ਪੰਜਾਬ ਵਿਧਾਨ ਸਭਾ ਚੋਣਾਂ 1967

ਪੰਜਾਬ ਵਿਧਾਨ ਸਭਾ ਚੋਣਾਂ 1967 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਲ 104 ਸੀਟਾਂ ਵਿੱਚੋਂ ਕਾਂਗਰਸ ਨੇ 48 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 26 ਸੀਟਾਂ ਜਿੱਤੀਆਂ। ਜਨ ਸੰਘ ਨੇ 9, ਸੀ.ਪੀ.ਆਈ.

ਨੇ 5, ਸੀ.ਪੀ.ਐੱਮ. ਨੇ 3, ਐੱਸ.ਐੱਸ.ਪੀ.ਨੇ 3, ਪੀ.ਐੱਸ.ਪੀ. ਨੇ ਇੱਕ ਅਤੇ 9 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੇ ਕਮਿਊੂਨਿਸਟਸੀ.ਪੀ.ਆਈ. ਅਤੇ ਸੀ.ਪੀ.ਐਮ.ਆਜ਼ਾਦ ਤੇ ਜਨਸੰਘ ਦੇਸਹਿਯੋਗ ਨਾਲ ਸਰਕਾਰ ਬਣਾਈ। ਭਾਸ਼ਾ ਦੇ ਆਧਾਰ ’ਤੇ ਬਣੇ ਪੰਜਾਬੀ ਸੂਬੇ ਦੇ ਚੋਣਾਂ ਜਿੱਤ ਕੇ ਬਣੇ ਮੁੱਖ ਮੰਤਰੀ ਬਣਨ ਦਾ ਸੁਭਾਗ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਨੂੰ ਹਾਸਲ ਹੋਇਆ। 22 ਨਵੰਬਰ ਨੂੰ ਜਸਟਿਸ ਗੁਰਨਾਮ ਸਿੰਘ ਨੇ ਅਸਤੀਫ਼ਾ ਦੇ ਦਿੱਤਾ। ਕਾਂਗਰਸ ਨੇ ਲਛਮਣ ਸਿੰਘ ਗਿੱਲ ਦੀ ਹਮਾਇਤ ਕੀਤੀ ਅਤੇ ਉਹ 25 ਨਵੰਬਰ 1967 ਨੂੰ ਮੁੱਖ ਮੰਤਰੀ ਬਣ ਗਏ ਅਤੇ 23 ਅਗਸਤ 1968 ਤਕ ਅਹੁਦੇ ’ਤੇ ਰਹੇ। 23 ਅਗਸਤ 1968 ਤੋਂ 7 ਫਰਵਰੀ 1969 ਤਕ ਰਾਸ਼ਟਰਪਤੀ ਰਾਜ ਲਾਗੂ ਰਿਹਾ।

ਪੰਜਾਬ ਵਿਧਾਨ ਸਭਾ ਚੋਣਾਂ 1967
ਪੰਜਾਬ ਵਿਧਾਨ ਸਭਾ ਚੋਣਾਂ 1967
← 1962 1967 1969 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
52 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਪਾਰਟੀ SAD INC
ਆਖਰੀ ਚੋਣ 19 90
ਜਿੱਤੀਆਂ ਸੀਟਾਂ ਸ਼੍ਰੋਅਦ: 24 ਕਾਂਗਰਸ: 48
ਸੀਟਾਂ ਵਿੱਚ ਫਰਕ Increase5 Decrease42

ਪੰਜਾਬ ਵਿਧਾਨ ਸਭਾ ਚੋਣਾਂ 1967
ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਰਾਸ਼ਟਰਪਤੀ ਰਾਜ

ਮੁੱਖ ਮੰਤਰੀ

ਜਸਟਿਸ ਗੁਰਨਾਮ ਸਿੰਘ,
ਲਛਮਣ ਸਿੰਘ ਗਿੱਲ,
ਰਾਸ਼ਟਰਪਤੀ ਰਾਜ
SAD

ਨਤੀਜੇ

ਨੰ ਪਾਰਟੀ ਸੀਟਾਂ ਜਿੱਤੀਆਂ
1 ਭਾਰਤੀ ਰਾਸ਼ਟਰੀ ਕਾਂਗਰਸ 48
2 ਭਾਰਤੀਆ ਜਨ ਸੰਘ 9
3 ਭਾਰਤੀ ਕਮਿਊਨਿਸਟ ਪਾਰਟੀ 5
4 ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 3
5 ਭਾਰਤੀਆ ਰੀਪਬਲਿਕ ਪਾਰਟੀ 3
6 ਸੰਘਤਾ ਸੋਸਲਿਸਟ ਪਾਰਟੀ 1
7 ਅਕਾਲੀ ਦਲ ਮਾਸਟਰ ਤਾਰਾ ਸਿੰਘ 2
8 ਅਕਾਲੀ ਦਲ ਸੰਤ ਫਤਹਿ ਸਿੰਘ 24
9 ਅਜ਼ਾਦ 9
ਕੁੱਲ 104

