ਮੈਕਸੀਕੋ ਸ਼ਹਿਰ ਦਾ ਇਤਿਹਾਸਕ ਕੇਂਦਰ

ਮੈਕਸੀਕੋ ਸ਼ਹਿਰ ਦਾ ਇਤਿਹਾਸਕ ਕੇਂਦਰ (Spanish: Centro Histórico de la Ciudad de México;ਸੈਂਤਰੋ ਇਸਤੋਰੀਕੋ ਦੇ ਲਾ ਸੀਊਦਾਦ ਦੇ ਮੈਖ਼ੀਕੋ) ਸੋਕਾਲੋ ਚੌਂਕ ਅਤੇ ਉਸ ਦੇ ਆਸ ਪਾਸ ਦੇ ਇਲਾਕੇ ਨੂੰ ਕਿਹਾ ਜਾਂਦਾ ਹੈ। ਇਹ ਮੈਕਸੀਕੋ ਦਾ ਕੇਂਦਰੀ ਇਲਾਕਾ ਹੈ। ਇਹ ਇਲਾਕਾ ਪੱਛਮ ਵਿੱਚ ਆਲਾਮੇਦਾ ਸੈਂਟਰਲ ਤੱਕ ਚਲਾ ਜਾਂਦਾ ਹੈ। ਸੋਕਾਲੋ ਲਾਤੀਨੀ ਅਮਰੀਕਾ ਦਾ ਸਭ ਤੋਂ ਵੱਡਾ ਚੌਂਕ ਹੈ। ਇਸ ਵਿੱਚ ਲਗਭਗ 1,00,000 ਲੋਕ ਆ ਸਕਦੇ ਹਨ।

ਮੈਕਸੀਕੋ ਸ਼ਹਿਰ ਦਾ ਇਤਿਹਾਸਕ ਕੇਂਦਰ
Centro Histórico de la Ciudad de México
ਸੋਕਾਲੋ ਚੌਂਕ, ਸ਼ਹਿਰ ਦਾ ਕੇਂਦਰ
ਸੋਕਾਲੋ ਚੌਂਕ, ਸ਼ਹਿਰ ਦਾ ਕੇਂਦਰ
ਦੇਸ਼ਮੈਕਸੀਕੋ
ਸ਼ਹਿਰਮੈਕਸੀਕੋ ਸ਼ਹਿਰ
ਸਮਾਂ ਖੇਤਰਯੂਟੀਸੀ−6 (CST)
 • ਗਰਮੀਆਂ (ਡੀਐਸਟੀ)ਯੂਟੀਸੀ−5 (CDT)
UNESCO World Heritage Site
ਅਧਿਕਾਰਤ ਨਾਮਮੈਕਸੀਕੋ ਸ਼ਹਿਰ ਅਤੇ ਸੋਚੀਮੀਲਕੋ ਦਾ ਇਤਿਹਾਸਕ ਕੇਂਦਰ
ਕਿਸਮਸਭਿਆਚਾਰਿਕ
ਮਾਪਦੰਡii, iii, iv, v
ਅਹੁਦਾ1987 (11ਵਾਂ ਸੈਸ਼ਨ)
ਹਵਾਲਾ ਨੰ.412
ਰਾਜਮੈਕਸੀਕੋ
ਖੇਤਰਲਾਤੀਨੀ ਅਮਰੀਕਾ ਅਤੇ ਕੈਰੀਬੀਆਈ

ਰਾਜਧਾਨੀ ਦੇ ਇਸ ਹਿੱਸੇ ਦਾ ਖੇਤਰਫਲ 9 ਵਰਗ ਕਿਲੋਮੀਟਰ ਹੈ ਅਤੇ ਇਸ ਵਿੱਚ 668 ਬਲਾਕ ਹਨ। ਇਸ ਵਿੱਚ 9,000 ਇਮਾਰਤਾਂ ਹਨ, ਜਿਹਨਾਂ ਵਿੱਚੋਂ 1,550 ਨੂੰ ਇਤਿਹਾਸਕ ਅਹਿਮੀਅਤ ਦੀਆਂ ਇਮਾਰਤਾਂ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹਨਾਂ ਇਤਿਹਾਸਕ ਇਮਾਰਤਾਂ ਵਿੱਚੋਂ ਜ਼ਿਆਦਾਤਰ 16ਵੀਂ ਸਦੀ ਅਤੇ 20ਵੀਂ ਸਦੀ ਦੇ ਦਰਮਿਆਨ ਬਣਾਈਆਂ ਗਈਆਂ ਸਨ।

