ਹਿਬਰੂ ਲਿਪੀ

ਹਿਬਰੂ ਲਿਪੀ ਹਿਬਰੂ ਅਤੇ ਹੋਰ ਯਹੂਦੀ ਭਾਸ਼ਾਵਾਂ ਜਿਵੇਂ ਕਿ ਯਦੀਸ਼, ਲਾਦੇਨੋ ਅਤੇ ਯਹੂਦੀ ਅਰਬੀ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ ਹੈ। ਪੁਰਾਣੇ ਸਮੇਂ ਵਿੱਚ ਹਿਬਰੂ ਲਿਖਣ ਲਈ ਪੈਲੀਓ-ਹੀਬਰੂ ਲਿਪੀ ਵਰਤੀ ਜਾਂਦੀ ਸੀ। ਆਧੁਨਿਕ ਹਿਬਰੂ ਲਿਪੀ ਆਰਾਮਿਕ ਲਿਪੀ ਦਾ ਵਿਕਸਿਤ ਰੂਪ ਹੈ।

אבגדהוזחטי
כךלמםנןסעפ
ףצץקרשת  •  
ਵਿਸ਼ੇਸ਼ਤਾਵਾਂ: ਅਬਜਦ • ਮਾਤੇਰ ਲੇਕਸੀਉਨਿਸ • ਬੇਗਾਦਕੇਫਟ
ਭਿੰਨ ਰੂਪ: ਕਰਸਿਵ • ਰਾਸ਼ੀ • ਬਰੇਲ
ਸੰਖਿਆਸੂਚਕ: Gematria • ਹਿਬਰੂ ਅੰਕ
ਸਹਾਇਕ ਚਿੰਨ੍ਹ: ਮਾਤਰਾਵਾਂ • ਵਿਸ਼ਰਾਮ ਚਿੰਨ੍ਹ • ਤਾਮੀਮ
ਲਿਪਾਂਤਰਨ: ਹਿਬਰੂ ਦਾ ਰੋਮਾਨੀਕਰਨ • ਅੰਗਰੇਜ਼ੀ ਦਾ ਇਬਰਾਨੀਕਰਨ • IPA • ISO
ਕੰਪਿਊਟਰ: ਹਿਬਰੂ ਕੀਬੋਰਡ • ਯੂਨੀਕੋਡ ਅਤੇ ਐਚ.ਟੀ.ਐਮ.ਐਲ.

ਹਿਬਰੂ ਲਿਪੀ
ਹਿਬਰੂ ਲਿਪੀ
ਕਿਸਮ
ਅਬਜਦ (ਹਿਬਰੂ, ਆਰਾਮਿਕ, ਅਤੇ ਯਹੂਦੀ ਅਰਬੀ)
ਸ਼ੁੱਧ ਵਰਨਮਾਲਾ (ਯਦੀਸ਼)
ਜ਼ੁਬਾਨਾਂਹਿਬਰੂ, ਯਦੀਸ਼, ਲਾਦੇਨੋ, ਅਤੇ ਯਹੂਦੀ ਅਰਬੀ (ਦੇਖੋ ਯਹੂਦੀ ਭਾਸ਼ਾਵਾਂ)
ਅਰਸਾ
3ਜੀ ਸਦੀ ਈ.ਪੂ. ਤੋਂ ਹੁਣ ਤੱਕ
ਮਾਪੇ ਸਿਸਟਮ
ਮਿਸਰੀ ਹਾਈਰੋਗਲਿਫ਼
  • ਪੁਰਾਣੀ-ਸਿਨਾਈਟਿਕ
    • ਫੋਨੇਸ਼ੀਆਈ ਲਿਪੀ
      • ਆਰਾਮਿਕ ਲਿਪੀ
        • ਹਿਬਰੂ ਲਿਪੀ
ਜਾਏ ਸਿਸਟਮ
ਅਰਬੀ ਲਿਪੀ
ਨਬਤਿਆਈ
ਸਿਰੀਆਨੀ
ਪਲਮਾਇਰੀਨੀ
ਮੰਦਾਇਨੀ
ਬ੍ਰਹਮੀ ਲਿਪੀ
ਪਹਿਲਵੀ ਲਿਪੀ
ਸੁਗਦੀ
ਦਿਸ਼ਾਸੱਜੇ-ਤੋਂ-ਖੱਬੇ
ISO 15924Hebr, 125
ਯੂਨੀਕੋਡ ਉਰਫ਼
Hebrew
ਯੂਨੀਕੋਡ ਰੇਂਜ
U+0590 to U+05FF,
U+FB1D to U+FB4F

