ਰਾਇਪੁਰ (ਹਿੰਦੀ: रायपुर ਉੱਚਾਰਨ (ਮਦਦ·ਫ਼ਾਈਲ)) ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ ਹੈ। ਇਹਦਾ ਸਦਰ ਮੁਕਾਮ ਰਾਇਪੁਰ ਜ਼ਿਲ੍ਹਾ ਹੈ। 1 ਨਵੰਬਰ, 2000 ਵਿੱਚ ਨਵਾਂ ਰਾਜ ਛੱਤੀਸਗੜ੍ਹ ਬਣਨ ਤੋਂ ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਸੀ। 2001 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 1,010,087 ਸੀ।
ਰਾਇਪੁਰ रायपुर ਰਾਏਪੁਰ | |
---|---|
ਮਹਾਂਨਗਰੀ ਸ਼ਹਿਰ | |
ਦੇਸ਼ | ਭਾਰਤ |
ਰਾਜ | ਛੱਤੀਸਗੜ੍ਹ |
ਜ਼ਿਲ੍ਹਾ | ਰਾਇਪੁਰ |
ਸਰਕਾਰ | |
• ਕਿਸਮ | ਸਥਾਨਕ ਸਰਕਾਰ |
• ਮੇਅਰ | ਡਾ. ਕਿਰਨ ਮਈ ਨਾਇਕ |
ਖੇਤਰ | |
• ਮਹਾਂਨਗਰੀ ਸ਼ਹਿਰ | 226 km2 (87 sq mi) |
• ਰੈਂਕ | 1 |
ਉੱਚਾਈ | 298.15 m (978.18 ft) |
ਆਬਾਦੀ (2011) | |
• ਮਹਾਂਨਗਰੀ ਸ਼ਹਿਰ | 11,22,555 |
• ਰੈਂਕ | 47ਵਾਂ |
• ਘਣਤਾ | 5,000/km2 (13,000/sq mi) |
• ਮੈਟਰੋ | 21,87,232 |
ਭਾਸ਼ਾਵਾਂ | |
• ਅਧਿਕਾਰਕ | ਹਿੰਦੀ, ਛੱਤੀਸਗੜ੍ਹੀ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ ਕੋਡ | 492001 |
ਵਾਹਨ ਰਜਿਸਟ੍ਰੇਸ਼ਨ | CG-04 |
ਵੈੱਬਸਾਈਟ | www |
This article uses material from the Wikipedia ਪੰਜਾਬੀ article ਰਾਇਪੁਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.