ਜ਼ਿਊਸ: ਯੂਨਾਨੀ ਮਿਥਿਹਾਸ ਦਾ ਦੇਵਤਾ

ਜ਼ਿਊਸ (ਪੁਰਾਤਨ ਯੂਨਾਨੀ ਭਾਸ਼ਾ: Ζεύς, Zeús; ਆਧੁਨਿਕ ਯੂਨਾਨੀ: Δίας, Días) ਪੁਰਾਤਨ ਯੂਨਾਨੀ ਧਰਮ ਅਤੇ ਆਧੁਨਿਕ ਯੂਨਾਨੀ ਬਹੁਦੇਵਵਾਦੀ ਪੁਨਰਨਿਰਮਾਨਵਾਦ ਮੁਤਾਬਕ ਦੇਵਤਿਆਂ ਅਤੇ ਮਨੁੱਖਾਂ ਦਾ ਪਿਤਾ (πατὴρ ἀνδρῶν τε θεῶν τε, ਪਾਤੇਰ ਆਂਦਰੋਨ ਤੇ ਥੇਓਨ ਤੇ) ਹੈ ਜੋ ਮਾਊਂਟ ਓਲੰਪਸ ਦੇ ਓਲੰਪੀਅਨਾਂ ਉੱਤੇ ਉਸੇ ਤਰ੍ਹਾਂ ਰਾਜ ਕਰਦਾ ਹੈ ਜਿਵੇਂ ਕੋਈ ਪਿਤਾ ਆਪਣੇ ਪਰਵਾਰ ਉੱਤੇ ਕਰਦਾ ਹੈ। ਇਹ ਯੂਨਾਨੀ ਮਿਥਿਹਾਸ ਵਿੱਚ ਅਕਾਸ਼ ਅਤੇ ਗੜਗੱਜ ਦਾ ਦੇਵਤਾ ਹੈ। ਇਹਦੇ ਬਰਾਬਰ ਦਾ ਰੋਮਨ ਦੇਵਤਾ ਜੂਪੀਟਰ, ਹਿੰਦੂ ਦੇਵਤਾ ਇੰਦਰ ਅਤੇ ਇਸਤਰਸਕੀ ਦੇਵਤਾ ਤਿਨੀਆ ਹੈ।

ਜ਼ਿਊਸ: ਯੂਨਾਨੀ ਮਿਥਿਹਾਸ ਦਾ ਦੇਵਤਾ
ਸਮੀਮਾ ਵਿੱਚ 1680 ਵਿੱਚ ਮਿਲਿਆ ਜ਼ਿਊਸ ਦਾ ਬੁੱਤ

ਹਵਾਲੇ

Tags:

ਇੰਦਰਜੂਪੀਟਰਪੁਰਾਤਨ ਯੂਨਾਨੀ

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਤਖ਼ਤ ਸ੍ਰੀ ਪਟਨਾ ਸਾਹਿਬਸ਼ਾਹ ਜਹਾਨਭਾਰਤ ਦਾ ਆਜ਼ਾਦੀ ਸੰਗਰਾਮਸਮਾਂਹੋਲੀਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀਯੋਗਾਸਣਹਮੀਦਾ ਬਾਨੂ ਬੇਗਮਬੱਚੇਦਾਨੀ ਵਿੱਚ ਰਸੌਲੀਵਿਧਾਨ ਸਭਾ ਮੈਂਬਰ (ਭਾਰਤ)ਸੰਯੁਕਤ ਰਾਜਗੁਰੂ ਹਰਿਰਾਇਕਿਸ਼ਨ ਸਿੰਘ ਆਰਿਫ਼ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਮੈਟਰੋਪੋਲੀਟਨ ਏਰੀਆ ਨੈੱਟਵਰਕਪਾਸ਼ ਦੀ ਕਾਵਿ ਚੇਤਨਾਪਾਠ ਪੁਸਤਕਜਨੇਊ ਰੋਗਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜਵਾਹਰ ਲਾਲ ਨਹਿਰੂਪੱਤਰੀ ਘਾੜਤਲਿੰਗ ਸਮਾਨਤਾਜੀ ਆਇਆਂ ