ਲਾਲ ਸਿੰਘ ਕਮਲਾ ਅਕਾਲੀ

ਲਾਲ ਸਿੰਘ ਕਮਲਾ ਅਕਾਲੀ(1889 - 1977) ਇੱਕ ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਉਹਨਾਂ ਨੂੰ “ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ। ਇਸਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ। ਪੰਜਾਬੀ ਵਿੱਚ ਸਫ਼ਰਨਾਮੇ ਦੀ ਪਿਰਤ ਵੀ ਲਾਲ ਸਿੰਘ ਕਮਲਾ ਅਕਾਲੀ ਨੇ ਪਾਈ।

ਜੀਵਨ

ਲਾਲ ਸਿੰਘ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਪਿੰਡ ਭਨੋਹੜ ਵਿੱਚ ਭਗਵਾਨ ਸਿੰਘ ਦੇ ਘਰ ਹੋਇਆ। ਲਾਲ ਸਿੰਘ ਨੇ ਅਧਿਆਪਕ ਵਜੋਂ, ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਦੇ ਕਰਮਚਾਰੀ ਵਜੋਂ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਨੂੰਨੀ ਸਲਾਹਕਾਰ ਵਜੋਂ ਨੌਕਰੀਆਂ ਕੀਤੀਆਂ। ਪੰਜਾਬ ਵਿੱਚ ਇੱਕ ਵਾਰ ਐਮ.ਐਲ.ਏ. ਅਤੇ ਰੋਜ਼ਾਨਾ ਉਰਦੂ ਅਜੀਤ ਦਾ ਮੁੱਖ ਸੰਪਾਦਕ ਵੀ ਰਿਹਾ। ਇਸ ਤੋਂ ਬਾਅਦ ਉਸ ਨੇ ਖੇਤੀ ਦੇ ਨਾਲ ਨਾਲ ਲੁਧਿਆਣਾ ਵਿੱਚ ਵਕਾਲਤ ਵੀ ਕੀਤੀ। ਉਸ ਦੀ ਮੌਤ 1977 ਜਾਂ 1979 ਵਿੱਚ ਹੋਈ।

ਰਚਨਾਵਾਂ

  • ਕਮਲਾ ਅਕਾਲੀ ਜਾਂ ਕ੍ਰਿਪਾਨ ਦਾ ਸੱਚਾ ਆਸ਼ਿਕ (ਕਹਾਣੀ-ਸੰਗ੍ਰਹਿ)
  • ਮੇਰਾ ਵਿਲਾਇਤੀ ਸਫ਼ਰਨਾਮਾ
  • ਮੌਤ ਰਾਣੀ ਦਾ ਘੁੰਡ
  • ਜੀਵਨ ਨੀਤੀ
  • ਸੈਲਾਨੀ ਦੇਸ਼-ਭਗਤ
  • ਮਨ ਦੀ ਮੌਜ
  • ਮੇਰਾ ਆਖ਼ਰੀ ਸਫ਼ਰਨਾਮਾ - 1980
  • "ਕਥਨੀ ਊਰੀ ਤੇ ਕਰਨੀ ਪੂਰੀ"
  • "ਭਾਰਤ ਦੇ ਭਰਪੂਰ ਭੰਡਾਰੇ"
  • "ਸਰਬ ਲੋਹ ਦੀ ਵਹੁਟੀ"

ਹਵਾਲੇ

Tags:

ਪੰਜਾਬੀਪੰਜਾਬੀ ਕਹਾਣੀਲੇਖਕਵਾਰਤਕਸਰਬਲੋਹ ਦੀ ਵਹੁਟੀ

🔥 Trending searches on Wiki ਪੰਜਾਬੀ:

