ਸਵਦੇਸ਼ੀ ਅੰਦੋਲਨ

ਸਵਦੇਸ਼ੀ ਅੰਦੋਲਨ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਭਾਰਤੀ ਰਾਸ਼ਟਰਵਾਦ ਦਾ ਹਿੱਸਾ ਸੀ। ਇਹ ਇੱਕ ਆਰਥਿਕ ਨੀਤੀ ਸੀ ਜਿਸ ਅਧੀਨ ਬ੍ਰਿਟਿਸ਼ ਰਾਜ ਦੀ ਸ਼ਕਤੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਥੋੜੀ ਸਫਲਤਾ ਵੀ ਮਿਲੀ। ਸਵਦੇਸ਼ੀ ਅੰਦੋਲਨ ਤਹਿਤ ਬ੍ਰਿਟਿਸ਼ ਉਤਪਾਦਨਾ ਦਾ ਬਾਈਕਾਟ ਕੀਤਾ ਗਿਆ ਅਤੇ ਉਹਨਾਂ ਦੀ ਥਾਂ ਭਾਰਤੀ ਉਤਪਾਦਨਾ ਦੀ ਵਰਤੋਂ ਕੀਤੀ ਗਈ। ਇਹ ਅੰਦੋਲਨ ਬੰਗਾਲ ਵਿੱਚ ਬਹੁਤ ਜੋਰ ਤੇ ਸੀ। ਇਸਨੂੰ ਬੰਗਾਲ ਵਿੱਚ ਬੰਦੇਮਾਤਰਮ ਅੰਦੋਲਨ ਵੀ ਕਿਹਾ ਜਾਂਦਾ ਸੀ।

ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਭਾਰਤ ਦੇ ਗਵਰਨਰ ਜਰਨਲ, ਲਾਰਡ ਕਰਜਨ ਦੁਆਰਾ 1905 ਬੰਗਾਲ ਦੀ ਵੰਡ ਨਾਲ ਹੋਈ ਸੀ। ਇਹ ਗਾਂਧੀ ਅੰਦੋਲਨ ਤੋਂ ਪਹਿਲਾਂ ਕਾਫੀ ਹੱਦ ਤੱਕ ਸਫਲ ਰਿਹਾ। ਇਸ ਅੰਦੋਲਨ ਦੀ ਸ਼ੁਰੂਆਤ ਅਰਬਿੰਦੋ ਘੋਸ਼, ਲੋਕਮਾਨਿਆ ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਵੀ.ਓ.ਚਿਦਮਬਰਮ ਪਿਲਾਈ ਅਤੇ ਲਾਲਾ ਲਾਜਪਤ ਰਾਏ ਨੇ ਕੀਤੀ ਸੀ। ਮਹਾਤਮਾ ਗਾਂਧੀ ਨੇ ਇਸ ਅੰਦੋਲਨ ਉੱਤੇ ਬਹੁਤ ਜੋਰ ਦਿੱਤਾ ਅਤੇ ਇਸਨੂੰ ਸਵਰਾਜ ਦੀ ਰੂਹ ਕਿਹਾ ਸੀ।

ਅੱਗੇ ਪੜੋ

  • Bandyopadhyay, Sekhar. From Plassey to Partition - A History of Modern India (2004) pp 248–62
  • Das, M. N. India Under Morley and Minto: Politics Behind Revolution, Revolution and Reform (1964)
  • Gonsalves, Peter. Clothing for Liberation, A Communication Analysis of Gandhi's Swadeshi Revolution, SAGE, (2010)
  • Gonsalves, Peter. Khadi: Gandhi's Mega Symbol of Subversion, SAGE, (2012)

ਹਵਾਲੇ

Tags:

ਬਰਤਾਨਵੀ ਸਾਮਰਾਜਬੰਗਾਲਭਾਰਤ ਦਾ ਆਜ਼ਾਦੀ ਸੰਗਰਾਮਭਾਰਤੀ ਰਾਸ਼ਟਰਵਾਦ

🔥 Trending searches on Wiki ਪੰਜਾਬੀ:

