ਪੱਛਮੀ ਅਫ਼ਰੀਕਾ

This page is not available in other languages.

ਵੇਖੋ (ਪਿੱਛੇ 20 | ) (20 | 50 | 100 | 250 | 500)
  • ਪੱਛਮੀ ਅਫ਼ਰੀਕਾ ਲਈ ਥੰਬਨੇਲ
    ਪੱਛਮੀ ਅਫ਼ਰੀਕਾ, ਜਿਸ ਨੂੰ ਅਫ਼ਰੀਕਾ ਦਾ ਪੱਛਮ ਵੀ ਕਿਹਾ ਜਾਂਦਾ ਹੈ, ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪੱਛਮੀ ਹਿੱਸਾ ਹੈ। ਸਿਆਸੀ-ਭੂਗੋਲਕ ਤੌਰ ਉੱਤੇ ਪੱਛਮੀ ਅਫ਼ਰੀਕਾ ਦੀ ਸੰਯੁਕਤ ਰਾਸ਼ਟਰ...
  • ਦੱਖਣ-ਪੱਛਮੀ ਅਫ਼ਰੀਕਾ ਲਈ ਥੰਬਨੇਲ
    ਦੱਖਣ-ਪੱਛਮੀ ਅਫ਼ਰੀਕਾ (ਅਫ਼ਰੀਕਾਂਸ: Suidwes-Afrika; ਜਰਮਨ: Südwestafrika) ਅਜੋਕੇ ਨਮੀਬੀਆ ਦਾ ਨਾਂ ਸੀ ਜਦੋਂ ਇਹਦੇ ਉੱਤੇ ਜਰਮਨ ਸਾਮਰਾਜ ਦਾ ਅਤੇ ਬਾਅਦ ਵਿੱਚ ਦੱਖਣੀ ਅਫ਼ਰੀਕਾ ਦਾ...
  • ਨਾਈਜਰ ਲਈ ਥੰਬਨੇਲ
    ਨਾਈਜਰ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਨਾਈਜਰ ਜਾਂ ਨੀਜਰ, ਅਧਿਕਾਰਕ ਤੌਰ ਉੱਤੇ ਨਾਈਜਰ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਨਾਈਜੀਰੀਆ...
  • ਉੱਤਰੀ ਅਫ਼ਰੀਕਾ ਲਈ ਥੰਬਨੇਲ
    ਉੱਤਰੀ ਅਫ਼ਰੀਕਾ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਉੱਤਰੀ ਖੇਤਰ ਹੈ ਜੋ ਉਪ-ਸਹਾਰੀ ਅਫ਼ਰੀਕਾ ਨਾਲ਼ ਸਹਾਰਾ ਰਾਹੀਂ ਜੁੜਿਆ ਹੋਇਆ ਹੈ। ਉੱਤਰੀ ਅਫ਼ਰੀਕਾ ਦੀ ਭੂਗੋਲਕ-ਸਿਆਸੀ ਪਰਿਭਾਸ਼ਾ ਵਿੱਚ...
  • ਅਫ਼ਰੀਕਾ ਲਈ ਥੰਬਨੇਲ
    ਹੈ। ਅਫ਼ਰੀਕਾ ਯੂਰਪ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਪੂਰਬ ਵਿੱਚ ਹਿੰਦ ਮਹਾਂਸਾਗਰ ਅਤੇ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ ਹਨ। ਅਫ਼ਰੀਕਾ ਵਿੱਚ 53 ਦੇਸ਼ ਹਨ। ਸੂਡਾਨ ਅਫ਼ਰੀਕਾ ਦਾ ਸਭ...
  • ਪੱਛਮੀ ਏਸ਼ੀਆ ਲਈ ਥੰਬਨੇਲ
    ਪੱਛਮੀ ਏਸ਼ੀਆ, ਜਾਂ ਦੱਖਣ-ਪੱਛਮੀ ਏਸ਼ੀਆ, ਸ਼ਬਦ ਏਸ਼ੀਆ ਦੇ ਸਭ ਤੋਂ ਪੱਛਮੀ ਹਿੱਸੇ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਮੱਧ ਪੂਰਬ ਦਾ ਕੁਝ ਹੱਦ ਤੱਕ ਸਮਾਨਰਥੀ ਹੈ ਜੋ ਕਿਸੇ ਭੂਗੋਲਕ ਸਥਿਤੀ...