ਹਿਬਰੂ ਲਿਪੀ ਦੇ ਕੁੱਲ 22 ਅੱਖਰ ਹਨ ਜਿਹਨਾਂ ਵਿੱਚੋਂ 5 ਅੱਖਰ ਅੰਤਲੀ ਸਥਿਤੀ ਵਿੱਚ ਆਪਣੀ ਸ਼ਕਲ ਬਦਲ ਲੈਂਦੇ ਹਨ। ਇਹ ਲਿਪੀ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਮੂਲ ਰੂਪ ਵਿੱਚ ਇਹ ਲਿਪੀ ਅਬਜਦ ਸੀ ਭਾਵ ਇਸ ਵਿੱਚ ਸਿਰਫ਼ ਵਿਅੰਜਨ ਮਜੂਦ ਸਨ। ਬਾਅਦ ਵਿੱਚ ਹੋਰ ਅਬਜਦ ਲਿਪੀਆਂ, ਜਿਵੇਂ ਕਿ ਅਰਬੀ ਲਿਪੀ, ਵਾਂਗੂੰ ਇਸ ਵਿੱਚ ਕੁਝ ਵੀ ਸਵਰ ਧੁਨੀਆਂ ਦਰਸਾਉਣ ਲਈ ਨੁਕਤਿਆਂ ਦੀ ਵਰਤੋਂ ਸ਼ੁਰੂ ਹੋਈ ਜਿਸਨੂੰ ਹਿਬਰੂ ਵਿੱਚ ਨਿਕੂਦ ਕਹਿੰਦੇ ਹਨ।

ਵਰਨਮਾਲਾ

ਹਿਬਰੂ ਲਿਪੀ 
ਸੇਰਡੀਕਾ ਵਿਖੇ ਸ਼ੁਰੂਆਤੀ ਮੱਧਕਾਲੀ ਕੰਧ ਉੱਤੇ ਹਿਬਰੂ ਵਿੱਚ ਲਿਖਤ
ਹਿਬਰੂ ਲਿਪੀ 
10ਵੀਂ ਸਦੀ ਦੀ ਹਿਬਰੂ ਬਾਈਬਲ ਦਾ ਇੱਕ ਹਿੱਸਾ। ਜੋਸ਼ੂਆ ਦੀ ਕਿਤਾਬ 1:1

ਹਿਬਰੂ ਅੱਖਰਾਂ ਵਿੱਚ ਛੋਟੇ-ਵੱਡੇ ਅੱਖਰਾਂ ਦਾ ਫ਼ਰਕ ਨਹੀਂ ਹੈ ਪਰ 5 ਅਜਿਹੇ ਅੱਖਰ ਹਨ ਜਿਹਨਾਂ ਦੀ ਅੰਤਲੀ ਸਥਿਤੀ ਉਹਨਾਂ ਦੀ ਆਮ ਸਥਿਤੀ ਤੋਂ ਭਿੰਨ ਹੈ। ਹੇਠਲੇ ਟੇਬਲ ਵਿੱਚ ਇਹ ਅੱਖਰ ਆਮ ਸਥਿਤੀ ਦੇ ਅਨੁਸਾਰ ਦਿੱਤੇ ਗਏ ਹਨ(ਇਹ ਅੱਖਰ ਯੂਨੀਕੋਡ ਮਿਆਰ ਦੇ ਅਨੁਸਾਰ ਹਨ।)।

ਭਾਵੇਂ ਕਿ ਹਿਬਰੂ ਲਿਪੀ ਸੱਜੇ ਤੋਂ ਖੱਬੇ ਹੈ, ਹੇਠਲਾ ਟੇਬਲ ਪੰਜਾਬੀ ਪਾਠਕਾਂ ਨੂੰ ਮੁੱਖ ਰੱਖਦੇ ਹੋਏ ਖੱਬੇ ਤੋਂ ਸੱਜੇ ਦੇ ਅਨੁਸਾਰ ਦਿੱਤਾ ਗਿਆ ਹੈ।

ਅਲਿਫ਼
ਬੇਟ
ਗੀਮੇਲ ਡਾਲੇਟ
ਹੇ
ਵਾਵ
ਜ਼ਾਈਨ ਹੇਟ ਟੇਟ ਯੁਡ ਕਾਫ
א ב ג ד ה ו ז ח ט י כ
ך
ਲਾਮੇਡ ਮੇਮ
ਨੂਨ
ਸਾਮੇਖ ਆਈਨ
ਪੇ
ਸਾਡੀ ਕ਼ੂਫ਼ ਰੇਸ਼
ਸ਼ੀਨ
ਟਾਵ
ל מ נ ס ע פ צ ק ר ש ת
ם ן ף ץ

