ਮੜ੍ਹੀਆਂ ਤੋਂ ਦੂਰ

ਮੜ੍ਹੀਆਂ ਤੋਂ ਦੂਰ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਪੰਜਾਬੀ ਕਹਾਣੀ ਹੈ।

"ਮੜ੍ਹੀਆਂ ਤੋਂ ਦੂਰ"
ਲੇਖਕ ਰਘੁਬੀਰ ਢੰਡ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਕਥਾਨਕ

ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਐਤਵਾਰ ਦੇ ਦਿਨ ਕਥਾਕਾਰ ਨੇ ਬਲਵੰਤ ਰਾਏ ਨੂੰ ਪਰਿਵਾਰ ਸਮੇਤ ਆਪਣੇ ਘਰ ਖਾਣੇ ਤੇ ਬਲਾਉਂਦਾ ਹੈ। ਬਲਵੰਤ ਰਾਏ ਦੀ ਮਾਂ ਕਥਾਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ। ਅਗਲੇ ਐਤਵਾਰ ਜਦੋਂ ਕਥਾਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹੁੰਦੇ ਹਨ, ਤਾਂ ਉਸ ਦੇ ਪੁੱਤਰ-ਨੂੰਹ ਅਤੇ ਪੋਤੇ-ਪੋਤੀਆਂ ਵਿੱਚੋਂ ਕੋਈ ਉਸ ਦੇ ਨਾਲ ਨਹੀਂ ਜਾਂਦਾ। ਜਦੋਂ ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕੀਤੀ ਤੇ ਮੰਦਰ ਜਾ ਕੇ ਭਜਨ ਗਾਏ, ਤਾਂ ਦੋਹਾਂ ਸੰਸਥਾਵਾਂ ਦੇ ਮੁਖੀ ਬੜੇ ਪਰਭਾਵਿਤ ਹੋਏ। ਮਾਸੀ ਨੂੰ ਇੰਗਲੈਂਡ, ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ ਤੇ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਆਪਣੇ ਕੋਲ਼ ਰੱਖ ਲਵੇ ਤੇ ਆਪਣੇ ਬਾਪ ਨੂੰ ਵੀ ਬੁਲਾ ਲਵੇ। ਕੁਝ ਸਮਾਂ ਬੀਤ ਜਾਣ ਦੇ ਬਾਅਦ ਮਾਸੀ ਕਥਾਕਾਰ ਨੂੰ ਘਰ ਬੁਲਾਉਂਦੀ ਹੈਤੇ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਕਹਿੰਦੀ ਹੈ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉਸ ਵਤਨ ਤੋਂ ਨਿਕਲ ਜਾਣ ਲਈ ਉਤਾਵਲੀ ਹੈ।

ਪਾਤਰ

  • ਮਾਸੀ (ਬਲਵੰਤ ਰਾਏ ਦੀ ਮਾਂ)
  • ਬਲਵੰਤ ਰਾਏ

Tags:

ਪੰਜਾਬੀ ਭਾਸ਼ਾਰਘੁਬੀਰ ਢੰਡ

🔥 Trending searches on Wiki ਪੰਜਾਬੀ:

ਯੋਨੀਅਵਤਾਰ ( ਫ਼ਿਲਮ-2009)ਗ਼ਦਰ ਲਹਿਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਓਪਨਹਾਈਮਰ (ਫ਼ਿਲਮ)ਬ੍ਰਾਤਿਸਲਾਵਾਮੈਰੀ ਕੋਮਜਪਾਨਦਿਲਜੀਤ ਦੁਸਾਂਝਗੁਰੂ ਨਾਨਕ ਜੀ ਗੁਰਪੁਰਬ14 ਜੁਲਾਈਸੋਨਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਡੋਰਿਸ ਲੈਸਿੰਗਸ਼ੇਰ ਸ਼ਾਹ ਸੂਰੀਭੁਚਾਲਚੌਪਈ ਸਾਹਿਬਹਰਿਮੰਦਰ ਸਾਹਿਬਈਸ਼ਵਰ ਚੰਦਰ ਨੰਦਾਆਨੰਦਪੁਰ ਸਾਹਿਬਫ਼ਾਜ਼ਿਲਕਾ2015 ਗੁਰਦਾਸਪੁਰ ਹਮਲਾਸੰਯੋਜਤ ਵਿਆਪਕ ਸਮਾਂਅਜਨੋਹਾਸੰਯੁਕਤ ਰਾਜ ਦਾ ਰਾਸ਼ਟਰਪਤੀਮੋਬਾਈਲ ਫ਼ੋਨਆਦਿਯੋਗੀ ਸ਼ਿਵ ਦੀ ਮੂਰਤੀਜਾਇੰਟ ਕੌਜ਼ਵੇਗੇਟਵੇ ਆਫ ਇੰਡਿਆਲੋਕ ਸਾਹਿਤਅਧਿਆਪਕਰਸੋਈ ਦੇ ਫ਼ਲਾਂ ਦੀ ਸੂਚੀਪ੍ਰਦੂਸ਼ਣਹਨੇਰ ਪਦਾਰਥ2015 ਹਿੰਦੂ ਕੁਸ਼ ਭੂਚਾਲਪੈਰਾਸੀਟਾਮੋਲਵੋਟ ਦਾ ਹੱਕਐਰੀਜ਼ੋਨਾਆਲੀਵਾਲਸੁਪਰਨੋਵਾਅਭਾਜ ਸੰਖਿਆਪਾਣੀਲੋਧੀ ਵੰਸ਼ਨਿਬੰਧਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਤਜੱਮੁਲ ਕਲੀਮ15ਵਾਂ ਵਿੱਤ ਕਮਿਸ਼ਨਤਾਸ਼ਕੰਤਆਈ ਹੈਵ ਏ ਡਰੀਮ23 ਦਸੰਬਰਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਐਪਰਲ ਫੂਲ ਡੇਨਿਊਯਾਰਕ ਸ਼ਹਿਰਮਹਿਮੂਦ ਗਜ਼ਨਵੀਸਵਰਹਿਨਾ ਰਬਾਨੀ ਖਰਲੋਕਨਾਂਵਭਾਰਤ ਦਾ ਰਾਸ਼ਟਰਪਤੀਮੁਨਾਜਾਤ-ਏ-ਬਾਮਦਾਦੀਲਾਉਸਰਿਆਧਸਿੰਘ ਸਭਾ ਲਹਿਰਅੰਦੀਜਾਨ ਖੇਤਰਵਲਾਦੀਮੀਰ ਵਾਈਸੋਤਸਕੀ17 ਨਵੰਬਰ1940 ਦਾ ਦਹਾਕਾ1989 ਦੇ ਇਨਕਲਾਬਹੇਮਕੁੰਟ ਸਾਹਿਬਬਾਬਾ ਦੀਪ ਸਿੰਘਪੋਕੀਮੌਨ ਦੇ ਪਾਤਰ27 ਮਾਰਚ🡆 More