  • ਸੇਨੇਗਲ ਲਈ ਥੰਬਨੇਲ
    ਸੇਨੇਗਲ ਦੇਸ਼ ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਅਤੇ ਇਹ ਅੰਧ ਮਹਾਂਸਾਗਰ ਦੇ ਤੱਟਰੇਖਾ 'ਤੇ ਸਥਿਤ ਹੈ। ਸੇਨੇਗਲ ਦੇਸ਼ ਦੀ ਰਾਜਧਾਨੀ ਦਾ ਨਾਮ ਡਕਾਰ ਹੈ ਅਤੇ ਇੱਥੋਂ ਦੀ ਮੁਦਰਾ ਫਰੈਂਕ ਹੈ।...
  • ਗਾਂਬੀਆ ਲਈ ਥੰਬਨੇਲ
    ਗਾਂਬੀਆ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਗਾਂਬੀਆ, ਅਧਿਕਾਰਕ ਤੌਰ 'ਤੇ ਗਾਂਬੀਆ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਮਹਾਂਦੀਪੀ ਅਫ਼ਰੀਕਾ ਉੱਤੇ ਸਭ ਤੋਂ ਛੋਟਾ ਦੇਸ਼ ਹੈ ਜੋ ਪੱਛਮ ਵਿੱਚ ਅੰਧ ਮਹਾਂਸਾਗਰ ਨਾਲ ਲੱਗਦੇ...
  • ਲਿਬਰਵਿਲ (ਸ਼੍ਰੇਣੀ ਅਫ਼ਰੀਕਾ ਦੀਆਂ ਰਾਜਧਾਨੀਆਂ)
    ਲਿਬਰਵਿਲ ਮੱਧ-ਪੱਛਮੀ ਅਫ਼ਰੀਕਾ ਵਿਚਲੇ ਦੇਸ਼ ਗਬਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੋਮੋ ਦਰਿਆ ਉੱਤੇ ਗਿਨੀ ਦੀ ਖਾੜੀ ਕੋਲ ਇੱਕ ਬੰਦਰਗਾਹ ਹੈ ਅਤੇ ਕਾਠ ਖੇਤਰ ਦਾ ਇੱਕ ਵਪਾਰਕ...
  • ਬੁਰਕੀਨਾ ਫ਼ਾਸੋ ਲਈ ਥੰਬਨੇਲ
    ਬੁਰਕੀਨਾ ਫ਼ਾਸੋ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ 274,200 ਵਰਗ ਕਿ.ਮੀ. ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ...
  • ਕੈਮਰੂਨ ਲਈ ਥੰਬਨੇਲ
    ਕੈਮਰੂਨ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਅਧਿਕਾਰਕ ਤੌਰ ਉੱਤੇ ਕੈਮਰੂਨ ਦਾ ਗਣਰਾਜ (ਫ਼ਰਾਂਸੀਸੀ: République du Cameroun), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਨਾਈਜੀਰੀਆ, ਉੱਤਰ-ਪੂਰਬ ਵੱਲ ਚਾਡ,...
  • ਦੰਦ ਖੰਡ ਤਟ ਲਈ ਥੰਬਨੇਲ
    ਦੰਦ ਖੰਡ ਤਟ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਤੌਰ 'ਤੇ ਕੋਤ ਡਿਵੋਆਰ ਦਾ ਗਣਰਾਜ (ਫ਼ਰਾਂਸੀਸੀ: République de Côte d'Ivoire), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦਾ ਖੇਤਰਫਲ 322,462 ਵਰਗ ਕਿ. ਮੀ. ਹੈ ਅਤੇ ਇਸ ਦੀਆਂ ਹੱਦਾਂ...
  • ਪੋਰਤੋ-ਨੋਵੋ (ਸ਼੍ਰੇਣੀ ਅਫ਼ਰੀਕਾ ਦੀਆਂ ਰਾਜਧਾਨੀਆਂ)
    Porto Novo ਪੋਰਤੋ-ਨੋਵੋ (ਹੋਗਬੋਨੂ ਜਾਂ ਅਜ਼ਾਸੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ) ਪੱਛਮੀ ਅਫ਼ਰੀਕਾ ਦੇ ਦੇਸ਼ ਬੇਨਿਨ ਦੀ ਅਧਿਕਾਰਕ ਰਾਜਧਾਨੀ ਹੈ ਅਤੇ ਫ਼ਰਾਂਸੀਸੀ ਦਹੋਮੀ ਦੀ ਰਾਜਧਾਨੀ ਸੀ।...
