ਪੰਕਜ ਉਧਾਸ: ਭਾਰਤੀ ਗਾਇਕ

ਪੰਕਜ ਉਧਾਸ (17 ਮਈ 1951 - 26 ਫਰਵਰੀ 2024) ਭਾਰਤ ਦੇ ਇੱਕ ਪ੍ਰਸਿਧ ਗ਼ਜ਼ਲ ਗਾਇਕ ਸਨ। ਭਾਰਤੀ ਸੰਗੀਤ ਉਦਯੋਗ ਵਿੱਚ ਉਸਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਨੂੰ ਪ੍ਰਸਿਧ ਸੰਗੀਤ ਦੇ ਦਾਇਰੇ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 2006 ਵਿੱਚ ਪੰਕਜ ਉਦਾਸ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ। 

ਪੰਕਜ ਉਧਾਸ
ਪੰਕਜ ਉਧਾਸ: ਜੀਵਨ , ਸੰਗੀਤ ਐਲਬਮਜ, ਹਵਾਲੇ
ਪੰਕਜ ਉਧਾਸ, ਵੈਸਟਿਨ ਹੋਟਲ, ਨਵ ਸਾਲ ਬੈਸ਼ ਮੌਕੇ
ਜਾਣਕਾਰੀ
ਜਨਮ(1951-05-17)17 ਮਈ 1951
ਜੈਤਪੁਰ, ਗੁਜਰਾਤ, ਭਾਰਤ
ਮੌਤ26 ਫਰਵਰੀ 2024(2024-02-26) (ਉਮਰ 72)
ਮੁੰਬਈ, ਮਹਾਰਾਸ਼ਟਰ, ਭਾਰਤ
ਕਿੱਤਾਗ਼ਜ਼ਲ ਗਾਇਕ
ਵੈਂਬਸਾਈਟwww.pankajudhas.com

ਜੀਵਨ 

ਪੰਕਜ ਉਧਾਸ ਦਾ ਜਨਮ ਗੁਜਰਾਤ ਵਿਚ ਰਾਜਕੋਟ ਦੇ ਕੋਲ ਜੈਤਪੁਰ ਵਿੱਚ ਇੱਕ ਬੀਅਰ ਬਣਾਉਣ ਵਾਲੇ ਪਰਿਵਾਰ ਵਿੱਚ ਹੋਇਆ। ਇਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। 

ਸੰਗੀਤ ਐਲਬਮਜ

  • ਆਹਟ (1980)
  • ਮੁਕਰਰ
  • ਤਰੱਰਮ
  • ਨਬੀਲ
  • ਨਾਯਾਬ
  • ਸ਼ਗੁਫ਼ਤਾ
  • ਅਮਨ
  • ਮਹਫ਼ਿਲ
  • ਰਾਜੂਅਤ (ਗੁਜਰਾਤੀ)
  • ਵਿਸਾਖੀ (ਪੰਜਾਬੀ)
  • ਗੀਤਨੁਮਾ
  • ਯਾਦ
  • ਕਭੀ ਆਂਸੂ ਕਭੀ ਖੂ
  • आफरीन
  • ਹਮਨਸ਼ੀ
  • ਆਫਰੀਨ 
  • ਰੂਬਾਈ
  • ਮਹਕ
  • ਹਸਰਤ
  • ਭਾਲੋਬਾਸ਼ਾ (ਬੰਗਾਲੀ)
  •  ਯਾਰਾ - ਉਸਤਾਦ ਅਮਯਦ ਖਾਨ 
  • ਸ਼ਾਯਰ 

ਹਵਾਲੇ

ਬਾਹਰੀ ਕੜੀਆਂ

Tags:

ਪੰਕਜ ਉਧਾਸ ਜੀਵਨ ਪੰਕਜ ਉਧਾਸ ਸੰਗੀਤ ਐਲਬਮਜਪੰਕਜ ਉਧਾਸ ਹਵਾਲੇਪੰਕਜ ਉਧਾਸ ਬਾਹਰੀ ਕੜੀਆਂਪੰਕਜ ਉਧਾਸਗ਼ਜ਼ਲਜਗਜੀਤ ਸਿੰਘਪਦਮ ਸ਼੍ਰੀਭਾਰਤ

