ਅਖ਼ਬਾਰ ਬੰਦੇ ਮਾਤਰਮ

ਬੰਦੇ ਮਾਤਰਮ ਬਰਤਾਨਵੀ ਭਾਰਤ ਵਿੱਚ ਲਾਹੌਰ ਤੋਂ ਜੂਨ 1920 ਵਿੱਚ ਜਾਰੀ ਹੋਣ ਵਾਲਾ ਰੋਜ਼ਾਨਾ ਉਰਦੂ ਅਖ਼ਬਾਰ ਸੀ। ਇਹ ਉਰਦੂ ਦਾ ਪਹਿਲਾ ਅਖ਼ਬਾਰ ਸੀ ਜੋ ਇੱਕ ਲਿਮਿਟਡ ਕੰਪਨੀ ਦਾ ਪੰਜਾਬ ਅਖ਼ਬਾਰਾਤ ਐਂਡ ਪ੍ਰੈਸ ਕੰਪਨੀ ਲਾਹੌਰ ਦੇ ਪ੍ਰਬੰਧ ਵਿੱਚ ਛਪਿਆ। ਇਈਹ ਲਾਹੌਰ ਦੀ ਬੰਦੇ ਮਾਤਰਮ ਪ੍ਰੈਸ ਵਿੱਚ ਛਪਦਾ ਸੀ। ਭਾਵੇਂ ਇਸ ਦਾ ਛਪਣ ਦਾ ਪ੍ਰਬੰਧ ਇੱਕ ਲਿਮਿਟਿਡ ਕੰਪਨੀ ਰਾਹੀਂ ਹੋਇਆ ਸੀ ਪਰ ਇਸ ਦੇ ਕਰਤਾ-ਧਰਤਾ ਲਾਲਾ ਲਾਜਪਤ ਰਾਏ ਸਨ। ਇਹ ਦਸ ਸਫਿਆਂ ਦਾ ਅਖਬਾਰ ਸੀ। ਕੀਮਤ ਇੱਕ ਪਰਚੇ ਦੀ ਤਿੰਨ ਪੈਸੇ ਸੀ, ਮਹੀਨੇ ਦਾ ਡੇਢ ਰੁਪਿਆ। ਇਸ ਦੇ ਸੰਪਾਦਕ ਲਾਲਾ ਲਾਜਪਤ ਰੈਏ ਅਤੇ ਜੋਆਇੰਟ ਐਡੀਟਰ ਰਾਮ ਪਰਸਾਦ ਬੀ.ਏ ਸਨ। ਹਰ ਰੋਜ਼ ਇਸ ਦੇ ਪਹਿਲੇ ਲਫੇ ਦੇ ਉਪਰਲੇ ਇੱਕ ਹਿੱਸੇ ਵਿੱਚ ਸਵਰਾਜ ਹਮਾਰਾ ਪੈਦਾਇਸ਼ੀ ਹੱਕ ਹੈ, ਛਪਿਆ ਹੁੰਦਾ ਸੀ। ਇੱਕ ਹਿੱਸੇ ਵਿੱਚ ਅਲਾਮਾ ਇਕਬਾਲ ਦੇ ਮਸ਼ਹੂਰ ਸ਼ੇਅਰ ਦੇ ਬੰਦ ਛਪੇ ਹੁੰਦੇ ਸਨ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਣਾ।

ਹਵਾਲੇ

Tags:

ਮੁਹੰਮਦ ਇਕਬਾਲਲਾਲਾ ਲਾਜਪਤ ਰਾਏਲਾਹੌਰ

🔥 Trending searches on Wiki ਪੰਜਾਬੀ:

