ਪਚਰੰਗਾ

ਪਚਰੰਗਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਭੋਗਪੁਰ ਦਾ ਇੱਕ ਪਿੰਡ ਹੈ। ਇਹ ਪਿੰਡ ਭੋਗਪੁਰ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਭੋਗਪੁਰ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ ਵਿਧਾਨ ਸਭਾ ਹਲਕਾ ਕਰਤਾਪੁਰ ਦਾ ਪਿੰਡ ਹੈ। ਇਸ ਦੇ ਗੁਆਂਡੀ ਪਿੰਡ ਭੋਗਪੁਰ, ਘੋਰੇਵਾਹੀ, ਜਮਾਲਪੁਰ, ਕੁਰਾਲਾ ਹਨ। ਇਹ ਪਿੰਡ 1953 ਸੰਨ ਤੋਂ ਮਾਡਲ ਗ੍ਰਾਮ ਯੋਜਨਾ ਅਧੀਨ ਹੈ ਇਥੇਂ ਦੇ ਸਰਕਾਰੀ ਉੱਚ ਕੋਟੀ ਦੇ ਮਾਹਰਾਂ ਨੇ ਪਿੰਡ ਦਾ ਨਕਸ਼ਾ ਤਿਆਰ ਕੀਤਾ ਜੋ ਅੱਜ ਵੀ ਖਿੱਚ ਦਾ ਕੇਂਦਰ ਹੈ।

ਪਚਰੰਗਾ
ਪਿੰਡ
ਦੇਸ਼ਪਚਰੰਗਾ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਭੋਗਪੁਰ
ਖੇਤਰ
 • ਕੁੱਲ2.36 km2 (0.91 sq mi)
ਉੱਚਾਈ
185 m (607 ft)
ਆਬਾਦੀ
 (2011)
 • ਕੁੱਲ1,162
 • ਘਣਤਾ490/km2 (1,300/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਸਿਖਿਅਕ ਖੇਤਰ

ਪਿੰਡ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹਨ ਜੋ ਬੱਚਿਆਂ ਦਾ ਸਰਬ ਪੱਖੀ ਵਿਕਾਰ ਕਰ ਰਹੇ ਹਨ। ਇਥੋਂ ਦੇ ਸਰਕਾਰੀ ਸੀਨੀਅਰ ਸਕੂਲ ਵਿੱਖੇ 11 ਪਿੰਡਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ।

ਧਾਰਮਿਕ ਸਥਾਂਨ

ਪਿੰਡ ਦੇ ਸਾਰੇ ਲੋਕ ਸਾਰੇ ਧਾਰਮਿਕ ਸਥਾਂਨ ਤੇ ਜਾਂਦੇ ਹਨ। ਪਿੰਡ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਂਨ ਮੌਜ਼ੂਦ ਹਨ। ਇਥੇਂ ਗੁੁਰਦੁਆਰਾ ਸਿੰਘ ਸਭਾ ਪਚਰੰਗਾ, ਗੁਰਦੁਆਰਾ ਸਿੰਘ ਸਭਾ ਜੀ. ਟੀ. ਰੋੜ ਤੇ ਗੁਰਦੁਆਰਾ ਰਵੀਦਾਸ ਪਚਰੰਗਾ, ਪੀਰਾ ਦਾ ਦਰਬਾਰ ਬਾਬਾ ਜੀਣ ਸ਼ਾਹ ਜੀ, ਬਾਬਾ ਜ਼ਾਹਰ ਪੀਰ, ਬਾਬਾ ਮਿੱਠਾ ਪੀਰ ਦਾ ਅਸਥਾਨ ਸੁਸ਼ੋਭਿਤ ਹਨ।

ਭੁਗੋਲਿਕ ਸਥਿਤੀ

ਇਸ ਪਿੰਡ ਦੀ ਜਨਸੰਖਿਆ 1162 ਜਿਹਨਾਂ ਵਿੱਚ 612 ਮਰਦ ਅਤੇ 550 ਔਰਤਾਂ ਦੀ ਗਿਣਤੀ ਹੈ। ਇਸ ਪਿੰਡ ਦਾ ਰਕਬਾ 236 ਏਕੜ ਹੈ। ਕੁਲ ਵੋਟਰ 698 ਜਿਹਨਾਂ ਵਿੱਚ 324 ਮਰਦ ਅਤੇ 374 ਔਰਤਾਂ ਵੋਟਰਾਂ ਦੀ ਗਿਣਤੀ ਹੈ।

ਹਵਾਲੇ

Tags:

ਪਚਰੰਗਾ ਸਿਖਿਅਕ ਖੇਤਰਪਚਰੰਗਾ ਧਾਰਮਿਕ ਸਥਾਂਨਪਚਰੰਗਾ ਭੁਗੋਲਿਕ ਸਥਿਤੀਪਚਰੰਗਾ ਹਵਾਲੇਪਚਰੰਗਾਜਲੰਧਰ ਜ਼ਿਲ੍ਹਾਪੰਜਾਬ, ਭਾਰਤਭੋਗਪੁਰ

🔥 Trending searches on Wiki ਪੰਜਾਬੀ:

ਮਾਂਸਮਾਰਕਟਾਹਲੀਖਜੂਰਬਵਾਸੀਰਮੀਰ ਮੰਨੂੰਨਿਸ਼ਾਨ ਸਾਹਿਬਸੁਜਾਨ ਸਿੰਘਗੁਰ ਅਮਰਦਾਸਦੂਜੀ ਸੰਸਾਰ ਜੰਗਮਾਰਗੋ ਰੌਬੀਵੈਨਸ ਡਰੱਮੰਡਜਨਮਸਾਖੀ ਪਰੰਪਰਾਚੌਪਈ ਸਾਹਿਬਮਨੀਕਰਣ ਸਾਹਿਬਮਨੁੱਖਸਮਾਂਧਰਮਸਨੀ ਲਿਓਨਮਾਤਾ ਸਾਹਿਬ ਕੌਰਭਾਰਤ ਦਾ ਰਾਸ਼ਟਰਪਤੀਵਰਚੁਅਲ ਪ੍ਰਾਈਵੇਟ ਨੈਟਵਰਕਲੋਕ ਸਭਾਜਾਤਬੋਹੜਸ੍ਰੀ ਚੰਦਦਿਲਜੀਤ ਦੋਸਾਂਝਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਬਿਲਸਚਿਨ ਤੇਂਦੁਲਕਰਸਰਗੇ ਬ੍ਰਿਨਜਨਮਸਾਖੀ ਅਤੇ ਸਾਖੀ ਪ੍ਰੰਪਰਾਭੰਗਾਣੀ ਦੀ ਜੰਗਜ਼ਈਸ਼ਵਰ ਚੰਦਰ ਨੰਦਾਭਗਤ ਸਿੰਘਅੰਮ੍ਰਿਤਸਰਸਾਹਿਤ ਅਤੇ ਇਤਿਹਾਸਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਫ਼ਜ਼ਲ ਅਹਿਸਨ ਰੰਧਾਵਾਸਾਧ-ਸੰਤਕਾਗ਼ਜ਼ਬੁੱਲ੍ਹੇ ਸ਼ਾਹਤਜੱਮੁਲ ਕਲੀਮਪੁਰਾਤਨ ਜਨਮ ਸਾਖੀਭਾਈ ਤਾਰੂ ਸਿੰਘਕਰਤਾਰ ਸਿੰਘ ਸਰਾਭਾਬੁਗਚੂਅੰਤਰਰਾਸ਼ਟਰੀਮੁਆਇਨਾਆਦਿ ਗ੍ਰੰਥਸਵਿਤਰੀਬਾਈ ਫੂਲੇਮਿਰਜ਼ਾ ਸਾਹਿਬਾਂਪ੍ਰਮੁੱਖ ਅਸਤਿਤਵਵਾਦੀ ਚਿੰਤਕਰੱਖੜੀਕੁਲਵੰਤ ਸਿੰਘ ਵਿਰਕਆਂਧਰਾ ਪ੍ਰਦੇਸ਼ਅਕਾਲ ਤਖ਼ਤਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬੀ ਰੀਤੀ ਰਿਵਾਜਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਰਨਮਾਲਾਗੌਤਮ ਬੁੱਧਪੰਜਾਬੀ ਕਿੱਸੇਹਾਸ਼ਮ ਸ਼ਾਹਨਿਰਮਲਾ ਸੰਪਰਦਾਇਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਵੱਡਾ ਘੱਲੂਘਾਰਾਸੀ++ਪਲਾਸੀ ਦੀ ਲੜਾਈਪੰਜਾਬ ਦਾ ਇਤਿਹਾਸਅੰਤਰਰਾਸ਼ਟਰੀ ਮਹਿਲਾ ਦਿਵਸਦਿਲਸ਼ਾਦ ਅਖ਼ਤਰਸਮਾਜਜਰਨੈਲ ਸਿੰਘ (ਫੁੱਟਬਾਲ ਖਿਡਾਰੀ)🡆 More