🔥 Trending searches on Wiki ਪੰਜਾਬੀ:

ਸੁਸ਼ਮਿਤਾ ਸੇਨਵੈਦਿਕ ਕਾਲਪਦਮਾਸਨਕੈਨੇਡਾਜ਼ਕਰੀਆ ਖ਼ਾਨਹਾਸ਼ਮ ਸ਼ਾਹਸਮਾਜਵਾਦਪਦਮ ਸ਼੍ਰੀਪੰਜਾਬ, ਭਾਰਤ ਦੇ ਜ਼ਿਲ੍ਹੇਗੁਰੂ ਤੇਗ ਬਹਾਦਰਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਨਾਵਲ ਦਾ ਇਤਿਹਾਸਜਨੇਊ ਰੋਗਮੋਬਾਈਲ ਫ਼ੋਨਸ਼ਾਹ ਹੁਸੈਨਸ਼ਬਦਕੋਸ਼ਮਨੁੱਖੀ ਦਿਮਾਗਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪਿਸ਼ਾਚਬਾਬਾ ਵਜੀਦਕਾਮਾਗਾਟਾਮਾਰੂ ਬਿਰਤਾਂਤਗ਼ਦਰ ਲਹਿਰਭਾਈ ਗੁਰਦਾਸਅੰਮ੍ਰਿਤਪਾਲ ਸਿੰਘ ਖ਼ਾਲਸਾਪਹਿਲੀ ਐਂਗਲੋ-ਸਿੱਖ ਜੰਗਦਿਨੇਸ਼ ਸ਼ਰਮਾਹਰੀ ਸਿੰਘ ਨਲੂਆਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੀ++ਸੰਤੋਖ ਸਿੰਘ ਧੀਰਬੱਲਰਾਂਮੂਲ ਮੰਤਰਲਾਇਬ੍ਰੇਰੀਭਾਰਤ ਦਾ ਝੰਡਾਸਾਹਿਬਜ਼ਾਦਾ ਜੁਝਾਰ ਸਿੰਘਬ੍ਰਹਮਾਸੰਪੂਰਨ ਸੰਖਿਆਯੂਨੀਕੋਡਦੇਬੀ ਮਖਸੂਸਪੁਰੀਨਿਮਰਤ ਖਹਿਰਾਸੂਬਾ ਸਿੰਘਪੰਜਾਬੀ ਵਿਆਕਰਨਬੱਦਲਪਵਨ ਕੁਮਾਰ ਟੀਨੂੰਰਾਗ ਸੋਰਠਿਤਰਾਇਣ ਦੀ ਦੂਜੀ ਲੜਾਈਕਾਲੀਦਾਸਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਦਲ ਖ਼ਾਲਸਾਮੌਰੀਆ ਸਾਮਰਾਜਪੱਤਰਕਾਰੀਪੰਜਾਬ (ਭਾਰਤ) ਦੀ ਜਨਸੰਖਿਆਅਫ਼ੀਮਲਿੰਗ ਸਮਾਨਤਾਸੁਭਾਸ਼ ਚੰਦਰ ਬੋਸਪੰਜਾਬੀ ਰੀਤੀ ਰਿਵਾਜਸਰੀਰਕ ਕਸਰਤਮਹਾਰਾਸ਼ਟਰਮੱਕੀ ਦੀ ਰੋਟੀਰਬਿੰਦਰਨਾਥ ਟੈਗੋਰਸੱਭਿਆਚਾਰ ਅਤੇ ਸਾਹਿਤਜਸਵੰਤ ਸਿੰਘ ਕੰਵਲਮੌੜਾਂਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਭੰਗੜਾ (ਨਾਚ)ਨਿਊਕਲੀ ਬੰਬਕਾਰੋਬਾਰਜਾਪੁ ਸਾਹਿਬਮੰਜੀ ਪ੍ਰਥਾਚੰਡੀ ਦੀ ਵਾਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਸੂਬਾ ਅੰਦੋਲਨਮੌਲਿਕ ਅਧਿਕਾਰ🡆 More