  • ਗਿਨੀ ਲਈ ਥੰਬਨੇਲ
    ਗਿਨੀ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਅਧਿਕਾਰਕ ਤੌਰ ਉੱਤੇ ਗਿਨੀ ਦਾ ਗਣਰਾਜ (ਫ਼ਰਾਂਸੀਸੀ: République de Guinée), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸ ਨੂੰ ਪਹਿਲਾਂ ਫ਼੍ਰਾਂਸੀਸੀ ਗਿਨੀ (Guinée française) ਕਿਹਾ...
  • ਮੋਨਰੋਵੀਆ (ਸ਼੍ਰੇਣੀ ਅਫ਼ਰੀਕਾ ਦੀਆਂ ਰਾਜਧਾਨੀਆਂ)
    ਮੋਨਰੋਵੀਆ ਪੱਛਮੀ ਅਫ਼ਰੀਕਾ ਦੇ ਦੇਸ਼ ਲਾਈਬੇਰੀਆ ਦੀ ਰਾਜਧਾਨੀ ਹੈ। ਇਹ ਅੰਧ ਮਹਾਂਸਾਗਰ ਦੇ ਤਟ ਉੱਤੇ ਕੇਪ ਮਸੂਰਾਦੋ ਵਿਖੇ ਭੂਗੋਲਕ ਤੌਰ ਉੱਤੇ ਮੋਂਤਸੇਰਾਦੋ ਕਾਊਂਟੀ ਵਿੱਚ ਸਥਿੱਤ ਹੈ ਪਰ...
  • ਗਿਨੀ-ਬਿਸਾਊ ਲਈ ਥੰਬਨੇਲ
    ਗਿਨੀ-ਬਿਸਾਊ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    {{Lang}}: text has italic markup (help), ਰੇਪੂਬਲਿਕਾ ਡਾ ਗੀਨੇ ਬੀਸਾਓ), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਸੇਨੇਗਲ, ਦੱਖਣ ਅਤੇ ਪੂਰਬ ਵੱਲ ਗਿਨੀ...
  • ਟੋਗੋ ਲਈ ਥੰਬਨੇਲ
    ਟੋਗੋ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਅਧਿਕਾਰਕ ਤੌਰ ਉੱਤੇ République Togolaise ਜਾਂ, ਪੰਜਾਬੀ ਵਿੱਚ, ਟੋਗੋਲੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵਿੱਚ ਘਾਨਾ, ਪੂਰਬ ਵਿੱਚ ਬਨਿਨ ਅਤੇ ਉੱਤਰ...
  • ਕੇਪ ਵਰਦੇ ਲਈ ਥੰਬਨੇਲ
    ਕੇਪ ਵਰਦੇ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਜੋ ਕਿ ਮੱਧ ਅੰਧ ਮਹਾਂਸਾਗਰ ਵਿੱਚ ਸਥਿਤ 10 ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ ਪੱਛਮੀ ਅਫ਼ਰੀਕਾ ਦੇ ਤਟ ਤੋਂ 570 ਕਿ.ਮੀ. ਪਰ੍ਹਾਂ ਹੈ। ਇਹ ਟਾਪੂ 4,000 ਵਰਗ ਕਿ.ਮੀ. ਦੇ ਖੇਤਰਫਲ ਉੱਤੇ...
  • ਨਿਆਮੀ (ਸ਼੍ਰੇਣੀ ਅਫ਼ਰੀਕਾ ਦੀਆਂ ਰਾਜਧਾਨੀਆਂ)
    ਨਿਆਮੀ (ਫ਼ਰਾਂਸੀਸੀ ਉਚਾਰਨ: ​[njaˈmɛ]) ਪੱਛਮੀ ਅਫ਼ਰੀਕਾ ਦੇ ਦੇਸ਼ ਨਾਈਜਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨਾਈਜਰ ਦਰਿਆ ਉੱਤੇ, ਮੁੱਖ ਤੌਰ ਉੱਤੇ ਉਸ ਦੇ ਪੂਰਬੀ ਕੰਢੇ...
  • ਲਾਈਬੇਰੀਆ ਲਈ ਥੰਬਨੇਲ
    ਲਾਈਬੇਰੀਆ (ਸ਼੍ਰੇਣੀ ਅਫ਼ਰੀਕਾ ਦੇ ਦੇਸ਼)
    ਲਾਈਬੇਰੀਆ, ਅਧਿਕਾਰਕ ਤੌਰ ਉੱਤੇ ਲਾਈਬੇਰੀਆ ਦ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਸਿਏਰਾ ਲਿਓਨ, ਉੱਤਰ ਵੱਲ ਗਿਨੀ ਅਤੇ ਪੂਰਬ ਵੱਲ ਦੰਦ ਖੰਡ ਤਟ ਨਾਲ...