ਅੱਖਰਾਂ ਦਾ ਉਚਾਰਨ

ਅੱਖਰ ਦੇ ਨਾਮ ਇਬਰਾਨੀ ਅੱਖਰ ਅਤੇ ਉਹਨਾਂ ਦੇ ਬਰਾਬਰ
ਪੰਜਾਬੀ
ਨਾਮ
ਇਬਰਾਨੀ
ਨਾਮ
ਇਬਰਾਨੀ
ਅੱਖਰ
ਗੁਰਮੁਖੀ
ਲਿਪੀਅੰਤਰਨ
ਅਰਬੀ
ਲਿਪੀਅੰਤਰਨ
ਅਰਾਮੀ
ਲਿਪੀਅੰਤਰਨ
ਆਲੇਫ਼ אָלֶף א أ ܐ
ਬ਼ੈਥ਼ בֵית ב ਬ਼ ڤ ܒ݂
ਗ਼ੀਮੈਲ גִימֵל ג ਗ਼ غ ܓ݂
ਦ਼ਾਲੇਥ਼ דָלֶת ד ਦ਼ ذ ܕ
ਹੈ'ਅ הֵא ה ه ܗ
ਵਾਵ וָו ו و ܘ
ਜ਼ਾਯਿਨ זַיִן ז ਜ਼ ز ܙ
חֵית ח ح ܚ
טֵית ט ط ܛ
ਯੌਦ਼ יוֹד י ي ܝ
ਖ਼ਾਫ਼ כַף כ ਖ਼ خ ܟ݂
ਲਾਮੇਦ਼ לָמֶד ל ل ܠ
ਮੈਮ מֵם מ م ܡ
ਨੂਨ נוּן נ ن ܢ
ਸਾਮੇਖ਼ סָמֶךְ ס س ܣ
עַיִן ע ع ܥ
ਫ਼ੈਹ פֵה פ ਫ਼ ف ܦ̮
צַדִי צ ص ܨ
ਕ਼ੌਫ਼ קוֹף ק ਕ਼ ق ܩ
ਰੈਸ਼ רֵישׁ ר ر ܪ
ਸ਼ੀਨ שִׁין שׁ ਸ਼ ش ܫ
ਥ਼ਾਵ תָו ת ਥ਼ ث ܬ

ਅੱਖਰਾਂ ਦੇ ਭਿੰਨ ਰੂਪ

ਹੇਠਲੇ ਟੇਬਲ ਵਿੱਚ ਹਿਬਰੂ ਅੱਖਰਾਂ ਦੇ ਭਿੰਨ ਰੂਪ ਦਿੱਤੇ ਗਏ ਹਨ। ਜਿਹਨਾਂ 5 ਅੱਖਰਾਂ ਦੀ ਅੰਤਲੀ ਸਥਿਤੀ ਵੱਖਰੀ ਹੈ ਉਹਨਾਂ ਦੀ ਆਮ ਸਥਿਤੀ ਦੇ ਥੱਲੇ ਅੰਤਲੀ ਸਥਿਤੀ ਦਿੱਤੀ ਗਈ ਹੈ।

ਅੱਖਰ
ਨਾਮ
(ਯੂਨੀਕੋਡ)
ਵੱਖਰਤਾਵਾਂ
ਆਧੁਨਿਕ ਹਿਬਰੂ ਪੁਰਾਤਨ
ਸੈਰਿਫ਼ ਸੈਂਸ ਸੈਰਿਫ਼ ਮੋਨੋ ਸਪੇਸਡ ਫੌਂਟ ਕਰਸਿਵ ਰਾਸ਼ੀ ਫੋਨੇਸ਼ੀਆਈ ਪੈਲੀਓ ਹਿਬਰੂ ਆਰਾਮਿਕ
ਅਲਿਫ਼ א א א ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਬੇਟ ב ב ב ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਗੀਮੇਲ ג ג ג ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਡਾਲੇਟ ד ד ד ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਹੇ ה ה ה ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਵਾਵ ו ו ו ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਜ਼ਾਈਨ ז ז ז ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਹੇਟ ח ח ח ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਟੇਟ ט ט ט ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਯੁਡ י י י ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਕਾਫ כ כ כ ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਆਖ਼ਰ ਉੱਤੇ ਕਾਫ਼ ך ך ך ਹਿਬਰੂ ਲਿਪੀ  ਹਿਬਰੂ ਲਿਪੀ 
ਲਾਮੇਡ ל ל ל ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਮੇਮ מ מ מ ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਆਖ਼ਰ ਉੱਤੇ ਮੇਮ ם ם ם ਹਿਬਰੂ ਲਿਪੀ  ਹਿਬਰੂ ਲਿਪੀ 
ਨੂਨ נ נ נ ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਆਖ਼ਰ ਉੱਤੇ ਨੂਨ ן ן ן ਹਿਬਰੂ ਲਿਪੀ  ਹਿਬਰੂ ਲਿਪੀ 
ਸਾਮੇਖ ס ס ס ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਆਈਨ ע ע ע ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਪੇ פ פ פ ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਆਖ਼ਰ ਉੱਤੇ ਪੇ ף ף ף ਹਿਬਰੂ ਲਿਪੀ  ਹਿਬਰੂ ਲਿਪੀ 
ਤਸਾਡੀ צ צ צ ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ , ਹਿਬਰੂ ਲਿਪੀ 
ਆਖ਼ਰ ਉੱਤੇ ਤਸਾਡੀ ץ ץ ץ ਹਿਬਰੂ ਲਿਪੀ  ਹਿਬਰੂ ਲਿਪੀ 
ਕੂਫ਼ ק ק ק ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਰੇਸ਼ ר ר ר ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਸ਼ੀਨ ש ש ש ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 
ਟਾਵ ת ת ת ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ  ਹਿਬਰੂ ਲਿਪੀ 

Tags:

ਹਿਬਰੂ ਭਾਸ਼ਾ

🔥 Trending searches on Wiki ਪੰਜਾਬੀ:

ਬੱਦਲਘੜਾਉੱਤਰ-ਸੰਰਚਨਾਵਾਦਸਾਫ਼ਟਵੇਅਰਵਾਰਤਕ ਦੇ ਤੱਤਤਾਰਾਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਖੜਤਾਲਜਨਮਸਾਖੀ ਅਤੇ ਸਾਖੀ ਪ੍ਰੰਪਰਾਰਾਣੀ ਲਕਸ਼ਮੀਬਾਈਕੀਰਤਪੁਰ ਸਾਹਿਬਗੁਰੂ ਰਾਮਦਾਸਪੰਜਾਬੀ ਰੀਤੀ ਰਿਵਾਜਗ਼ਜ਼ਲਹੈਰੋਇਨਮਹਾਂਦੀਪਮੰਜੂ ਭਾਸ਼ਿਨੀਜੋਹਾਨਸ ਵਰਮੀਅਰਚਰਨ ਦਾਸ ਸਿੱਧੂਘੱਗਰਾਪੰਜਾਬ (ਭਾਰਤ) ਦੀ ਜਨਸੰਖਿਆਆਸਾ ਦੀ ਵਾਰਕਹਾਵਤਾਂਬਲਾਗਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਜੈਸਮੀਨ ਬਾਜਵਾਜਾਪੁ ਸਾਹਿਬਧਰਤੀ ਦਿਵਸਮਾਰਕ ਜ਼ੁਕਰਬਰਗਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਜਦਾਆਸਟਰੀਆਪਾਸ਼ਇਤਿਹਾਸਖ਼ਾਲਸਾਤਾਪਮਾਨਵਿਆਹ ਦੀਆਂ ਰਸਮਾਂਭੌਤਿਕ ਵਿਗਿਆਨਹਾੜੀ ਦੀ ਫ਼ਸਲਪੰਜਾਬਕਾਂਪੰਜਾਬੀ ਤਿਓਹਾਰਅਜੀਤ (ਅਖ਼ਬਾਰ)ਬੁੱਲ੍ਹੇ ਸ਼ਾਹਸਾਉਣੀ ਦੀ ਫ਼ਸਲਦੂਜੀ ਐਂਗਲੋ-ਸਿੱਖ ਜੰਗਲੋਕ ਸਭਾਸਿੱਖਗੁਰਦੁਆਰਾ ਬੰਗਲਾ ਸਾਹਿਬਛਾਤੀ ਦਾ ਕੈਂਸਰਵਿਰਸਾਪੰਜਾਬ ਇੰਜੀਨੀਅਰਿੰਗ ਕਾਲਜਫ਼ੇਸਬੁੱਕਅਰਵਿੰਦ ਕੇਜਰੀਵਾਲਪੰਜਾਬੀ ਆਲੋਚਨਾਪੰਜਾਬੀ ਕਹਾਣੀਪੰਜਾਬੀ ਭਾਸ਼ਾ26 ਅਪ੍ਰੈਲਪ੍ਰਿੰਸੀਪਲ ਤੇਜਾ ਸਿੰਘਗੁਰਚੇਤ ਚਿੱਤਰਕਾਰਮੇਰਾ ਦਾਗ਼ਿਸਤਾਨਔਰੰਗਜ਼ੇਬਸੁਰਿੰਦਰ ਗਿੱਲਵਾਹਿਗੁਰੂਗੁਰਦੁਆਰਿਆਂ ਦੀ ਸੂਚੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਘੜਾ (ਸਾਜ਼)ਸਮਾਂਲਾਲ ਚੰਦ ਯਮਲਾ ਜੱਟਲਿਵਰ ਸਿਰੋਸਿਸਵਿਸ਼ਵਕੋਸ਼ਸੂਰਜ ਮੰਡਲਸਕੂਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ🡆 More