ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ

ਇੱਕ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ (ਜਾਂ ਟੌਪੌਲੌਜੀਕਲ ਫੀਲਡ ਥਿਊਰੀ ਜਾਂ TQFT) ਅਜਿਹੀ ਕੁਆਂਟਮ ਫੀਲਡ ਥਿਊਰੀ ਹੁੰਦੀ ਹੈ ਜੋ ਟੌਪੌਲੌਜੀਕਲ ਇਨਵੇਰੀਐਂਟਾਂ (ਸਥਿਰਾਂ) ਦਾ ਹਿਸਾਬ ਲਗਾਉਂਦੀ ਹੈ।

ਭਾਵੇਂ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀਆਂ ਭੌਤਿਕ ਵਿਗਿਆਨੀਆਂ ਨੇ ਖੋਜੀਆਂ ਸਨ, ਪਰ ਫੇਰ ਵੀ ਹੋਰ ਚੀਜ਼ਾਂ ਦੇ ਨਾਲ ਨਾਲ, ਨੌੱਟ ਥਿਊਰੀ ਅਤੇ ਅਲਜਬਰਿਕ ਟੌਪੌਲੌਜੀ ਵਿੱਚ ਚਾਰ-ਅਯਾਮੀ ਮੈਨੀਫੋਲਡਾਂ ਦੀ ਥਿਊਰੀ, ਅਤੇ ਅਲਬਰਿਕ ਰੇਖਾਗਣਿਤ ਵਿੱਚ ਮੌਡਿਊਲੀਆਇ ਸਪੇਸਾਂ ਦੀ ਥਿਊਰੀ ਨਾਲ ਸਬੰਧਤ ਹੋਣ ਕਾਰਨ ਇਹ ਗਣਿਤਿਕ ਦਿਲਚਸਪੀ ਵਾਲੀਆਂ ਵੀ ਹੁੰਦੀਆਂ ਹਨ। ਡੋਨਾਕਡਸਨ, ਜੋਨਸ, ਵਿੱਟਨ, ਅਤੇ ਕੌਂਟਸੇਵਿੱਚ ਸਭ ਨੇ ਟੌਪੌਲੌਜੀਕਲ ਫੀਲਡ ਥਿਊਰੀ ਨਾਲ ਸਬੰਧਤ ਕੰਮ ਕਾਰਨ ਫੀਲਡ ਮੈਡਲ ਜਿੱਤੇ ਹਨ।

ਸੰਘਣੇ ਪਦਾਰਥ ਵਾਲੀ (ਕੰਡੈੱਨਸਡ) ਭੌਤਿਕ ਵਿਗਿਆਨ ਵਿੱਚ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀਆਂ, ਅੰਸ਼ਿਕ ਕੁਆਂਟਮ ਹਾੱਲ ਅਵਸਥਾਵਾਂ, ਸਟਰਿੰਗ-ਨੈੱਟ ਕੰਡੈੱਨਸਡ ਅਵਸਥਾਵਾਂ, ਅਤੇ ਹੋਰ ਸ਼ਕਤੀਸ਼ਾਲੀ ਤੌਰ 'ਤੇ ਸਬੰਧਤ ਕੁਆਂਟਮ ਤਰਲ ਅਵਸਥਾਵਾਂ ਵਰਗੀਆਂ ਟੌਪੌਲੌਜੀਕਲ ਵਿਵਸਥਿਤ ਅਵਸਥਾਵਾਂ ਦੀਆਂ ਨਿਮਰ-ਊੇਰਜਾ ਪ੍ਰਭਾਵੀ ਥਿਊਰੀਆਂ ਹਨ।

ਸੰਖੇਪ ਵਿਸ਼ਲੇਸ਼ਣ

ਖਾਸ ਮਾਡਲ

ਸ਼ਵਾਰਜ਼ ਕਿਸਮ ਦੀਆਂ ਟੌਪੌਲੌਜੀਕਲ ਕੁਆਂਟਮ ਥਿਊਰੀਆਂ

ਵਿੱਟਨ ਕਿਸਮ ਦੀਆਂ ਟੌਪੌਲੌਜੀਕਲ ਕੁਆਂਟਮ ਥਿਊਰੀਆਂ

ਗਣਿਤਿਕ ਫਾਰਨੂਲਾ ਵਿਓਂਤਬੰਦੀਆਂ

ਮੌਲਿਕ ਅਤਿਯਾਹ-ਸੇਗਲ ਸਵੈ-ਸਿੱਧ ਸਿਧਾਂਤ

ਭੌਤਿਕ ਵਿਗਿਆਨ ਨਾਲ ਸਬੰਧ

ਅਤਿਯਾਹ ਦੀਆਂ ਉਦਾਹਰਨਾਂ

d = 0

d = 1

d = 2

d = 3

ਸਥਿਰ ਕੀਤੇ ਹੋਏ ਸਪੇਸਟਾਈਮ ਦਾ ਮਾਮਲਾ

ਸਾਰੇ n-ਅਯਾਮੀ ਸਪੇਸਟਾਈਮ ਇੱਕੋ ਵਾਰ

ਇੱਕ ਬਾਦ ਵਾਲੇ ਵਕਤ ਉੱਤੇ ਵਿਕਾਸ

Tags:

ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਸੰਖੇਪ ਵਿਸ਼ਲੇਸ਼ਣਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਖਾਸ ਮਾਡਲਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਗਣਿਤਿਕ ਫਾਰਨੂਲਾ ਵਿਓਂਤਬੰਦੀਆਂਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀਕੁਆਂਟਮ ਫੀਲਡ ਥਿਊਰੀ

🔥 Trending searches on Wiki ਪੰਜਾਬੀ:

ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰੂ ਨਾਨਕਪੁਰਖਵਾਚਕ ਪੜਨਾਂਵਸੂਫ਼ੀ ਕਾਵਿ ਦਾ ਇਤਿਹਾਸਪੂਰਨ ਭਗਤਨਵਾਬ ਕਪੂਰ ਸਿੰਘਬਜਟ1870ਸ਼ੰਕਰ-ਅਹਿਸਾਨ-ਲੋੲੇਗਰਾਮ ਦਿਉਤੇਰਣਜੀਤ ਸਿੰਘ ਕੁੱਕੀ ਗਿੱਲਗਿੱਧਾਅਕਸ਼ਰਾ ਸਿੰਘਪੰਜਾਬੀ ਕਲੰਡਰਦੇਸ਼ਾਂ ਦੀ ਸੂਚੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਡਾ. ਭੁਪਿੰਦਰ ਸਿੰਘ ਖਹਿਰਾਗੁਰੂ ਗੋਬਿੰਦ ਸਿੰਘਮੈਨਹੈਟਨਭਾਰਤਪੰਜਾਬੀ ਨਾਟਕ ਦਾ ਦੂਜਾ ਦੌਰਅਕਾਲ ਉਸਤਤਿਕਾਫ਼ੀਲਿੰਗ ਸਮਾਨਤਾਅੰਤਰਰਾਸ਼ਟਰੀ ਮਹਿਲਾ ਦਿਵਸਨਜ਼ਮ1992ਸਿੱਖੀਧਨੀ ਰਾਮ ਚਾਤ੍ਰਿਕਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪੰਜਾਬੀ ਮੁਹਾਵਰੇ ਅਤੇ ਅਖਾਣਸੁਜਾਨ ਸਿੰਘਅਫਸ਼ਾਨ ਅਹਿਮਦਖੋ-ਖੋਪੰਜਾਬ (ਭਾਰਤ) ਦੀ ਜਨਸੰਖਿਆਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਏ.ਪੀ.ਜੇ ਅਬਦੁਲ ਕਲਾਮਪੰਜਾਬੀ ਨਾਟਕਪੰਜਾਬ ਵਿਧਾਨ ਸਭਾਹੋਲਾ ਮਹੱਲਾਭਾਰਤ ਦਾ ਉਪ ਰਾਸ਼ਟਰਪਤੀਫੌਂਟਰੁੱਖਪਾਡਗੋਰਿਤਸਾਸ਼ਰੀਂਹਡੋਗਰੀ ਭਾਸ਼ਾ7 ਸਤੰਬਰਸਤਵਿੰਦਰ ਬਿੱਟੀਸਿੱਖਿਆ (ਭਾਰਤ)ਮਲਵਈਦੁਆਬੀਸੂਰਜੀ ਊਰਜਾਪੰਜਾਬੀ ਲੋਕ ਸਾਹਿਤਬੱਚੇਦਾਨੀ ਦਾ ਮੂੰਹਕੱਛੂਕੁੰਮਾਸਿਹਤਇਟਲੀਲੋਕ ਕਾਵਿਅਜਮੇਰ ਸਿੰਘ ਔਲਖਜਹਾਂਗੀਰਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਜਥੇਦਾਰਸਵਰਾਜਬੀਰਟੀ.ਮਹੇਸ਼ਵਰਨਰਾਜੀਵ ਗਾਂਧੀ ਖੇਲ ਰਤਨ ਅਵਾਰਡਪ੍ਰਗਤੀਵਾਦਪਾਸ਼ਊਸ਼ਾ ਠਾਕੁਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਦਸਮ ਗ੍ਰੰਥਪਹਿਲੀ ਐਂਗਲੋ-ਸਿੱਖ ਜੰਗਹਮੀਦਾ ਹੁਸੈਨਫ਼ਿਨਲੈਂਡਜਸਵੰਤ ਸਿੰਘ ਖਾਲੜਾਭਾਰਤੀ ਰਿਜ਼ਰਵ ਬੈਂਕਪੰਜਾਬੀ ਸੂਫ਼ੀ ਕਵੀ🡆 More