥਾਵਿਆਕਰਨਨਵੀਂ ਦਿੱਲੀਵਾਰਤਕਗੁਰਮੁਖੀ ਲਿਪੀਸਿਹਤਮੰਦ ਖੁਰਾਕਰਹਿਤਨਜਮ ਹੁਸੈਨ ਸੱਯਦਪੰਜਾਬੀ ਵਿਕੀਪੀਡੀਆਫਲਢੱਡਫੁੱਟ (ਇਕਾਈ)ਕਾਰਕਭਾਸ਼ਾ ਵਿਭਾਗ ਪੰਜਾਬਭੌਤਿਕ ਵਿਗਿਆਨਪੰਜਾਬੀ ਕਹਾਣੀਭਾਈ ਵੀਰ ਸਿੰਘਵਰਿਆਮ ਸਿੰਘ ਸੰਧੂਪੰਜਾਬ , ਪੰਜਾਬੀ ਅਤੇ ਪੰਜਾਬੀਅਤਸੰਤ ਸਿੰਘ ਸੇਖੋਂਅੰਤਰਰਾਸ਼ਟਰੀਅਮਰ ਸਿੰਘ ਚਮਕੀਲਾ (ਫ਼ਿਲਮ)ਜ਼ਫ਼ਰਨਾਮਾ (ਪੱਤਰ)ਪੰਜਾਬੀ ਸੱਭਿਆਚਾਰਅੰਕ ਗਣਿਤਰਾਜਾ ਸਲਵਾਨਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਧਨੀ ਰਾਮ ਚਾਤ੍ਰਿਕਮਸੰਦਆਂਧਰਾ ਪ੍ਰਦੇਸ਼ਭਗਤ ਧੰਨਾ ਜੀਢੋਲਵਿਅੰਜਨਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਰਾਜਪਾਲ (ਭਾਰਤ)ਲੋਕ ਮੇਲੇਪੰਜਾਬ ਡਿਜੀਟਲ ਲਾਇਬ੍ਰੇਰੀਵਿਆਕਰਨਿਕ ਸ਼੍ਰੇਣੀਕਣਕਧਰਮਵਿਧਾਤਾ ਸਿੰਘ ਤੀਰਸੋਚਭਾਰਤ ਰਤਨਅੰਤਰਰਾਸ਼ਟਰੀ ਮਹਿਲਾ ਦਿਵਸਫੁਲਕਾਰੀਮੋਬਾਈਲ ਫ਼ੋਨਹਿਮਾਲਿਆਸਿੱਖ ਧਰਮਬਠਿੰਡਾਕਬੂਤਰਸ਼ਖ਼ਸੀਅਤ🡆 More