ਸਪੇਨੀ ਬੋਲੀ ਅੱਖਰ-ਜੋੜ

ਸਪੇਨੀ ਭਾਸ਼ਾ ਸ਼ਬਦ-ਜੋੜ ਸਪੇਨੀ ਭਾਸ਼ਾ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਜੋੜ ਹੈ। ਸਪੇਨੀ ਅੱਖਰ ਵਿੱਚ ਲਾਤੀਨੀ ਲਿਪੀ ਵਰਤੀ ਜਾਂਦੀ ਹੈ। ਸ਼ਬਦਾਂ ਦਾ ਉਚਾਰਨ ਆਮ ਤਾਰ ਤੌਰ ਤੇ ਇਸ ਦੇ ਹਿੱਜੇ ਤੋਂ ਦੱਸਿਆ ਜਾ ਸਕਦਾ ਹੈ। ਸਪੇਨੀ ਭਾਸ਼ਾ ਵਿੱਚ ਵਿਸ਼ਰਾਮ ਚਿੰਨ੍ਹ ਅੰਗਰੇਜ਼ੀ ਤੇ ਦੂਜੀ ਲਾਤੀਨੀ ਭਸ਼ਾਵਾਂ ਦੀ ਤਰਾਂ ਹੀ ਲਗਦੇ ਹੈ।

ਸਪੇਨੀ ਅੱਖਰ

ਸਪੇਨੀ ਭਾਸ਼ਾ ਸਪੇਨੀ ਅੱਖਰਾਂ ਦੇ ਨਾਲ ਲਿੱਖੀ ਜਾਂਦੀ ਹੈ ਜਿਸ ਵਿੱਚ ਲਾਤੀਨੀ ਲਿਪੀ ਨਾਲੋਂ ਇੱਕ ਵਾਧੂ ਅੱਖਰ ਹੁੰਦਾ "ñ" ਹੈ ਤੇ ਕੁਲ 27 ਅੱਖਰ ਹੁੰਦੇ ਹਨ।


    ਸਪੇਨੀ ਅੱਖਰ ਨਾਮ ਨਾਮ (ਆਈ.ਪੀ.ਏ) ਦ੍ਰਿਸ਼ਟਾਂਤ
    A /a/ azahar
    B ਬੇ /b/ bestia; embuste; vaca; envidia; casa; claro; chícharo}
    C ਸੇ /k/, /θ/ cereal; encima; dedo; cuando; aldaba
    D ਦੇ /d/ dádiva; arder;
    E /e/ vehemente
    F ਐਫ਼ੇ /f/ fase; café
    G ਹੇ /g//x/ gato; grande; vengo; guerra; sigue
    H ਆਚੇ /aʃ/ hoy; hacer; hueso;hierba
    I /i/ dimitir; mío;
    J ਖੋਤਾ /x/ jamón; eje; reloj
    K ਕਾ /k/ kilo
    L ਐਲੇ /l/ lino; alhaja; principal; llave; pollo
    M ਐਮੇ /m/ madre; comer; campo; álbum
    N ਐਨੇ /n/ nido; anillo; enyesar; cinco
    Ñ ਐਨਯੇ /ɲ/ ñandú; cabaña
    O /o/ boscoso
    P ਪੇ /p/ pozo; topo; esposa
    Q ਕੂ /k/ quise
    R ਐਰ੍ਰੇ /ɾ/, /r/ rumbo; honra; caro; cabra; carro
    S ਐਸੇ /s/ isla; mismo; saco; casa;
    T ਤੇ /t/ tamiz; átomo
    U /u/
    V ਵੇ /b/
    W ਦੋਬਲੇ ਊ /ɡw/, /b/ wolframio; Wamba
    X ਐਕੀਸ /ks/, /x/, /s/ México; Oaxaca; Xela
    Y ਈਗਰੀਏਗਾ /ʝ/, /i/ hay, soy
    Z ਜ਼ੇਤਾ /θ/ zorro; paz

ਹਵਾਲੇ

Tags:

🔥 Trending searches on Wiki ਪੰਜਾਬੀ:

ਬਠਿੰਡਾ (ਲੋਕ ਸਭਾ ਚੋਣ-ਹਲਕਾ)ਨਰਿੰਦਰ ਮੋਦੀਆਸਟਰੇਲੀਆਵਾਕ2020ਢੋਲਤਜੱਮੁਲ ਕਲੀਮਕੁੱਤਾਚੜ੍ਹਦੀ ਕਲਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਲਮਡੌਗ ਮਿਲੇਨੀਅਰਭਾਰਤੀ ਪੁਲਿਸ ਸੇਵਾਵਾਂਖੇਤੀ ਦੇ ਸੰਦਬੇਬੇ ਨਾਨਕੀਕਿੱਕਰਸਵਰਕੁਲਵੰਤ ਸਿੰਘ ਵਿਰਕਸਦਾਮ ਹੁਸੈਨਤੀਆਂਅਰੁਣਾਚਲ ਪ੍ਰਦੇਸ਼ਗੁਰੂ ਅਰਜਨਪੰਜਾਬੀ ਜੰਗਨਾਮਾhuzwvਪੰਜਾਬੀ ਕੱਪੜੇਦੂਜੀ ਐਂਗਲੋ-ਸਿੱਖ ਜੰਗਮਾਤਾ ਸਾਹਿਬ ਕੌਰਪੰਜਾਬ ਵਿੱਚ ਕਬੱਡੀਸਰੀਰ ਦੀਆਂ ਇੰਦਰੀਆਂਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੱਪ (ਸਾਜ਼)ਗੁਰਦੁਆਰਾਬਿਲਰੇਖਾ ਚਿੱਤਰਰਸ (ਕਾਵਿ ਸ਼ਾਸਤਰ)ਪੂਰਨਮਾਸ਼ੀਕਰਤਾਰ ਸਿੰਘ ਝੱਬਰਸੰਸਦੀ ਪ੍ਰਣਾਲੀਸੀ.ਐਸ.ਐਸਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਤਿਓਹਾਰਘਰਦੋਆਬਾਬੋਹੜਇਟਲੀਗੁਰੂ ਗੋਬਿੰਦ ਸਿੰਘਬਵਾਸੀਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਨਾਮਸਾਹਿਤ ਅਤੇ ਇਤਿਹਾਸਵਿਗਿਆਨਕੁਲਦੀਪ ਮਾਣਕਮਾਂ ਬੋਲੀਸਿਹਤਗੁਰਦੁਆਰਿਆਂ ਦੀ ਸੂਚੀਬਲਵੰਤ ਗਾਰਗੀਪੰਜਾਬੀਵਾਕੰਸ਼ਪੰਜਾਬੀ ਵਿਆਕਰਨਵਿਸ਼ਵ ਵਾਤਾਵਰਣ ਦਿਵਸਭਾਰਤ ਦਾ ਰਾਸ਼ਟਰਪਤੀਦਸਮ ਗ੍ਰੰਥਸ਼ੁਤਰਾਣਾ ਵਿਧਾਨ ਸਭਾ ਹਲਕਾਮੇਰਾ ਦਾਗ਼ਿਸਤਾਨਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਬੇਰੁਜ਼ਗਾਰੀਛੱਪੜੀ ਬਗਲਾਪੰਜ ਬਾਣੀਆਂਮਲੇਸ਼ੀਆ1917ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਜਰਮਨੀਅੰਬਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜ ਪਿਆਰੇਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼🡆 More