ਬੱਦੂ ਲੋਕ

ਬੱਦੂ (ਅਰਬੀ: ur) ਜਾਂ ਬੱਦੂਈਨ (ur, ਬੱਦੂਇਨ) ਇੱਕ ਅਰਬੀ ਨਸਲੀ ਸਮੂਹ ਹੈ ਜੋ ਪਰੰਪਰਾਗਤ ਤੌਰ 'ਤੇ ਖ਼ਾਨਾਬਦੋਸ਼ ਜੀਵਨ ਬਤੀਤ ਕਰਦੇ ਹਨ ਅਤੇ 'ਅਸ਼ਾਇਰ' (ur) ਯਾਨੀ ਕਬੀਲਿਆਂ ਗਣਾਂ ਵਿੱਚ ਵੰਡੇ ਹੋਏ ਹਨ। ਇਹ ਜ਼ਿਆਦਾਤਰ ਜਾਰਡਨ, ਇਰਾਕ, ਅਰਬੀ ਪਰਾਇਦੀਪ ਅਤੇ ਉੱਤਰੀ ਅਫ਼ਰੀਕਾ ਦੇ ਰੇਗਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ।

ਬੱਦੂ
ਬੱਦੂ ਲੋਕ
ਓਮਾਨ ਦਾ ਇੱਕ ਬੱਦੂ ਪਰਿਵਾਰ
ਅਹਿਮ ਅਬਾਦੀ ਵਾਲੇ ਖੇਤਰ
ਫਰਮਾ:Country data ਸੁਡਾਨ10,199,000
ਬੱਦੂ ਲੋਕ ਅਲਜੀਰੀਆ2,257,000
ਬੱਦੂ ਲੋਕ ਸਾਊਦੀ ਅਰਬ1,532,000 (2013)
ਬੱਦੂ ਲੋਕ ਇਰਾਕ1,437,000
ਬੱਦੂ ਲੋਕ ਜਾਰਡਨ1,232,000 (2013)
ਫਰਮਾ:Country data ਲੀਬੀਆ916,000
ਫਰਮਾ:Country data ਮਿਸਰ902,000 (2007)
ਫਰਮਾ:Country data ਸੰਯੁਕਤ ਅਰਬ ਇਮਰਾਤ763,000
ਬੱਦੂ ਲੋਕ ਸੀਰੀਆ620,000 (2013)
ਫਰਮਾ:Country data ਯਮਨ457,000
ਬੱਦੂ ਲੋਕ ਕੁਵੈਤ263,000
ਫਰਮਾ:Country data ਤੁਨੀਸੀਆ177,000
ਫਰਮਾ:Country data ਮੋਰਾਕੋ144,000
ਬੱਦੂ ਲੋਕ ਇਜ਼ਰਾਇਲ114,000 (2012)
ਫਰਮਾ:Country data ਮੌਰੀਤਾਨੀਆ54,000
ਬੱਦੂ ਲੋਕ ਬਹਿਰੀਨ50,000
ਫਰਮਾ:Country data ਲਿਬਨਾਨ47,000
ਫਰਮਾ:Country data ਇਰੀਤਰੀਆ46,000
ਬੱਦੂ ਲੋਕ ਕਤਰ39,000
ਬੱਦੂ ਲੋਕ ਫ਼ਲਸਤੀਨ30,000
ਬੱਦੂ ਲੋਕ ਓਮਾਨ28,000
ਫਰਮਾ:Country data ਪੱਛਮੀ ਸਹਾਰਾ13,300
ਭਾਸ਼ਾਵਾਂ
ਅਰਬੀ ਉੱਪ-ਬੋਲੀਆਂ: ਹਿਜਾਜ਼ੀ • ਨਜਦੀ • ਹਸਾਨੀਆ • ਬਿਦਾਵੀ
ਧਰਮ
ਬਹੁਤੀ ਗਿਣਤੀ ਸ਼ੀਆ ਇਸਲਾਮ ਅਤੇ ਸੁੰਨੀ ਇਸਲਾਮ ਨੂੰ ਮੰਨਦੀ ਹੈ; ਥੋੜ੍ਹੀ ਗਿਣਤੀ ਇਸਾਈ ਮੱਤ ਦੀ ਧਾਰਨੀ ਹੈ
ਸਬੰਧਿਤ ਨਸਲੀ ਗਰੁੱਪ
ਅਰਬ ਲੋਕ
ਬੱਦੂ ਲੋਕ
ਸੀਰੀਆ ਰੋਟੀ ਪਕਾਉਂਦੀਆਂ ਦੋ ਬੱਦੂ ਔਰਤਾਂ
ਬੱਦੂ ਲੋਕ
ਮਿਸਰ ਦੇ ਸਿਨਾਈ ਪ੍ਰਾਇਦੀਪ ਵਿੱਚ ਰੋਟੀ ਪਕਾਉਂਦੇ ਦੋ ਬੱਦੂ ਬੰਦੇ

