ਹਾਈਡਰੋਜਨ ਪਰਆਕਸਾਈਡ

ਹਾਈਡਰੋਜਨ ਪਰਆਕਸਾਈਡ (H2O2) ਸਭ ਤੋਂ ਸਧਾਰਨ ਪਰਆਕਸਾਈਡ (ਇੱਕ ਆਕਸੀਜਨ-ਆਕਸੀਜਨ ਇਕਹਿਰੇ ਜੋੜ ਵਾਲਾ ਯੋਜਕ) ਹੈ। ਇਹ ਇੱਕ ਤੇਜ਼ ਆਕਸੀਕਰਤਾ ਹੈ। ਇਹ ਇੱਕ ਸਾਫ਼ ਦਰਵ ਜਿਹਦੀ ਲੇਸ ਪਾਣੀ ਤੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ। ਪਤਲੇ ਮਿਸ਼ਰਣ ਵਿੱਚ ਇਹ ਰੰਗਹੀਣ ਪ੍ਰਤੀਤ ਹੁੰਦਾ ਹੈ। ਆਕਸੀਕਰਨ ਲੱਛਣਾਂ ਕਰਕੇ ਇਹਨੂੰ ਬਲੀਚ ਜਾਂ ਸਫ਼ਾਈ-ਕਰਤਿਆਂ ਵਿੱਚ ਵਰਤਿਆ ਜਾਂਦਾ ਹੈ।

ਹਾਈਡਰੋਜਨ ਪਰਆਕਸਾਈਡ
Hydrogen peroxide
ਹਾਈਡਰੋਜਨ ਪਰਆਕਸਾਈਡ ਹਾਈਡਰੋਜਨ ਪਰਆਕਸਾਈਡ
Identifiers
CAS number 7722-84-1 YesY
PubChem 784
ChemSpider 763 YesY
UNII BBX060AN9V YesY
EC ਸੰਖਿਆ 231-765-0
UN ਗਿਣਤੀ 2015 (>60% soln.)
2014 (20–60% soln.)
2984 (8–20% soln.)
KEGG D00008 YesY
ChEBI CHEBI:16240 YesY
ChEMBL CHEMBL71595 YesY
IUPHAR ligand 2448
RTECS ਸੰਖਿਆ MX0900000 (>90% soln.)
MX0887000 (>30% soln.)
ATC code A01AB02,ਫਰਮਾ:ATC, ਫਰਮਾ:ATC
Jmol-3D images Image 1
SMILES
  • OO

InChI
  • InChI=1S/H2O2/c1-2/h1-2H YesY
    Key: MHAJPDPJQMAIIY-UHFFFAOYSA-N YesY


    InChI=1/H2O2/c1-2/h1-2H
    Key: MHAJPDPJQMAIIY-UHFFFAOYAL

Properties
ਅਣਵੀਂ ਸੂਤਰ 2(HO)
ਮੋਲਰ ਭਾਰ 34.0147 g/mol
ਦਿੱਖ Very light blue color; colorless in solution
ਗੰਧ slightly sharp
ਘਣਤਾ 1.135 g/cm3 (20 °C, 30-percent)
1.450 g/cm3 (20 °C, pure)
ਪਿਘਲਨ ਅੰਕ

-0.43 °C, 273 K, 31 °F

ਉਬਾਲ ਦਰਜਾ

150.2 °C, 423 K, 302 °F

ਘੁਲਨਸ਼ੀਲਤਾ in water Miscible
ਘੁਲਨਸ਼ੀਲਤਾ soluble in ether, alcohol
insoluble in petroleum ether
ਤੇਜ਼ਾਬਪਣ (pKa) 11.75
ਅਪਵਰਤਿਤ ਸੂਚਕ (nD) 1.4061
ਲੇਸ 1.245 cP (20 °C)
ਡਾਈਪੋਲ ਮੋਮੈਂਟ 2.26 D
Thermochemistry
Std enthalpy of
formation ΔfHo298
-136.10 kJ/mol
Specific heat capacity, C 1.267 J/g K (gas)
2.619 J/g K (liquid)
Hazards
MSDS ICSC 0164 (>60% soln.)
EU ਸੂਚਕ 008-003-00-9
EU ਵਰਗੀਕਰਨ ਹਾਈਡਰੋਜਨ ਪਰਆਕਸਾਈਡOxidant (O)
ਹਾਈਡਰੋਜਨ ਪਰਆਕਸਾਈਡCorrosive (C)
ਹਾਈਡਰੋਜਨ ਪਰਆਕਸਾਈਡHarmful (Xn)
ਆਰ-ਵਾਕਾਂਸ਼ ਫਰਮਾ:R5, ਫਰਮਾ:R8, ਫਰਮਾ:R20/22, ਫਰਮਾ:R35
ਐੱਸ-ਵਾਕਾਂਸ਼ ਫਰਮਾ:S1/2, ਫਰਮਾ:S17, ਫਰਮਾ:S26, ਫਰਮਾ:S28, ਫਰਮਾ:S36/37/39, S45
NFPA 704
ਹਾਈਡਰੋਜਨ ਪਰਆਕਸਾਈਡ
0
3
2
OX
ਫ਼ਲੈਸ਼ ਅੰਕ Non-flammable
LD੫੦ 1518 mg/kg
Related compounds
ਸਬੰਧਤ ਸੰਯੋਗ ਪਾਣੀ
ਓਜ਼ੋਨ
ਹਾਈਡਰਾਜ਼ਾਈਨ
ਹਾਈਡਰੋਜਨ ਡਾਈਸਲਫ਼ਾਈਡ
ਡਾਈਆਕਸੀਜਨ ਡਾਈਫ਼ਲੋਰਾਈਡ
 YesY (verify) (what is: YesY/ਹਾਈਡਰੋਜਨ ਪਰਆਕਸਾਈਡN?)
Except where noted otherwise, data are given for materials in their standard state (at 25 °C, 100 kPa)
Infobox references

