ਅਦਾਕਾਰਾ ਨਾਦੀਆ ਅਲੀ

ਨਾਦੀਆ ਅਲੀ (ਜਨਮ 1991/1992) ਇੱਕ ਅਮਰੀਕੀ ਕਾਮੁਕ ਡਾਂਸਰ ਹੈ। ਇਸਨੇ 2015 ਤੋਂ 2016 ਤੱਕ ਪੋਰਨੋਗ੍ਰਾਫੀ ਵਿੱਚ ਵੀ ਕੰਮ ਕੀਤਾ ਜਿਸਨੇ ਇਸ ਇੰਡਸਟਰੀ ਵਿੱਚ ਇੱਕ ਪ੍ਰਚਲਿਤ ਮੁਸਲਿਮ ਬਣਨ ਵੱਲ ਧਿਆਨ ਖਿੱਚਿਆ।

ਸ਼ੁਰੂਆਤੀ ਜੀਵਨ

ਅਲੀ ਇਸਦੇ ਪਾਕਿਸਤਾਨੀ-ਅਮਰੀਕੀ ਪਰਿਵਾਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਣ ਵਾਲੀ ਪਹਿਲੀ ਸੀ ਅਤੇ ਅਤੇ ਇਸਦਾ ਪਾਲਣ-ਪੋਸ਼ਣ  ਨਿਊ ਜਰਸੀ ਵਿੱਚ ਹੋਇਆ। ਇਸਨੂੰ ਆਪਣਾ ਪਰਿਵਾਰ ਰੂੜੀਵਾਦ ਤੋਂ ਦੂਰ ਮਹਿਸੂਸ ਹੋਇਆ, ਹਾਲਾਂਕਿ ਉਸਨੇ ਇੱਕ ਹਿਜਾਬ ਨਹੀਂ ਪਾਇਆ। ਇਹ ਇੱਕ ਬਤੌਰ ਮੁਸਲਿਮ ਵੱਡੀ ਹੋਈ ਸੀ।

ਇਹ ਸਾਨ ਫ਼ਰਾਂਸਿਸਕੋ ਚਲੀ ਗਈ ਅਤੇ ਭਰਵੱਟੇ ਬਣਾਉਣ ਦਾ ਕਾਰੋਬਾਰ 2013 ਤੱਕ ਚਲਾਇਆ, ਇਸਨੂੰ ਇਸਦੀ ਇੱਕ ਦੋਸਤ ਨੇ ਸਟਰਿੱਪ ਕਲੱਬ ਵਿੱਚ ਨਾਚ ਪ੍ਰਦਸ਼ਨ ਲਈ ਉਤਸ਼ਾਹਿਤ ਕੀਤਾ। ਇਹ ਇੱਕ ਰਾਤ ਵਿੱਚ $500 ਕਮਾਕੇ ਬਹੁਤ ਪ੍ਰਭਾਵਿਤ ਹੋਈ, ਇਸਨੇ ਆਪਣਾ ਕੰਮ ਬਤੌਰ ਸਟੀਪਰ (ਕੱਪੜੇ ਉਤਾਰ ਦੇਣ ਵਾਲਾ ਅਦਾਕਾਰ) ਜਾਰੀ ਰੱਖਿਆ ਅਤੇ ਫਿਰ ਇੱਕ ਐਸਕੋਰਟ (ਵੇਸਵਾਵਾਂ ਦੀ ਇੱਕ ਕਿਸਮ) ਦੇ ਤੌਰ ਤੇ ਕੰਮ ਕਰਨਾ ਜਾਰੀ ਕੀਤਾ।

ਪੌਰਨ ਫ਼ਿਲਮ ਕਰੀਅਰ

ਇਸਨੂੰ ਜਿਨਸੀ ਮਨਾਹੀ ਕਾਰਨ ਪੌਰਨੋਗ੍ਰਾਫੀ ਵਿੱਚ ਹਿਜਾਬ ਪਹਿਨਣ ਅਤੇ ਇਸਦੇ ਮੌਕਿਆਂ ਨੂੰ ਵਧਾਉਣ ਲਈ ਉਤਸ਼ਾਹਤ ਕੀਤਾ ਗਿਆ ਸੀ। ਇਸਦੀਆਂ ਫ਼ਿਲਮਾਂ ਵਿਚੋਂ, ਇੱਕ ਫ਼ਿਲਮ ਵੁਮੈਨ ਆਫ਼ ਦ ਮਿਡਲ ਈਸਟ ਹੈ ਜੋ ਮਰਦ ਦੇ ਗੁੱਸਾ ਹੋਣ ਤੋਂ ਬਾਅਦ ਘਰੇਲੂ ਹਿੰਸਾ ਦੇ ਬਾਅਦ ਜਿਨਸੀ ਸਬੰਧਾਂ ਵਿੱਚ ਪਰਿਵਰਤਿਤ ਹੋਣ ਬਾਰੇ ਹੈ।

