ਦੋਦੋਮਾ

ਦੋਦੋਮਾ (ਗੋਗੋ ਵਿੱਚ ਅੱਖਰੀ ਅਰਥ ਇਹ ਤਾਂ ਥੱਲੇ ਧਸ ਚੁੱਕਾ ਹੈ), ਅਧਿਕਾਰਕ ਤੌਰ ਉੱਤੇ ਦੋਦੋਮਾ ਸ਼ਹਿਰੀ ਜ਼ਿਲ੍ਹਾ, ਅਬਾਦੀ 324,347 (2002 ਮਰਦਮਸ਼ੁਮਾਰੀ), ਤਨਜ਼ਾਨੀਆ ਦੀ ਰਾਸ਼ਟਰੀ ਰਾਜਧਾਨੀ ਅਤੇ ਦੋਦੋਮਾ ਖੇਤਰ ਦੀ ਰਾਜਧਾਨੀ ਹੈ। 1973 ਵਿੱਚ ਰਾਜਧਾਨੀ ਨੂੰ ਇੱਥੇ ਲਿਆਉਣ ਦੀ ਵਿਉਂਤ ਬਣਾਈ ਗਈ ਸੀ। ਦੇਸ਼ ਦੀ ਰਾਸ਼ਟਰੀ ਸਭਾ ਇੱਥੇ ਫ਼ਰਵਰੀ 1996 ਵਿੱਚ ਆਈ ਪਰ ਕਈ ਸਰਕਾਰੀ ਦਫ਼ਤਰ ਪੁਰਾਣੀ ਰਾਜਧਾਨੀ, ਦਾਰ ਅਸ ਸਲਾਮ ਵਿੱਚ ਸਥਿਤ ਹਨ ਜੋ ਹੁਣ ਵਪਾਰਕ ਰਾਜਧਾਨੀ ਹੈ।

ਦੋਦੋਮਾ

ਹਵਾਲੇ

Tags:

ਤਨਜ਼ਾਨੀਆਦਾਰ ਅਸ ਸਲਾਮ

🔥 Trending searches on Wiki ਪੰਜਾਬੀ:

ਸੂਫ਼ੀ ਕਾਵਿ ਦਾ ਇਤਿਹਾਸਭਾਖੜਾ ਨੰਗਲ ਡੈਮਗ੍ਰੀਸ਼ਾ (ਨਿੱਕੀ ਕਹਾਣੀ)ਟਰੱਕਵਿਆਕਰਨਨਰਿੰਦਰ ਸਿੰਘ ਕਪੂਰਖ਼ਾਲਿਸਤਾਨ ਲਹਿਰਚੰਡੀ ਦੀ ਵਾਰਸੂਫ਼ੀ ਸਿਲਸਿਲੇਬਾਬਾ ਬੁੱਢਾ ਜੀ1980ਮੱਧਕਾਲੀਨ ਪੰਜਾਬੀ ਸਾਹਿਤਪੂਰਾ ਨਾਟਕਡੋਗਰੀ ਭਾਸ਼ਾ1992ਪੰਜਾਬ ਦੀ ਕਬੱਡੀਟਕਸਾਲੀ ਭਾਸ਼ਾਅਰਸਤੂ ਦਾ ਅਨੁਕਰਨ ਸਿਧਾਂਤਇਰਾਕਸੱਭਿਆਚਾਰਡਾ. ਹਰਿਭਜਨ ਸਿੰਘਭਾਈ ਮਨੀ ਸਿੰਘਪੰਜਾਬਸਰਵਣ ਸਿੰਘਵਾਰਿਸ ਸ਼ਾਹਏਸ਼ੀਆਅਕਸ਼ਰਾ ਸਿੰਘਹਾੜੀ ਦੀ ਫ਼ਸਲਕੀਰਤਨ ਸੋਹਿਲਾਗਿਆਨਤਾਜ ਮਹਿਲਭਾਸ਼ਾਮਾਈਸਰਖਾਨਾ ਮੇਲਾਸਰਬੱਤ ਦਾ ਭਲਾਜੂਲੀਅਸ ਸੀਜ਼ਰਸ੍ਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਬਲਦੇਵ ਸਿੰਘ ਸੜਕਨਾਮਾਪਿੱਪਲਹੋਲੀ2025ਪੰਜਾਬੀ ਮੁਹਾਵਰੇ ਅਤੇ ਅਖਾਣਊਸ਼ਾਦੇਵੀ ਭੌਂਸਲੇਵੱਲਭਭਾਈ ਪਟੇਲਪੁਆਧੀ ਸੱਭਿਆਚਾਰਨਾਮਧਾਰੀਚੀਨੀ ਭਾਸ਼ਾਗ਼ਦਰ ਪਾਰਟੀਉਲੰਪਿਕ ਖੇਡਾਂਫੁੱਟਬਾਲਝਾਂਡੇ (ਲੁਧਿਆਣਾ ਪੱਛਮੀ)ਗਿਆਨੀ ਸੰਤ ਸਿੰਘ ਮਸਕੀਨਜੀਤ ਸਿੰਘ ਜੋਸ਼ੀਸੁਜਾਨ ਸਿੰਘਰਾਜ ਸਭਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਨਾਨਕ ਸਿੰਘਰਾਸ਼ਟਰੀ ਗਾਣਇਕਾਂਗੀਪਰਿਵਾਰਸਤਿੰਦਰ ਸਰਤਾਜਬੂਟਾਕੋਸ਼ਕਾਰੀਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਬਾਵਾ ਬਲਵੰਤਮਾਝੀਅੱਜ ਆਖਾਂ ਵਾਰਿਸ ਸ਼ਾਹ ਨੂੰਹਰੀ ਸਿੰਘ ਨਲੂਆਭਾਈ ਗੁਰਦਾਸਵਿਕੀ🡆 More