ਦ ਟੈਲੀਗਰਾਫ (ਅੰਗਰੇਜ਼ੀ: The Telegraph) ਭਾਰਤ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਸਮਾਚਾਰ ਪੱਤਰ ਹੈ। ਇਹ 7 ਜੁਲਾਈ 1982 ਤੋਂ ਸ਼ੁਰੂ ਕੀਤਾ ਗਿਆ ਸੀ ਇਹ ਕਲਕੱਤਾ ਤੋਂ ਛਪਦਾ ਹੈ।
ਕਿਸਮ | ਰੋਜ਼ਾਨਾ |
---|---|
ਫਾਰਮੈਟ | Broadsheet |
ਮਾਲਕ | ABP Group |
ਸੰਪਾਦਕ | Aveek Sarkar |
ਸਥਾਪਨਾ | 7 ਜੁਲਾਈ 1982 |
ਰਾਜਨੀਤਿਕ ਇਲਹਾਕ | ਆਜ਼ਾਦ |
ਭਾਸ਼ਾ | ਅੰਗਰੇਜੀ |
ਮੁੱਖ ਦਫ਼ਤਰ | 6 ਪ੍ਰਫੁੱਲ ਸਰਕਾਰ ਸਟਰੀਟ ਕੋਲਕਾਤਾ, ਭਾਰਤ |
Circulation | 472,250 ਰੋਜ਼ਾਨਾ (ਦਸੰਬਰ 2013 ਤੱਕ) |
ਭਣੇਵੇਂ ਅਖ਼ਬਾਰ | ਆਨੰਦਬਾਜ਼ਾਰ ਪੱਤ੍ਰਿਕਾ |
ਓਸੀਐੱਲਸੀ ਨੰਬਰ | 271717941 |
ਵੈੱਬਸਾਈਟ | www |
This article uses material from the Wikipedia ਪੰਜਾਬੀ article ਦ ਟੈਲੀਗਰਾਫ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.