ਇਹ ਵੀ ਦੇਖੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਜਸਟਿਸ ਗੁਰਨਾਮ ਸਿੰਘਲਛਮਣ ਸਿੰਘ ਗਿੱਲਸ਼੍ਰੋਮਣੀ ਅਕਾਲੀ ਦਲ

🔥 Trending searches on Wiki ਪੰਜਾਬੀ:

ਮਹਾਂਦੀਪਸਮਾਂਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਾਹਿਤਹਰਿਆਣਾਵਿਰਾਸਤ-ਏ-ਖ਼ਾਲਸਾਘੱਗਰਾਤਰਨ ਤਾਰਨ ਸਾਹਿਬਸੰਤ ਸਿੰਘ ਸੇਖੋਂਕਰਤਾਰ ਸਿੰਘ ਦੁੱਗਲਜਪੁਜੀ ਸਾਹਿਬਗੁਰੂ ਗ੍ਰੰਥ ਸਾਹਿਬਮਾਂ ਬੋਲੀਨਸਲਵਾਦਸਹਾਇਕ ਮੈਮਰੀਤਖ਼ਤ ਸ੍ਰੀ ਦਮਦਮਾ ਸਾਹਿਬਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਅਲਬਰਟ ਆਈਨਸਟਾਈਨਕਰਤਾਰ ਸਿੰਘ ਸਰਾਭਾਭਾਈ ਸੰਤੋਖ ਸਿੰਘਗੁਰੂ ਹਰਿਕ੍ਰਿਸ਼ਨਰਹਿਤਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਕਿੱਸਾ ਕਾਵਿ ਦੇ ਛੰਦ ਪ੍ਰਬੰਧਹਿੰਦੀ ਭਾਸ਼ਾਪੰਜਾਬੀ ਨਾਟਕਸਿੱਖਿਆਵਰਚੁਅਲ ਪ੍ਰਾਈਵੇਟ ਨੈਟਵਰਕਸਫ਼ਰਨਾਮਾਗੁਰਦਾਸਪੁਰ ਜ਼ਿਲ੍ਹਾਯੂਬਲੌਕ ਓਰਿਜਿਨਸਾਧ-ਸੰਤਨਿੱਕੀ ਬੇਂਜ਼ਅਕਬਰਸਿੱਖੀਵਾਲਮੀਕਆਂਧਰਾ ਪ੍ਰਦੇਸ਼ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪਾਣੀ ਦੀ ਸੰਭਾਲਨਵੀਂ ਦਿੱਲੀਬੁੱਧ ਗ੍ਰਹਿਪਾਰਕਰੀ ਕੋਲੀ ਭਾਸ਼ਾਰਾਵੀਸਫ਼ਰਨਾਮੇ ਦਾ ਇਤਿਹਾਸਧਰਮਮਦਰ ਟਰੇਸਾਆਰਥਿਕ ਵਿਕਾਸਭਾਰਤ ਦੀ ਵੰਡ2023ਜੌਨੀ ਡੈੱਪਉਪਮਾ ਅਲੰਕਾਰਲਾਲ ਕਿਲ੍ਹਾਸੱਭਿਆਚਾਰ ਅਤੇ ਸਾਹਿਤਗੇਮਖ਼ਾਲਿਸਤਾਨ ਲਹਿਰਬੰਦਾ ਸਿੰਘ ਬਹਾਦਰਨਾਟੋਵਾਰਿਸ ਸ਼ਾਹਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਭਾਰਤੀ ਪੰਜਾਬੀ ਨਾਟਕਮੀਰ ਮੰਨੂੰਅਜੀਤ (ਅਖ਼ਬਾਰ)ਏ. ਪੀ. ਜੇ. ਅਬਦੁਲ ਕਲਾਮਸਮਾਜ ਸ਼ਾਸਤਰਨਰਿੰਦਰ ਬੀਬਾਸਿੱਖ ਧਰਮ ਦਾ ਇਤਿਹਾਸਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਰਾਜਾਕੈਨੇਡਾਭਾਈ ਰੂਪ ਚੰਦਫੁਲਕਾਰੀਕ੍ਰਿਸ਼ਨਡਿਸਕਸ ਥਰੋਅ🡆 More