ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ

ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ (ਉਰਦੂ: ‏ ریڈیو پاکستان; ਰਿਪੋਰਟਿੰਗ ਨਾਂ: PBC), ਜਾਂ ਰੇਡੀਓ ਪਾਕਿਸਤਾਨ, ਪਾਕਿਸਤਾਨ ਦਾ ਇੱਕ ਪਬਲਿਕ ਰੇਡੀਓ ਪ੍ਰਸਰਾਣ ਨੈੱਟਵਰਕ ਹੈ।

ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ
ਕਿਸਮਰੇਡੀਓ ਨੈੱਟਵਰਕ
ਕੌਮਾਂਤਰੀ ਪਬਲਿਕ ਪ੍ਰਸਾਰਣ
BrandingPBC
ਦੇਸ਼ਪਾਕਿਸਤਾਨ
ਉਪਲਭਦੀਪਾਕਿਸਤਾਨ
ਆਲਮੀ
ਮਾਟੋقُولُوا لِلنَّاسِ حُسْناً ਕੁਰਾਨ 2:83 ਤੋਂ; "ਲੋਕਾਂ ਨਾਲ਼ ਚੰਗਾ ਬੋਲੋ"
ਹੈਡਕੁਆਰਟਰਇਸਲਾਮਾਬਾਦ, ਪਾਕਿਸਤਾਨ
ਖੇਤਰਕੌਮੀ
ਆਲਮੀ
ਮਾਲਕਪਾਕਿਸਤਾਨ ਦੀ ਸਰਕਾਰ
Key people
ਸੈਨੇਟਰ ਪਰਵੇਜ਼ ਰਸ਼ੀਦ
(ਪ੍ਰਸਾਰਣ ਮੰਤਰੀ)
Ministry of Information and Mass-media Broadcasting
(ਬੋਰਡ ਆਫ਼ ਗਵਰਨਰਸ)
ਸਥਾਪਿਤਅਗਸਤ 14, 1947; 76 ਸਾਲ ਪਹਿਲਾਂ (1947-08-14)
ਪੂਰਬਲੇ ਨਾਮ
ਪਾਕਿਸਤਾਨ ਬਰੌਡਕਾਸਟਿੰਗ ਸਰਵਿਸ
CallsignsPBC
ਅਧਿਕਾਰਿਤ ਵੈੱਬਸਾਈਟ
www.radio.gov.pk

ਇਹ ਰੇਡੀਓ ਅਤੇ ਖ਼ਬਰ ਸੇਵਾਵਾਂ ਦੀ ਵੱਡੀ ਰੇਂਜ ਮੁਹੱਈਆਂ ਕਰਾਉਂਦਾ ਹੈ ਜੋ ਪਾਕਿਸਤਾਨ ਤੋਂ ਬਾਹਰ ਵੀ 10 ਭਾਸ਼ਾਵਾਂ ਵਿੱਚ ਟੀਵੀ, ਰੇਡੀਓ ਅਤੇ ਇੰਟਰਨੈੱਟ ਤੇ ਨਸ਼ਰ ਕੀਤੀਆਂ ਜਾਂਦੀਆਂ ਹਨ। ਇਸ ਦੇ ਪ੍ਰੋਗਰਾਮਾਂ ਦਾ ਮਕਸਦ ਲੋਕਾਂ ਨੂੰ ਪਾਕਿਸਤਾਨ ਦੇ ਸੱਭਿਆਚਾਰ ਅਤੇ ਦੁਨੀਆ ਬਾਰੇ ਜਾਣੂ ਕਰਾਉਂਦਿਆਂ ਸੱਭਿਆਚਾਰਕ ਸੰਗੀਤ ਅਤੇ ਨਾਟਕਾਂ ਆਦਿ ਦੁਆਰਾ ਲੋਕਾਂ ਦਾ ਮਨੋਰੰਜਨ ਕਰਨਾ ਹੈ। ਇਸ ਦੇ ਪ੍ਰੋਗਰਾਮ ਅਨੇਕਾਂ ਵਿਸ਼ਿਆਂ "ਸਿਹਤ‚ ਸਿੱਖਿਆ‚ ਚੌਗਿਰਦਾ‚ ਖੇਤੀਬਾੜੀ‚ ਖ਼ਾਸ ਸ਼ਖ਼ਸੀਅਤਾਂ‚ ਔਰਤਾਂ ਦੇ ਹੱਕਾਂ‚ ਇਨਸਾਨੀ ਹੱਕਾਂ‚ ਘੱਟ-ਗਿਣਤੀਆਂ ਅਤੇ ਮੀਡੀਏ ਦੀ ਅਜ਼ਾਦੀ" ਬਾਰੇ ਜਾਗਰੂਕ ਕਰਦੇ ਹਨ। ਇੰਟਰਨੈਸ਼ਨਲ ਬਰੋਡਕਾਸਟਿੰਗ ਬਿਊਰੋ (IBB) ਇਸ ਦੇ ਰੋਜ਼ਾਨਾ ਕੰਮ-ਕਾਰ ਵਿੱਚ ਮਦਦ ਕਰਦਾ ਹੈ।