ਨੂਰ-ਸੁਲਤਾਨਸ਼ਬਦ-ਜੋੜਆੜਾ ਪਿਤਨਮਸਿਮਰਨਜੀਤ ਸਿੰਘ ਮਾਨਪੰਜਾਬ ਦੇ ਤਿਓਹਾਰਹਿੰਦੀ ਭਾਸ਼ਾਸੱਭਿਆਚਾਰਪਹਿਲੀ ਐਂਗਲੋ-ਸਿੱਖ ਜੰਗਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਓਪਨਹਾਈਮਰ (ਫ਼ਿਲਮ)ਸਿੱਧੂ ਮੂਸੇ ਵਾਲਾਇਲੀਅਸ ਕੈਨੇਟੀਪੰਜਾਬੀ ਲੋਕ ਬੋਲੀਆਂਵਿਆਨਾਲੈੱਡ-ਐਸਿਡ ਬੈਟਰੀਵਿਰਾਟ ਕੋਹਲੀਭਲਾਈਕੇਤਖ਼ਤ ਸ੍ਰੀ ਦਮਦਮਾ ਸਾਹਿਬਆਇਡਾਹੋਵਿਰਾਸਤ-ਏ-ਖ਼ਾਲਸਾ1911ਰੂਸਸੰਭਲ ਲੋਕ ਸਭਾ ਹਲਕਾਯੂਕਰੇਨੀ ਭਾਸ਼ਾਸੰਯੁਕਤ ਰਾਸ਼ਟਰਗੁਰੂ ਗਰੰਥ ਸਾਹਿਬ ਦੇ ਲੇਖਕਅੰਤਰਰਾਸ਼ਟਰੀ ਮਹਿਲਾ ਦਿਵਸਧਰਮਪੰਜਾਬੀ ਸਾਹਿਤ ਦਾ ਇਤਿਹਾਸਅਕਤੂਬਰਜ਼ਿਮੀਦਾਰਤੰਗ ਰਾਜਵੰਸ਼ਪੁਰਾਣਾ ਹਵਾਨਾ8 ਦਸੰਬਰਨਿਕੋਲਾਈ ਚੇਰਨੀਸ਼ੇਵਸਕੀਡਰੱਗਸੀ. ਰਾਜਾਗੋਪਾਲਚਾਰੀਸ਼ਿਵ10 ਦਸੰਬਰਪੰਜਾਬੀ ਕਹਾਣੀਕੋਰੋਨਾਵਾਇਰਸਰਸੋਈ ਦੇ ਫ਼ਲਾਂ ਦੀ ਸੂਚੀਪੀਰ ਬੁੱਧੂ ਸ਼ਾਹਲੁਧਿਆਣਾ (ਲੋਕ ਸਭਾ ਚੋਣ-ਹਲਕਾ)ਮਹਾਨ ਕੋਸ਼ਕੈਨੇਡਾਸਾਊਦੀ ਅਰਬ21 ਅਕਤੂਬਰਸੁਰ (ਭਾਸ਼ਾ ਵਿਗਿਆਨ)ਸ਼ਬਦਸ਼ਾਹ ਹੁਸੈਨਕੋਲਕਾਤਾਫੁੱਲਦਾਰ ਬੂਟਾਬੌਸਟਨਅਵਤਾਰ ( ਫ਼ਿਲਮ-2009)ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਰਾਮਕੁਮਾਰ ਰਾਮਾਨਾਥਨਪਾਣੀਹਾਈਡਰੋਜਨਬਲਵੰਤ ਗਾਰਗੀ੧੭ ਮਈ1990 ਦਾ ਦਹਾਕਾਪੰਜ ਪਿਆਰੇਦਮਸ਼ਕਪੰਜਾਬ (ਭਾਰਤ) ਦੀ ਜਨਸੰਖਿਆਲੋਕ ਮੇਲੇਪੰਜਾਬੀ ਲੋਕ ਗੀਤਅਲੀ ਤਾਲ (ਡਡੇਲਧੂਰਾ)ਪੇ (ਸਿਰਿਲਿਕ)ਬਸ਼ਕੋਰਤੋਸਤਾਨ29 ਮਈਵਿਕਾਸਵਾਦਹੁਸ਼ਿਆਰਪੁਰਹੋਲਾ ਮਹੱਲਾ🡆 More