ਨਾਮ ਨਿਰੁਕਤੀ

ਅਰਬੀ ਭਾਸ਼ਾ ਵਿੱਚ ਦੋ ਪ੍ਰਕਾਰ ਦੇ ਰੇਗਿਸਤਾਨ ਹੁੰਦੇ ਹਨ - ਅਰਧ-ਖੁਸ਼ਕ ਖੇਤਰ ਅਤੇ ਅੰਤਾਂ ਦੀ ਖੁਸ਼ਕੀ ਵਾਲਾ ਖੇਤਰ। ਅਰਧ-ਰੇਗਿਸਤਾਨੀ ਇਲਾਕੇ ਨੂੰ ਬਾਦਿਅਹ (بَادِية) ਕਹਿੰਦੇ ਹਨ ਜਦੋਂ ਕਿ ਸਾਰੇ ਰੇਗਿਸਤਾਨ ਨੂੰ ਸਹਿਰਾ (صَحَرَاء)। ਬਾਦਿਅਹ ਵਿੱਚ ਵੱਸਣ ਵਾਲਿਆਂ ਨੂੰ ਬਦੂਈ (بدوي) ਕਿਹਾ ਜਾਂਦਾ ਹੈ ਅਤੇ ਇਸ ਤੋਂ ਬਦੂ ਸ਼ਬਦ ਆਇਆ ਹੈ।

ਹਵਾਲੇ

Tags:

ਅਰਬੀ ਪਰਾਇਦੀਪਅਰਬੀ ਭਾਸ਼ਾਇਰਾਕਉੱਤਰੀ ਅਫ਼ਰੀਕਾਖ਼ਾਨਾਬਦੋਸ਼ਜਾਰਡਨ

🔥 Trending searches on Wiki ਪੰਜਾਬੀ:

ਮਾਰਕਸਵਾਦਗੁਰੂ ਗੋਬਿੰਦ ਸਿੰਘ ਮਾਰਗਬੱਬੂ ਮਾਨਅਜੀਤ ਕੌਰਬਲਦੇਵ ਸਿੰਘ ਸੜਕਨਾਮਾਪੰਜਾਬੀ ਲੋਕ ਕਾਵਿਨਾਨਕ ਕਾਲ ਦੀ ਵਾਰਤਕਹੌਰਸ ਰੇਸਿੰਗ (ਘੋੜਾ ਦੌੜ)ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ ਦੀ ਰਾਜਨੀਤੀਟੱਪਾਪੰਜਾਬੀ ਸੂਫ਼ੀ ਕਵੀਪੁਆਧੀ ਉਪਭਾਸ਼ਾਭੰਗਾਣੀ ਦੀ ਜੰਗਪੰਜਾਬੀ ਕਲੰਡਰਅੰਜੂ (ਅਭਿਨੇਤਰੀ)ਪੰਜਾਬ ਵਿਧਾਨ ਸਭਾਪੰਜਾਬੀ ਧੁਨੀਵਿਉਂਤ6 ਅਗਸਤਹਰਿਆਣਾਕਾਰੋਬਾਰਚੰਡੀਗੜ੍ਹਆਰਆਰਆਰ (ਫਿਲਮ)ਪੂੰਜੀਵਾਦਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ27 ਮਾਰਚਗੁਰਦੇਵ ਸਿੰਘ ਕਾਉਂਕੇਕੈਥੀਸਿੰਘਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਗਾਮਾ ਪਹਿਲਵਾਨਮੱਲ-ਯੁੱਧਜਰਗ ਦਾ ਮੇਲਾਸ਼੍ਰੋਮਣੀ ਅਕਾਲੀ ਦਲਪਹਿਲੀ ਐਂਗਲੋ-ਸਿੱਖ ਜੰਗਭਾਰਤਪੰਜਾਬੀ ਆਲੋਚਨਾਨਾਵਲਐਪਲ ਇੰਕ.ਅਕਸ਼ਰਾ ਸਿੰਘਪਾਸ਼ ਦੀ ਕਾਵਿ ਚੇਤਨਾਤਿੰਨ ਰਾਜਸ਼ਾਹੀਆਂਪਾਣੀ ਦੀ ਸੰਭਾਲਫੁੱਟਬਾਲਡਾ. ਨਾਹਰ ਸਿੰਘਜਾਪੁ ਸਾਹਿਬਬਲਰਾਜ ਸਾਹਨੀਹਵਾਲਾ ਲੋੜੀਂਦਾਪਾਡਗੋਰਿਤਸਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਧਨੀ ਰਾਮ ਚਾਤ੍ਰਿਕਪੰਜਾਬ ਦੇ ਮੇੇਲੇਹੋਲਾ ਮਹੱਲਾ1944ਐਥਨਜ਼ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਦਰਸ਼ਨਹਮੀਦਾ ਹੁਸੈਨਹਿਮਾਚਲ ਪ੍ਰਦੇਸ਼ਨਜ਼ਮਸਪੇਸਟਾਈਮਜੂਆਵਾਲੀਬਾਲਖ਼ਾਲਸਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਹਰਿਕ੍ਰਿਸ਼ਨਹਰਜਿੰਦਰ ਸਿੰਘ ਦਿਲਗੀਰਖੋ-ਖੋਪੰਜਾਬੀ ਰੀਤੀ ਰਿਵਾਜਭੂਗੋਲਪ੍ਰਤੀ ਵਿਅਕਤੀ ਆਮਦਨਰਿਸ਼ਤਾ-ਨਾਤਾ ਪ੍ਰਬੰਧਅੰਮ੍ਰਿਤਸਰਊਸ਼ਾ ਉਪਾਧਿਆਏਸ਼ਬਦ🡆 More