1973 ਵਿੱਚ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਦਸਤਖ਼ਤ ਕੀਤਾ ਕਾਨੂੰਨ ਇਸਨੂੰ ਭਰੋਸੇਯੋਗ ਖ਼ਬਰਾਂ ਅਤੇ ਹੋਰ ਜਾਣਕਾਰੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪ੍ਰਸਾਰਤ ਕਰਨ ਦੇ ਯੋਗ ਬਣਾਉਂਦਾ ਹੈ। ਇਸ ਦੀਆਂ ਰੇਡੀਓ ਅਤੇ ਟੈਲੀਵਿਜ਼ਨ ਸੇਵਾਵਾਂ ਸੈਟੇਲਾਈਟ, ਕੇਬਲ, ਐੱਫ਼. ਐੱਮ., ਏ.ਐੱਮ. ਅਤੇ ਸ਼ਾਰਟਵੇਵ ਰੇਡੀਓ ਫ਼੍ਰੀਕੂਐਂਸੀਆਂ ਤੋਂ ਨਸ਼ਰ ਕੀਤੀਆਂ ਜਾਂਦੀਆਂ ਹਨ।

ਹਵਾਲੇ

Tags:

ਉਰਦੂ

🔥 Trending searches on Wiki ਪੰਜਾਬੀ:

ਸੂਚਨਾਫਲਭਾਈ ਤਾਰੂ ਸਿੰਘਵਿਧਾਤਾ ਸਿੰਘ ਤੀਰਸੀ++ਸਮਾਜ ਸ਼ਾਸਤਰਹਲਦੀਭੀਮਰਾਓ ਅੰਬੇਡਕਰਚਾਰ ਸਾਹਿਬਜ਼ਾਦੇ (ਫ਼ਿਲਮ)ਨਕੋਦਰਭਾਰਤ ਦਾ ਇਤਿਹਾਸਵਿਰਾਸਤਡਾ. ਜਸਵਿੰਦਰ ਸਿੰਘਮਈ ਦਿਨਖ਼ਾਲਸਾਗਿਆਨ ਮੀਮਾਂਸਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪਾਕਿਸਤਾਨਸਾਗਰਭੱਟਗੁਰਚੇਤ ਚਿੱਤਰਕਾਰਮੌਲਿਕ ਅਧਿਕਾਰਸੁਖਵੰਤ ਕੌਰ ਮਾਨਗੁਰੂ ਤੇਗ ਬਹਾਦਰਕਮਲ ਮੰਦਿਰਮੀਡੀਆਵਿਕੀ2022 ਪੰਜਾਬ ਵਿਧਾਨ ਸਭਾ ਚੋਣਾਂਮੱਧਕਾਲੀਨ ਪੰਜਾਬੀ ਸਾਹਿਤਦ੍ਰੋਪਦੀ ਮੁਰਮੂਸਮਾਜਿਕ ਸੰਰਚਨਾਨਿਰਮਲ ਰਿਸ਼ੀਗੁਰਸੇਵਕ ਮਾਨਪੰਜਾਬੀ ਲੋਕ ਬੋਲੀਆਂਮਿਰਜ਼ਾ ਸਾਹਿਬਾਂਆਨੰਦਪੁਰ ਸਾਹਿਬਰਾਮਗੜ੍ਹੀਆ ਬੁੰਗਾਸੋਹਣੀ ਮਹੀਂਵਾਲਸੀੜ੍ਹਾਅਕਬਰਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਪੰਜਾਬੀ ਬੁਝਾਰਤਾਂ27 ਅਪ੍ਰੈਲਸਾਕਾ ਸਰਹਿੰਦਹਾਸ਼ਮ ਸ਼ਾਹਗੋਆ ਵਿਧਾਨ ਸਭਾ ਚੌਣਾਂ 2022ਸੁਹਾਗਨਾਦਰ ਸ਼ਾਹ ਦੀ ਵਾਰਏ. ਪੀ. ਜੇ. ਅਬਦੁਲ ਕਲਾਮਰਨੇ ਦੇਕਾਰਤਬੁੱਧ ਗ੍ਰਹਿਲੰਮੀ ਛਾਲਹਰਜੀਤ ਬਰਾੜ ਬਾਜਾਖਾਨਾਪੰਜਾਬੀ ਧੁਨੀਵਿਉਂਤਓਂਜੀਮਲੇਰੀਆਅਨੁਕਰਣ ਸਿਧਾਂਤਡਾ. ਭੁਪਿੰਦਰ ਸਿੰਘ ਖਹਿਰਾਸੀ.ਐਸ.ਐਸਸਿੱਖਅਨੁਸ਼ਕਾ ਸ਼ਰਮਾਸ਼ਾਹ ਜਹਾਨਵਾਈ (ਅੰਗਰੇਜ਼ੀ ਅੱਖਰ)ਅਰਦਾਸਵੈਦਿਕ ਕਾਲਉਪਭਾਸ਼ਾਸਰਬੱਤ ਦਾ ਭਲਾਸ਼ਬਦ ਅਲੰਕਾਰਨਾਥ ਜੋਗੀਆਂ ਦਾ ਸਾਹਿਤਰਸ (ਕਾਵਿ ਸ਼ਾਸਤਰ)ਭਾਰਤ ਦਾ ਪ੍ਰਧਾਨ ਮੰਤਰੀਉਦਾਰਵਾਦਦਿੱਲੀ ਸਲਤਨਤਗੁਰਦੁਆਰਾ ਬੰਗਲਾ ਸਾਹਿਬਤਾਪਮਾਨਉਪਵਾਕਊਧਮ ਸਿੰਘਪੁਰਾਤਨ ਜਨਮ ਸਾਖੀ ਅਤੇ ਇਤਿਹਾਸ🡆 More