ਹਵਾਲੇ

Tags:

🔥 Trending searches on Wiki ਪੰਜਾਬੀ:

ਲੋਕ ਸਭਾ ਹਲਕਿਆਂ ਦੀ ਸੂਚੀ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਕ੍ਰਿਕਟਅਮਰੀਕੀ ਗ੍ਰਹਿ ਯੁੱਧਲੋਕ ਸਭਾਉਜ਼ਬੇਕਿਸਤਾਨਸ਼ਹਿਦਇਸਲਾਮਹਰੀ ਸਿੰਘ ਨਲੂਆਬਾਲਟੀਮੌਰ ਰੇਵਨਜ਼ਸਿੱਖ ਧਰਮਖ਼ਾਲਿਸਤਾਨ ਲਹਿਰਬਿਆਂਸੇ ਨੌਲੇਸਸੰਯੁਕਤ ਰਾਸ਼ਟਰਐਪਰਲ ਫੂਲ ਡੇਬਹਾਵਲਪੁਰਪਟਨਾਰਾਣੀ ਨਜ਼ਿੰਗਾਸਵਰ2013 ਮੁਜੱਫ਼ਰਨਗਰ ਦੰਗੇਸਿੱਖਆਤਮਾਟਾਈਟਨਕੁੜੀਬਵਾਸੀਰਵੀਅਤਨਾਮਟੌਮ ਹੈਂਕਸਪੰਜਾਬੀ ਭੋਜਨ ਸੱਭਿਆਚਾਰ1911ਪੰਜਾਬ ਦੀਆਂ ਪੇਂਡੂ ਖੇਡਾਂਇੰਡੀਅਨ ਪ੍ਰੀਮੀਅਰ ਲੀਗਗੁਡ ਫਰਾਈਡੇ18 ਅਕਤੂਬਰਆੜਾ ਪਿਤਨਮਜਾਮਨੀਪੁਆਧਮਈਵਲਾਦੀਮੀਰ ਪੁਤਿਨਆ ਕਿਊ ਦੀ ਸੱਚੀ ਕਹਾਣੀਵਿਗਿਆਨ ਦਾ ਇਤਿਹਾਸਸਿੱਖ ਗੁਰੂ27 ਅਗਸਤਡਾ. ਹਰਸ਼ਿੰਦਰ ਕੌਰ2024ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪਾਸ਼ ਦੀ ਕਾਵਿ ਚੇਤਨਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਾਗ਼ਜ਼ਸ਼ਾਹ ਹੁਸੈਨਮਨੀਕਰਣ ਸਾਹਿਬਊਧਮ ਸਿਘ ਕੁਲਾਰਪੰਜਾਬੀ ਲੋਕ ਬੋਲੀਆਂਸ਼ੇਰ ਸ਼ਾਹ ਸੂਰੀਆਲਮੇਰੀਆ ਵੱਡਾ ਗਿਰਜਾਘਰਅਸ਼ਟਮੁਡੀ ਝੀਲਹਨੇਰ ਪਦਾਰਥਮਾਂ ਬੋਲੀਵਾਕੰਸ਼ਭਾਈ ਵੀਰ ਸਿੰਘਸਾਹਿਤਗਵਰੀਲੋ ਪ੍ਰਿੰਸਿਪਗਿੱਟਾਜਿਓਰੈਫਵਿਕੀਡਾਟਾਯੂਕ੍ਰੇਨ ਉੱਤੇ ਰੂਸੀ ਹਮਲਾਅਰੀਫ਼ ਦੀ ਜੰਨਤਬ੍ਰਿਸਟਲ ਯੂਨੀਵਰਸਿਟੀ4 ਅਗਸਤਅਟਾਬਾਦ ਝੀਲਓਪਨਹਾਈਮਰ (ਫ਼ਿਲਮ)ਫੁੱਟਬਾਲਵਿਅੰਜਨਸੰਰਚਨਾਵਾਦਆਨੰਦਪੁਰ ਸਾਹਿਬਸ੍ਰੀ ਚੰਦਅਯਾਨਾਕੇਰੇ🡆 More