ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 28 ਨੰਬਰ ਚੌਣ ਹਲਕਾ ਹੈ।
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਕਪੂਰਥਲਾ ਜ਼ਿਲ੍ਹਾ |
ਵੋਟਰ | 1,41,299[dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2017 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।
ਸਾਲ | ਨੰਬਰ | ਹਲਕੇ ਦਾ ਨਾਮ | ਮੈਂਬਰ | ਪਾਰਟੀ | |||||
---|---|---|---|---|---|---|---|---|---|
ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ | |||||||||
2012 | 28 | ਨਵਤੇਜ ਸਿੰਘ | ਕਾਂਗਰਸ | ||||||
ਸੁਲਤਾਨਪੁਰ ਵਿਧਾਨ ਸਭਾ ਹਲਕਾ | |||||||||
2007 | 41 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | ||||||
2002 | 42 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | ||||||
1997 | 42 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | ||||||
1992 | 42 | ਗੁਰਮੇਲ ਸਿੰਘ | ਕਾਂਗਰਸ | ||||||
1987-1992 ਰਾਸ਼ਟਰਪਤੀ ਸ਼ਾਸਨ | |||||||||
1985 | 42 | ਬੱਚਨ ਸਿੰਘ | ਸ਼੍ਰੋ.ਅ.ਦ. | ||||||
1980 | 42 | ਆਤਮਾ ਸਿੰਘ | ਸ਼੍ਰੋ.ਅ.ਦ. | ||||||
1977 | 42 | ਆਤਮਾ ਸਿੰਘ | ਸ਼੍ਰੋ.ਅ.ਦ. | ||||||
1972 | 48 | ਸਾਧੂ ਸਿੰਘ | ਕਾਂਗਰਸ | ||||||
1969 | 48 | ਆਤਮਾ ਸਿੰਘ | ਸ਼੍ਰੋ.ਅ.ਦ. | ||||||
1967 | 48 | ਬ. ਸਿੰਘ | ਕਾਂਗਰਸ | ||||||
1962 | 109 | ਬਲਵੰਤ ਸਿੰਘ | ਕਾਂਗਰਸ | ||||||
1957 | 91 | ਆਤਮਾ ਸਿੰਘ | ਕਾਂਗਰਸ |
ਸਾਲ | ਨੰਬਰ | ਹਲਕੇ ਦਾ ਨਾਮ | ਮੈਂਬਰ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਪਾਰਟੀ | ਵੋਟਾਂ | ||
---|---|---|---|---|---|---|---|---|---|---|
2012 | 28 | ਸੁਲਤਾਨਪੁਰ ਲੋਧੀ | ਨਵਤੇਜ ਸਿੰਘ | ਕਾਂਗਰਸ | 47933 | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 43635 | ||
2007 | 41 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 49363 | ਨਵਤੇਜ ਸਿੰਘ | ਕਾਂਗਰਸ | 38318 | ||
2002 | 42 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 40485 | ਰਾਜਨਬੀਰ ਸਿੰਘ | ਕਾਂਗਰਸ | 34971 | ||
1997 | 42 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 47455 | ਰਾਜਨਬੀਰ ਸਿੰਘ | ਕਾਂਗਰਸ | 25529 | ||
1992 | 42 | ਸੁਲਤਾਨਪੁਰ | ਗੁਰਮੇਲ ਸਿੰਘ | ਕਾਂਗਰਸ | 16382 | ਸਾਧੂ ਸਿੰਘ | ਆਜਾਦ | 12853 | ||
1985 | 42 | ਸੁਲਤਾਨਪੁਰ | ਬੱਚਨ ਸਿੰਘ | ਸ਼੍ਰੋ.ਅ.ਦ. | 26431 | ਗੁਰਮੇਲ ਸਿੰਘ | ਕਾਂਗਰਸ | 24042 | ||
1980 | 42 | ਸੁਲਤਾਨਪੁਰ | ਆਤਮਾ ਸਿੰਘ | ਸ਼੍ਰੋ.ਅ.ਦ. | 27885 | ਸਾਧੂ ਸਿੰਘ | ਕਾਂਗਰਸ | 21243 | ||
1977 | 42 | ਸੁਲਤਾਨਪੁਰ | ਆਤਮਾ ਸਿੰਘ | ਸ਼੍ਰੋ.ਅ.ਦ. | 27247 | ਸਾਧੂ ਸਿੰਘ | ਕਾਂਗਰਸ | 13057 | ||
1972 | 48 | ਸੁਲਤਾਨਪੁਰ | ਸਾਧੂ ਸਿੰਘ | ਕਾਂਗਰਸ | 31167 | ਬਲਵੰਤ ਸਿੰਘ | ਸ਼੍ਰੋ.ਅ.ਦ. | 20655 | ||
1969 | 48 | Sultanpur | ਆਤਮਾ ਸਿੰਘ | ਸ਼੍ਰੋ.ਅ.ਦ. | 27246 | ਪ੍ਰੀਤਮ ਸਿੰਘ | ਕਾਂਗਰਸ | 15148 | ||
1967 | 48 | ਸੁਲਤਾਨਪੁਰ | ਬ. ਸਿੰਘ | ਕਾਂਗਰਸ | 17743 | ਅ. ਸਿੰਘ | ਅਕਾਲੀ ਦਲ (ਮ) | 15211 | ||
1962 | 109 | ਸੁਲਤਾਨਪੁਰ | ਬਲਵੰਤ ਸਿੰਘ | ਕਾਂਗਰਸ | 21404 | ਆਤਮਾ ਸਿੰਘ | ਅਕਾਲੀ ਦਲ | 16162 | ||
1957 | 91 | ਸੁਲਤਾਨਪੁਰ | ਆਤਮਾ ਸਿੰਘ | ਕਾਂਗਰਸ | 20466 | ਜਸਜੀਤ ਸਿੰਘ | ਸੀਪੀਆਈ | 7083 |
This article uses material from the Wikipedia ਪੰਜਾਬੀ article ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.