ਇਸਨੇ 2016 ਵਿੱਚ, ਵੀਹ ਸੀਨ ਕਰਨ ਤੋਂ ਬਾਅਦ ਬਾਲਗ ਫ਼ਿਲਮਾਂ ਵਿੱਚ ਕੰਮ ਕਰਨਾ ਛੱਡ ਦਿੱਤਾ, ਇਸਨੂੰ ਆਪਣੀ 21ਵੀਂ ਫ਼ਿਲਮ ਲਈ ਇੱਕ ਵਿਚਾਰ ਆਇਆ, ਜਿਸ ਵਿੱਚ ਇੱਕ ਆਦਮੀ ਡੌਨਲਡ ਟਰੰਪ ਦਾ ਸਮਰੂਪ ਇੱਕ ਮੁਸਲਿਮ ਔਰਤ ਨਾਲ ਸਬੰਧ ਬਣਾਉਂਦਾ ਹੈ।

ਹਵਾਲੇ

ਬਾਹਰੀ ਲਿੰਕ

Tags:

ਅਦਾਕਾਰਾ ਨਾਦੀਆ ਅਲੀ ਸ਼ੁਰੂਆਤੀ ਜੀਵਨਅਦਾਕਾਰਾ ਨਾਦੀਆ ਅਲੀ ਪੌਰਨ ਫ਼ਿਲਮ ਕਰੀਅਰਅਦਾਕਾਰਾ ਨਾਦੀਆ ਅਲੀ ਹਵਾਲੇਅਦਾਕਾਰਾ ਨਾਦੀਆ ਅਲੀ ਬਾਹਰੀ ਲਿੰਕਅਦਾਕਾਰਾ ਨਾਦੀਆ ਅਲੀ1991199220152016ਫ਼ਾਹਸ਼ ਰਚਨਾਮੁਸਲਮਾਨ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾਵਿਸ਼ਵਕੋਸ਼ਕਿੱਸਾ ਕਾਵਿਪੰਜਾਬ ਦੇ ਤਿਓਹਾਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੁਨਾਤਿਲ ਕੁੰਣਾਬਦੁੱਲਾਮਾਰਲੀਨ ਡੀਟਰਿਚਅਕਾਲ ਤਖ਼ਤਭਾਰਤੀ ਪੰਜਾਬੀ ਨਾਟਕਆਤਮਾਮਾਘੀਕਣਕਬੋਨੋਬੋਨਬਾਮ ਟੁਕੀਬਾਬਾ ਫ਼ਰੀਦਲੋਕ ਸਭਾਸਿੱਖਮੋਰੱਕੋਪਾਕਿਸਤਾਨਜਲੰਧਰਮੈਰੀ ਕਿਊਰੀਵਿਆਹ ਦੀਆਂ ਰਸਮਾਂਮਿਖਾਇਲ ਗੋਰਬਾਚੇਵਜਮਹੂਰੀ ਸਮਾਜਵਾਦਅੱਲ੍ਹਾ ਯਾਰ ਖ਼ਾਂ ਜੋਗੀਬੰਦਾ ਸਿੰਘ ਬਹਾਦਰਪਵਿੱਤਰ ਪਾਪੀ (ਨਾਵਲ)ਮੁਨਾਜਾਤ-ਏ-ਬਾਮਦਾਦੀਹਾਸ਼ਮ ਸ਼ਾਹਕੋਸ਼ਕਾਰੀਹੋਲਾ ਮਹੱਲਾ ਅਨੰਦਪੁਰ ਸਾਹਿਬਲੰਡਨਆਸਾ ਦੀ ਵਾਰਆਇਡਾਹੋਮਹਿਦੇਆਣਾ ਸਾਹਿਬਪੀਜ਼ਾਗੁਰੂ ਅਰਜਨਸਵਰ ਅਤੇ ਲਗਾਂ ਮਾਤਰਾਵਾਂਲਿਸੋਥੋਗੁਰਦਾਮਾਤਾ ਸੁੰਦਰੀਲੈੱਡ-ਐਸਿਡ ਬੈਟਰੀਕਬੀਰਸ੍ਰੀ ਚੰਦਗੈਰੇਨਾ ਫ੍ਰੀ ਫਾਇਰਹਾਈਡਰੋਜਨਕਰ2015 ਗੁਰਦਾਸਪੁਰ ਹਮਲਾ21 ਅਕਤੂਬਰਪੱਤਰਕਾਰੀਰਾਣੀ ਨਜ਼ਿੰਗਾਇੰਗਲੈਂਡ ਕ੍ਰਿਕਟ ਟੀਮਕਾਗ਼ਜ਼ਭਗਤ ਸਿੰਘਮਾਰਕਸਵਾਦਅਦਿਤੀ ਰਾਓ ਹੈਦਰੀਨਾਟੋਸੀ. ਰਾਜਾਗੋਪਾਲਚਾਰੀਗੜ੍ਹਵਾਲ ਹਿਮਾਲਿਆਸਵਿਟਜ਼ਰਲੈਂਡ1 ਅਗਸਤਸਿੱਖ ਧਰਮ ਦਾ ਇਤਿਹਾਸਭੀਮਰਾਓ ਅੰਬੇਡਕਰਭਾਸ਼ਾਬਾਲਟੀਮੌਰ ਰੇਵਨਜ਼ਪੰਜਾਬਯੋਨੀਅੰਮ੍ਰਿਤਸਰਦੂਜੀ ਸੰਸਾਰ ਜੰਗਗੁਰੂ ਗਰੰਥ ਸਾਹਿਬ ਦੇ ਲੇਖਕਗੁਰਦੁਆਰਾ ਬੰਗਲਾ ਸਾਹਿਬਪਾਸ਼ ਦੀ ਕਾਵਿ ਚੇਤਨਾਕਹਾਵਤਾਂ🡆 More