ਫ਼ੀਚਰ ਲੇਖ

ਫ਼ੀਚਰ ਲੇਖ  ਖ਼ਬਰ ਨਹੀਂ ਹੁੰਦਾ, ਅਤੇ ਇਹ ਲਿਖਣ ਦੀ ਗੁਣਵੱਤਾ ਸਦਕਾ ਵੱਖ ਹੁੰਦਾ ਹੈ। ਫ਼ੀਚਰ ਕਹਾਣੀਆਂ ਆਪਣੇ ਰਿਪੋਰਟਿੰਗ, ਸ਼ਿਲਪਕਾਰੀ, ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਸੰਜਮ ਲਈ  ਯਾਦਗਾਰੀ ਹੋਣਾ ਚਾਹੀਦਾ ਹੈ। ਇਹ ਲੋਕਾਂ ਨੂੰ ਰੌਚਿਕ ਲੱਗਣ ਵਾਲਾ ਅਜਿਹਾ ਕਥਾਤਮਕ ਲੇਖ ਹੈ ਜੋ ਹਾਲ ਦੀਆਂ ਖਬਰਾਂ ਨਾਲ ਜੁੜਿਆ ਨਹੀਂ ਹੁੰਦਾ ਸਗੋਂ ਵਿਸ਼ੇਸ਼ ਲੋਕ, ਸਥਾਨ, ਜਾਂ ਘਟਨਾ ਉੱਤੇ ਕੇਂਦਰਤ ਹੁੰਦਾ ਹੈ। ਵਿਸਥਾਰ ਦੀ ਨਜ਼ਰ ਤੋਂ ਫ਼ੀਚਰ ਵਿੱਚ ਬਹੁਤ ਗਹਿਰਾਈ ਹੁੰਦੀ ਹੈ।

ਕਿਸਮਾਂ

ਦ ਯੂਨੀਵਰਸਲ ਜਰਨਲਿਸਟਵਿਚ, David Randall ਨੇ ਹੇਠ ਦਿੱਤੇ ਵਰਗਾਂ ਦਾ ਸੁਝਾਅ ਦਿੱਤਾ ਹੈ:

    ਕਲਰ ਪੀਸ
    ਇੱਕ ਦ੍ਰਿਸ਼ ਦਾ ਵਰਣਨ ਅਤੇ ਇਸ ਦੇ ਥੀਮ ਰੋਸ਼ਨੀ ਪਾਉਣਾ।
    ਕੰਧ ਤੇ ਮੱਖੀ
    ਦ੍ਰਿਸ਼ ਦੇ ਓਹਲੇ
    Similar to the above, but with the journalist a part of events.
    ਭੇਖ ਧਾਰ ਕੇ
    ਕੋਈ ਹੋਰ ਵਿਅਕਤੀ ਹੋਣ ਦਾ ਪ੍ਰਪੰਚ ਰਚਕੇ (ਵੇਖੋ, ਰਿਆਨ ਪੈਰੀ).
    ਇੰਟਰਵਿਊ
    ਪ੍ਰੋਫਾਈਲ
    ਕਿਸੇ ਖਾਸ ਵਿਅਕਤੀ ਦੀ ਪੜਤਾਲ। ਅਕਸਰ ਇੱਕ ਇੰਟਰਵਿਊ ਸ਼ਾਮਲ ਹੋਵੇਗੀ।
    ਕਿਵੇਂ ਕਰੀਏ
    ਇਸ ਕਿਸਮ ਦਾ ਲੇਖ ਕਿਵੇਂ ਕਰੀਏ ਰਾਹੀਂ ਕੁਝ ਕਰਨ ਦੀ ਵਿਧੀ ਦੱਸ ਕੇ ਪਾਠਕਾਂ ਦੀ ਸਹਾਇਤਾ ਕਰਦਾ ਹੈ (ਅਤੇ ਲੇਖਕ ਵਿਸ਼ੇ ਬਾਰੇ ਖੋਜ, ਅਨੁਭਵ, ਜਾਂ ਮਾਹਿਰਾਂ ਨਾਲ ਇੰਟਰਵਿਊਆਂ ਦੇ ਜ਼ਰੀਏ ਸਿੱਖ ਸਕਦਾ ਹੈ।
    ਤਥ/ ਘਟਨਾ ਲੜੀ
    ਤੱਥ, ਮਿਤੀ ਕ੍ਰਮ ਅਨੁਸਾਰ ਇੱਕ ਸਧਾਰਨ ਸੂਚੀ।
    ਪਿਛੋਕੜ-ਮੂਲਕ / ਇਤਿਹਾਸ
    An extended fact box.
    ਪੂਰੇ ਪਾਠ
    Extracts from books or transcripts of interviews.
    ਮੇਰੀ ਗਵਾਹੀ
    A first-person report of some kind.
    ਵਿਸ਼ਲੇਸ਼ਣ
    ਕਿਸੇ ਘਟਨਾ ਦੇ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਪੜਤਾਲ
    ਵੌਕਸ ਪੌਪ / ਮਾਹਿਰਾਂ ਦੇ ਵਿਚਾਰ
    ਜਨਤਾ ਜਾਂ ਮਾਹਰਾਂ ਦੇ ਵਿਚਾਰਾਂ ਦੀ ਚੋਣ
    ਰਾਏਜਾਮਾ
    ਰਿਵਿਊ