ਅਧਿਆਪਕਆਈਪੀ ਪਤਾਖ਼ਲੀਲ ਜਿਬਰਾਨਬੰਗਲੌਰਰਾਜਨੀਤੀ ਵਿਗਿਆਨਮਹਿਸਮਪੁਰਪੰਜਾਬੀਭਗਤ ਰਵਿਦਾਸਬੜੂ ਸਾਹਿਬਨਾਨਕਸ਼ਾਹੀ ਕੈਲੰਡਰਰਿਸ਼ਤਾ-ਨਾਤਾ ਪ੍ਰਬੰਧਹਰਸਿਮਰਤ ਕੌਰ ਬਾਦਲਬੋਹੜਪੰਜਾਬ, ਭਾਰਤਸਾਲ(ਦਰੱਖਤ)ਭਗਤ ਸਿੰਘਫ਼ਾਰਸੀ ਲਿਪੀਮਨੁੱਖਅਲਾਉੱਦੀਨ ਖ਼ਿਲਜੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬਾਜ਼ਭਾਰਤ ਦੀ ਵੰਡਸਿੱਖ ਸਾਮਰਾਜਰਾਜਸਥਾਨਸੁਰਜੀਤ ਪਾਤਰਫੌਂਟਭਾਰਤ ਦਾ ਰਾਸ਼ਟਰਪਤੀਆਨੰਦਪੁਰ ਸਾਹਿਬਮਿਸਲਭਾਰਤ ਛੱਡੋ ਅੰਦੋਲਨਦੁਆਬੀਥਾਮਸ ਐਡੀਸਨਹੋਲਾ ਮਹੱਲਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗ਼ਦਰ ਲਹਿਰਜਨਮ ਸੰਬੰਧੀ ਰੀਤੀ ਰਿਵਾਜਮੰਡਵੀਸਵਰ ਅਤੇ ਲਗਾਂ ਮਾਤਰਾਵਾਂਪਾਣੀਪਤ ਦੀ ਪਹਿਲੀ ਲੜਾਈਅਫ਼ੀਮਵਿਕਸ਼ਨਰੀਕ੍ਰੋਮੀਅਮਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੱਪਤਰਨ ਤਾਰਨ ਸਾਹਿਬਮਧਾਣੀਅਕਬਰਜੈਤੂਨਮਨੁੱਖੀ ਸਰੀਰਪੰਜਾਬ ਦੇ ਲੋਕ-ਨਾਚਧਰਤੀ ਦਿਵਸਸ਼ਬਦ-ਜੋੜਸਿਕੰਦਰ ਮਹਾਨ2024 ਭਾਰਤ ਦੀਆਂ ਆਮ ਚੋਣਾਂਕਲਪਨਾ ਚਾਵਲਾਚੂਲੜ ਕਲਾਂਕਿੰਨੂਕੋਹਿਨੂਰਸਤਿ ਸ੍ਰੀ ਅਕਾਲਉੱਤਰਾਖੰਡ ਰਾਜ ਮਹਿਲਾ ਕਮਿਸ਼ਨਗੁਰਦੁਆਰਾ ਬੰਗਲਾ ਸਾਹਿਬਐੱਸ. ਅਪੂਰਵਾਮਜ਼੍ਹਬੀ ਸਿੱਖਸਾਈਕਲਪੰਜਾਬੀ ਕੱਪੜੇਪੰਜਾਬ ਦੀ ਸੂਬਾਈ ਅਸੈਂਬਲੀਹਰੀ ਸਿੰਘ ਨਲੂਆਗੁਰੂ ਨਾਨਕ ਜੀ ਗੁਰਪੁਰਬਬੁੱਲ੍ਹੇ ਸ਼ਾਹਗੁਰੂ ਹਰਿਕ੍ਰਿਸ਼ਨਵਹਿਮ ਭਰਮਰਾਵਣਪ੍ਰੋਫ਼ੈਸਰ ਮੋਹਨ ਸਿੰਘਖੋ-ਖੋਕਿੱਸਾ ਕਾਵਿ ਦੇ ਛੰਦ ਪ੍ਰਬੰਧ1 ਸਤੰਬਰ🡆 More