ਅਫ਼ੀਮਛਪਾਰ ਦਾ ਮੇਲਾਸੰਭਲ ਲੋਕ ਸਭਾ ਹਲਕਾਸੰਯੋਜਤ ਵਿਆਪਕ ਸਮਾਂਅੰਕਿਤਾ ਮਕਵਾਨਾਨੂਰ-ਸੁਲਤਾਨਪੰਜਾਬ ਦੇ ਮੇੇਲੇਕੁਕਨੂਸ (ਮਿਥਹਾਸ)ਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਤਾਸ਼ਕੰਤਜਗਾ ਰਾਮ ਤੀਰਥਸ਼ਾਹ ਮੁਹੰਮਦ4 ਅਗਸਤਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਸਵਰਛੋਟਾ ਘੱਲੂਘਾਰਾਦਰਸ਼ਨ ਬੁੱਟਰਕਿਲ੍ਹਾ ਰਾਏਪੁਰ ਦੀਆਂ ਖੇਡਾਂਅੰਦੀਜਾਨ ਖੇਤਰਬਿਆਸ ਦਰਿਆਅਯਾਨਾਕੇਰੇਹਿਨਾ ਰਬਾਨੀ ਖਰਨਾਵਲਖੁੰਬਾਂ ਦੀ ਕਾਸ਼ਤਸਿੱਖ ਧਰਮ ਦਾ ਇਤਿਹਾਸਮਹਾਤਮਾ ਗਾਂਧੀਅਭਾਜ ਸੰਖਿਆਗੁਰੂ ਹਰਿਰਾਇਭਾਰਤਨਿਬੰਧਰਸੋਈ ਦੇ ਫ਼ਲਾਂ ਦੀ ਸੂਚੀਪੰਜਾਬੀ ਚਿੱਤਰਕਾਰੀਆਨੰਦਪੁਰ ਸਾਹਿਬਵਿਗਿਆਨ ਦਾ ਇਤਿਹਾਸਗੂਗਲਚਰਨ ਦਾਸ ਸਿੱਧੂਕਲੇਇਨ-ਗੌਰਡਨ ਇਕੁਏਸ਼ਨਲੋਰਕਾਮਲਾਲਾ ਯੂਸਫ਼ਜ਼ਈਪਾਣੀ ਦੀ ਸੰਭਾਲਮਹਿੰਦਰ ਸਿੰਘ ਧੋਨੀਰਾਮਕੁਮਾਰ ਰਾਮਾਨਾਥਨਸੱਭਿਆਚਾਰਵਾਲਿਸ ਅਤੇ ਫ਼ੁਤੂਨਾ10 ਅਗਸਤ14 ਜੁਲਾਈਦਲੀਪ ਸਿੰਘ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਸੂਰਜਆਧੁਨਿਕ ਪੰਜਾਬੀ ਵਾਰਤਕਪੰਜਾਬ ਰਾਜ ਚੋਣ ਕਮਿਸ਼ਨਕਾਗ਼ਜ਼ਵਿੰਟਰ ਵਾਰਖੜੀਆ ਮਿੱਟੀਜਨੇਊ ਰੋਗਪਾਣੀਮੋਬਾਈਲ ਫ਼ੋਨਵਿਸ਼ਵਕੋਸ਼ਜਾਇੰਟ ਕੌਜ਼ਵੇਲੋਕ ਸਾਹਿਤਆਤਮਜੀਤਅਮਰ ਸਿੰਘ ਚਮਕੀਲਾਪੰਜਾਬੀ ਵਿਕੀਪੀਡੀਆਢਾਡੀਮੈਕਸੀਕੋ ਸ਼ਹਿਰਈਸ਼ਵਰ ਚੰਦਰ ਨੰਦਾਕੈਨੇਡਾਮਾਰਟਿਨ ਸਕੌਰਸੀਜ਼ੇਪੰਜਾਬ ਦੇ ਮੇਲੇ ਅਤੇ ਤਿਓੁਹਾਰਅਫ਼ਰੀਕਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਤਬਾਸ਼ੀਰਜਾਪੁ ਸਾਹਿਬਦਸਮ ਗ੍ਰੰਥਲੈਰੀ ਬਰਡ🡆 More