ਵੇਖੋ (ਪਿੱਛੇ 20 | ) (20 | 50 | 100 | 250 | 500)

🔥 Trending searches on Wiki ਪੰਜਾਬੀ:

ਆੜਾ ਪਿਤਨਮਸਿੰਘ ਸਭਾ ਲਹਿਰਜੀਵਨੀਵਲਾਦੀਮੀਰ ਵਾਈਸੋਤਸਕੀਨੂਰ ਜਹਾਂਪੰਜਾਬੀ ਭੋਜਨ ਸੱਭਿਆਚਾਰਪਾਸ਼ਗੂਗਲ ਕ੍ਰੋਮਪ੍ਰੇਮ ਪ੍ਰਕਾਸ਼ਜੌਰਜੈਟ ਹਾਇਅਰਲੋਕਵਹਿਮ ਭਰਮਅਮਰੀਕੀ ਗ੍ਰਹਿ ਯੁੱਧਵਿਰਾਸਤ-ਏ-ਖ਼ਾਲਸਾਯੁੱਧ ਸਮੇਂ ਲਿੰਗਕ ਹਿੰਸਾਮਦਰ ਟਰੇਸਾਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਇਲੈਕਟੋਰਲ ਬਾਂਡਜੱਕੋਪੁਰ ਕਲਾਂਜਵਾਹਰ ਲਾਲ ਨਹਿਰੂਚੌਪਈ ਸਾਹਿਬਵਟਸਐਪਐਰੀਜ਼ੋਨਾਯੂਕ੍ਰੇਨ ਉੱਤੇ ਰੂਸੀ ਹਮਲਾਆਸਟਰੇਲੀਆਸਾਊਦੀ ਅਰਬਦਾਰ ਅਸ ਸਲਾਮਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭਾਰਤ–ਚੀਨ ਸੰਬੰਧਸ਼ਾਰਦਾ ਸ਼੍ਰੀਨਿਵਾਸਨਜੈਤੋ ਦਾ ਮੋਰਚਾਦਸਤਾਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਦਸਮ ਗ੍ਰੰਥਭਾਰਤਜਗਜੀਤ ਸਿੰਘ ਡੱਲੇਵਾਲਧਨੀ ਰਾਮ ਚਾਤ੍ਰਿਕਨਾਨਕਮੱਤਾਰਾਣੀ ਨਜ਼ਿੰਗਾਲਹੌਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਾਕਸਤਿ ਸ੍ਰੀ ਅਕਾਲਯੂਕਰੇਨੀ ਭਾਸ਼ਾਬਹਾਵਲਪੁਰਆਧੁਨਿਕ ਪੰਜਾਬੀ ਕਵਿਤਾਪੰਜਾਬ ਦੀ ਰਾਜਨੀਤੀਬੋਲੀ (ਗਿੱਧਾ)ਅਜਨੋਹਾਸਿੰਧੂ ਘਾਟੀ ਸੱਭਿਅਤਾਪਾਉਂਟਾ ਸਾਹਿਬਨਾਨਕ ਸਿੰਘਭਾਰਤ ਦੀ ਸੰਵਿਧਾਨ ਸਭਾਹੋਲੀਆਂਦਰੇ ਯੀਦਅਦਿਤੀ ਮਹਾਵਿਦਿਆਲਿਆਪਰਗਟ ਸਿੰਘਪੰਜਾਬੀ ਕਹਾਣੀਲਿਪੀਕਣਕਅਟਾਬਾਦ ਝੀਲਦੌਣ ਖੁਰਦਭੰਗਾਣੀ ਦੀ ਜੰਗ1910ਇਗਿਰਦੀਰ ਝੀਲਵਿਰਾਟ ਕੋਹਲੀਚੰਡੀ ਦੀ ਵਾਰਬੁਨਿਆਦੀ ਢਾਂਚਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਡੇਵਿਡ ਕੈਮਰਨਚਰਨ ਦਾਸ ਸਿੱਧੂਹਾਰਪਅਯਾਨਾਕੇਰੇਇੰਡੋਨੇਸ਼ੀਆ1912ਆਨੰਦਪੁਰ ਸਾਹਿਬ🡆 More