ਬਿਲਾਸਪੁਰ ਜ਼ਿਲ੍ਹਾ ਭਾਰਤ ਦੇ ਛੱਤੀਸਗੜ੍ਹ ਰਾਜ ਦਾ ਇੱਕ ਜ਼ਿਲ੍ਹਾ ਹੈ। ਬਿਲਾਸਪੁਰ ਸ਼ਹਿਰ ਜ਼ਿਲ੍ਹੇ ਦਾ ਮੁੱਖ ਦਫ਼ਤਰ ਹੈ। 2011 ਤੱਕ, ਇਹ ਰਾਏਪੁਰ ਤੋਂ ਬਾਅਦ ਛੱਤੀਸਗੜ੍ਹ (27 ਵਿੱਚੋਂ) ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ।
ਬਿਲਾਸਪੁਰ ਜ਼ਿਲ੍ਹਾ | |
---|---|
ਛੱਤੀਸਗੜ੍ਹ ਦਾ ਜ਼ਿਲ੍ਹਾ | |
ਦੇਸ਼ | ਭਾਰਤ |
ਰਾਜ | ਛੱਤੀਸਗੜ੍ਹ |
ਮੁੱਖ ਦਫਤਰ | ਬਿਲਾਸਪੁਰ |
ਖੇਤਰ | |
• Total | 3,508 km2 (1,354 sq mi) |
ਆਬਾਦੀ (2011) | |
• Total | 16,25,502 |
• ਘਣਤਾ | 460/km2 (1,200/sq mi) |
ਸਮਾਂ ਖੇਤਰ | ਯੂਟੀਸੀ+05:30 (IST) |
ਵੈੱਬਸਾਈਟ | bilaspur |
This article uses material from the Wikipedia ਪੰਜਾਬੀ article ਬਿਲਾਸਪੁਰ ਜ਼ਿਲ੍ਹਾ, ਛੱਤੀਸਗੜ੍ਹ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.