ਭੋਲੱਥ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 26 ਨੰਬਰ ਚੌਣ ਹਲਕਾ ਹੈ।
ਭੋਲੱਥ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਵਿਧਾਨ ਸਭਾ ਹਲਕਾ | |
ਜ਼ਿਲ੍ਹਾ | ਕਪੂਰਥਲਾ ਜ਼ਿਲ੍ਹਾ |
ਵੋਟਰ | 1,41,299[dated info] |
ਖੇਤਰਫਲ | ਦੁਆਬਾ |
ਮੌਜੂਦਾ ਵਿਧਾਨ ਸਭਾ ਹਲਕਾ | |
ਬਣਨ ਦਾ ਸਮਾਂ | 2017 |
ਵਿਧਾਇਕ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਮੈਂਬਰ | ਸੁਖਪਾਲ ਸਿੰਘ ਖਹਿਰਾ |
ਪੁਰਾਣਾ ਨਾਮ | ਸੁਖਪਾਲ ਸਿੰਘ ਖਹਿਰਾ |
ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।
ਭੁਲੱਥ ਵਿਧਾਨ ਸਭਾ ਹਲਕਾ ਕਪੂਰਥਲਾ ਜ਼ਿਲ੍ਹਾ ਦਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 26 ਹੈ।
ਸਾਲ | ਹਲਕਾ ਨੰ: | ਜੇਤੂ ਉਮੀਦਵਾਰ | ਤਸਵੀਰ | ਪਾਰਟੀ | |
---|---|---|---|---|---|
2022 | 26 | ਸੁਖਪਾਲ ਸਿੰਘ ਖਹਿਰਾ | ਕਾਂਗਰਸ | ||
2017 | ਆਪ | ||||
2012 | ਬੀਬੀ ਜਗੀਰ ਕੌਰ | ਸ਼.ਅ.ਦ. | |||
2007 | 39 | ਸੁਖਪਾਲ ਸਿੰਘ ਖਹਿਰਾ | ਕਾਂਗਰਸ | ||
2002 | 40 | ਬੀਬੀ ਜਗੀਰ ਕੌਰ | ਸ਼.ਅ.ਦ. | ||
1997 | ਸ਼.ਅ.ਦ. | ||||
1992 | ਜਗਤਾਰ ਸਿੰਘ | ਕਾਂਗਰਸ | |||
1985 | ਸੁਖਜਿੰਦਰ ਸਿੰਘ | ਸ਼.ਅ.ਦ. | |||
1980 | ਸੁਖਜਿੰਦਰ ਸਿੰਘ | ਸ਼.ਅ.ਦ. | |||
1977 | ਸੁਖਜਿੰਦਰ ਸਿੰਘ | ਸ਼.ਅ.ਦ. |
ਸਾਲ | ਹਲਕਾ ਨੰ: | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 26 | ਸੁਖਪਾਲ ਸਿੰਘ ਖਹਿਰਾ | ਆਪ | 48873 | ਯੁਵਰਾਜ ਭੁਪਿੰਦਰ ਸਿੰਘ | ਸ਼.ਅ.ਦ. | 40671 |
2012 | 26 | ਬੀਬੀ ਜਗੀਰ ਕੌਰ | ਸ਼.ਅ.ਦ. | 49392 | ਸੁਖਪਾਲ ਸਿੰਘ ਖਹਿਰਾ | ਕਾਂਗਰਸ | 42387 |
2007 | 39 | ਸੁਖਪਾਲ ਸਿੰਘ ਖਹਿਰਾ | ਕਾਂਗਰਸ | 48072 | ਬੀਬੀ ਜਗੀਰ ਕੌਰ | 39208 | |
2002 | 40 | ਬੀਬੀ ਜਗੀਰ ਕੌਰ | ਸ਼.ਅ.ਦ. | 41937 | ਸੁਖਪਾਲ ਸਿੰਘ ਖਹਿਰਾ | ਕਾਂਗਰਸ | 30559 |
1997 | 40 | ਬੀਬੀ ਜਗੀਰ ਕੌਰ | ਸ਼.ਅ.ਦ. | 53168 | ਸੁਖਪਾਲ ਸਿੰਘ ਖਹਿਰਾ | ਕਾਂਗਰਸ | 25141 |
1992 | 40 | ਜਗਤਾਰ ਸਿੰਘ | ਕਾਂਗਰਸ | 2865 | ਰੂਪ ਸਿੰਘ | ਬਸਪਾ | 649 |
1985 | 40 | ਸੁਖਜਿੰਦਰ ਸਿੰਘ | ਸ਼.ਅ.ਦ. | 29693 | ਜਗਤਾਰ ਸਿੰਘ | ਕਾਂਗਰਸ | 21047 |
1980 | 40 | ਸੁਖਜਿੰਦਰ ਸਿੰਘ | ਸ਼.ਅ.ਦ. | 26686 | ਨਰੰਜਨ ਸਿੰਘ | ਕਾਂਗਰਸ | 21902 |
1977 | 40 | ਸੁਖਜਿੰਦਰ ਸਿੰਘ | ਸ਼.ਅ.ਦ. | 29390 | ਬਾਵਾ ਹਰਨਾਮ ਸਿੰਘ | ਅਜ਼ਾਦ | 16244 |
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਸੁਖਪਾਲ ਸਿੰਘ ਖਹਿਰਾ | 48873 | 49.9 | ||
SAD | ਯੁਵਰਾਜ ਭੁਪਿੰਦਰ ਸਿੰਘ | 40671 | 41.53 | ||
INC | ਰਣਜੀਤ ਸਿੰਘ ਰਾਣਾ | 5923 | 6.05 | ||
SAD(A) | ਰਾਜਿੰਦਰ ਸਿੰਘ ਫ਼ੋਜੀ | 708 | 0.72 | ||
ਬਹੁਜਨ ਸਮਾਜ ਪਾਰਟੀ | ਸਤਪਾਲ | 513 | 0.52 | ||
ਆਪਣਾ ਪੰਜਾਬ ਪਾਰਟੀ | ਗੁਰਬਿੰਦਰ ਸਿੰਘ | 403 | 0.41 | {{{change}}} | |
ਲੋਕਤੰਤਰ ਭਾਰਤੀਆ ਸਮਾਜ ਪਾਰਟੀ | ਗੁਰਦੀਪ ਸਿੰਘ | 176 | 0.18 | {{{change}}} | |
ਭਾਰਤੀ ਲੋਕਤੰਤਰ ਪਾਰਟੀ (ਅੰਬੇਡਕਾਰ) | ਸਤਪਾਲ ਕੀਮਤੀ | 170 | 0.17 | {{{change}}} | |
ਕੌਮੀ ਕਾਂਗਰਸ ਪਾਰਟੀ | ਰਮਨ ਕੁਮਾਰ | 124 | 0.13 | {{{change}}} | |
ਨੋਟਾ | ਨੋਟਾ | 379 | 0.39 |
ਫਰਮਾ:ਭਾਰਤ ਦੀਆਂ ਆਮ ਚੋਣਾਂ
This article uses material from the Wikipedia ਪੰਜਾਬੀ article ਭੁਲੱਥ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.