ਇਤਿਹਾਸ

ਇਸ ਇਤਿਹਾਸਕ ਕੇਂਦਰ ਦਾ ਸਬੰਧ 1325 ਦੇ ਕਰੀਬ ਸਥਾਪਿਤ ਕੀਤੇ ਗਏ ਆਜ਼ਤੇਕ ਸ਼ਹਿਰ ਤੇਨੋਸ਼ਤੀਤਲਾਨ ਨਾਲ ਹੈ। ਪੂਰਬ-ਹਿਸਪਾਨੀ ਕਾਲ ਵਿੱਚ ਇਹ ਸ਼ਹਿਰ ਇੱਕ ਯੋਜਨਾ ਦੇ ਤਹਿਤ ਵਿਕਸਿਤ ਹੋਇਆ ਜਿਸ ਅਨੁਸਾਰ ਆਮ ਦਿਸ਼ਾਵਾਂ(ਉੱਤਰ-ਪੂਰਬ-ਪੱਛਮ-ਦੱਖਣ) ਦੇ ਸਮਾਨੰਤਰ ਇਸ ਦੀਆਂ ਗਲੀਆਂ ਅਤੇ ਨਹਿਰਾਂ ਬਣਾਈਆਂ ਗਈਆਂ।

ਹਵਾਲੇ

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

ਸੀ.ਐਸ.ਐਸਜਾਰਜ ਅਮਾਡੋਭੁਚਾਲਵਾਹਿਗੁਰੂਪੰਜਾਬੀ ਲੋਕ ਗੀਤਸੁਸ਼ੀਲ ਕੁਮਾਰ ਰਿੰਕੂਓਸੀਐੱਲਸੀਲੀਫ ਐਰਿਕਸਨਬਲਵੰਤ ਗਾਰਗੀਬੁੱਲ੍ਹਾ ਕੀ ਜਾਣਾਂ292ਵਿਸ਼ਾਲ ਏਕੀਕਰਨ ਯੁੱਗਲੋਕ ਧਰਮਰਿਮਾਂਡ (ਨਜ਼ਰਬੰਦੀ)ਪੰਜ ਪੀਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਾਮਧਾਰੀਸੰਸਾਰਗੁਰੂ ਅਰਜਨਗੁਰੂ ਕੇ ਬਾਗ਼ ਦਾ ਮੋਰਚਾਅੱਜ ਆਖਾਂ ਵਾਰਿਸ ਸ਼ਾਹ ਨੂੰਭਾਸ਼ਾ ਵਿਗਿਆਨ ਦਾ ਇਤਿਹਾਸਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਦੰਤੀ ਵਿਅੰਜਨਸਰਬੱਤ ਦਾ ਭਲਾਵਸੀਲੀ ਕੈਂਡਿੰਸਕੀਝਾਰਖੰਡ23 ਦਸੰਬਰਆਦਿ ਗ੍ਰੰਥਰਣਜੀਤ ਸਿੰਘਪੰਜਾਬੀ ਭਾਸ਼ਾ ਅਤੇ ਪੰਜਾਬੀਅਤਬ੍ਰਾਜ਼ੀਲਗਰਭ ਅਵਸਥਾਵੈਲਨਟਾਈਨ ਪੇਨਰੋਜ਼ਬੋਲੀ (ਗਿੱਧਾ)ਸਤਿ ਸ੍ਰੀ ਅਕਾਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੁਖਮਨੀ ਸਾਹਿਬਅਰਸਤੂਕਾਰਲ ਮਾਰਕਸਭਾਰਤ ਵਿਚ ਖੇਤੀਬਾੜੀਵਿਸਾਖੀਚੋਣਕੈਥੋਲਿਕ ਗਿਰਜਾਘਰਗਠੀਆਹੋਲਾ ਮਹੱਲਾਭਗਤ ਰਵਿਦਾਸਬਿਜਨਸ ਰਿਕਾਰਡਰ (ਅਖ਼ਬਾਰ)ਨਿਊ ਮੈਕਸੀਕੋਪੁਆਧੀ ਉਪਭਾਸ਼ਾਪਟਿਆਲਾ1911ਪੀਲੂ20 ਜੁਲਾਈਤਰਨ ਤਾਰਨ ਸਾਹਿਬਘੋੜਾਅਰਿਆਨਾ ਗ੍ਰਾਂਡੇਨਿੱਜਵਾਚਕ ਪੜਨਾਂਵਰਾਜਾ ਸਾਹਿਬ ਸਿੰਘਗੁਰਮੁਖੀ ਲਿਪੀ ਦੀ ਸੰਰਚਨਾਸਿੰਧੂ ਘਾਟੀ ਸੱਭਿਅਤਾਪੰਜ ਕਕਾਰਕੇਸ ਸ਼ਿੰਗਾਰਕੋਟਲਾ ਨਿਹੰਗ ਖਾਨਕੰਬੋਜਔਕਾਮ ਦਾ ਉਸਤਰਾਰੋਬਿਨ ਵਿਲੀਅਮਸਕਰਨਾਟਕ ਪ੍ਰੀਮੀਅਰ ਲੀਗ🡆 More