ਹਵਾਲੇ

Tags:

🔥 Trending searches on Wiki ਪੰਜਾਬੀ:

ਪ੍ਰਿਅੰਕਾ ਚੋਪੜਾਸੰਤ ਬਲਬੀਰ ਸਿੰਘ ਸੀਚੇਵਾਲਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਲਿਪੀਗਿਆਨਪੀਠ ਇਨਾਮਚਿੜੀਆਘਰਰੂਸੀ ਰੂਪਵਾਦਜਨ ਗਣ ਮਨਮੀਂਹਹੋਲਾ ਮਹੱਲਾਮਿਤਾਲੀ ਰਾਜਬਾਬਰਨਾਮਸ਼ਿਵਰਾਮ ਰਾਜਗੁਰੂਨਿਬੰਧਹਾਈਡਰੋਜਨਘੜਾਅਲਗੋਜ਼ੇਮੋਰਚਾ ਜੈਤੋ ਗੁਰਦਵਾਰਾ ਗੰਗਸਰਸਿੱਖ ਗੁਰੂਪੰਜਾਬੀ ਸਾਹਿਤ ਆਲੋਚਨਾਜਾਪੁ ਸਾਹਿਬਸੂਚਨਾ ਵਿਗਿਆਨਰੁਬਾਈਭੁਵਨ ਬਾਮਓਲੀਵਰ ਹੈਵੀਸਾਈਡਸਵੈ-ਜੀਵਨੀਪਿਸ਼ਾਬ ਨਾਲੀ ਦੀ ਲਾਗਨਿੱਜਵਾਚਕ ਪੜਨਾਂਵਚੰਡੀਗੜ੍ਹਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੁਆਧ7ਬਾਂਦਰ ਕਿੱਲਾਲੋਕ ਆਖਦੇ ਹਨ2022ਨਿਬੰਧ ਦੇ ਤੱਤਨਾਈ ਸਿੱਖਮਾਤਾ ਸਾਹਿਬ ਕੌਰਸ਼ਿਵਾ ਜੀਈਸਟ ਇੰਡੀਆ ਕੰਪਨੀਮਦਰ ਟਰੇਸਾਕੋਟ ਰਾਜਪੂਤਧਰਮਪੜਨਾਂਵਪੰਜਾਬ ਦੇ ਲੋਕ ਸਾਜ਼ਅਜਮੇਰ ਸਿੰਘ ਔਲਖਸਿੰਚਾਈਪਾਣੀ ਦੀ ਸੰਭਾਲਵਿਅੰਜਨਵਿਅੰਜਨ ਗੁੱਛੇਏ.ਪੀ.ਜੇ ਅਬਦੁਲ ਕਲਾਮਰਾਸ਼ਟਰੀ ਗਾਣਕ਼ੁਰਆਨਸੰਚਾਰਭਾਰਤ ਦਾ ਸੰਸਦਗੁਰੂ ਕੇ ਬਾਗ਼ ਦਾ ਮੋਰਚਾਏਡਜ਼ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਸੰਸਮਰਣਬਿਰੌਨ ਡੈਲੀਕੁਤਬ ਇਮਾਰਤ ਸਮੂਹਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀਮੋਟਾਪਾਭਾਰਤ ਦੀਆਂ ਭਾਸ਼ਾਵਾਂਨੁਸਰਤ ਭਰੂਚਾਸਾਹਿਤਪੰਜਾਬੀ ਲੋਕਯਾਨ - ਵਿਹਾਰਕ ਪੱਖਐਲਨ ਰਿਕਮੈਨਅਲੰਕਾਰ ਸੰਪਰਦਾਇਸਾਈਬਰ ਅਪਰਾਧਕੋਟਲਾ ਛਪਾਕੀਵਾਸਕੋ ਦਾ ਗਾਮਾਅਨੁਵਾਦਵਿਕਰਮਾਦਿੱਤਰਬਿੰਦਰਨਾਥ ਟੈਗੋਰ🡆 More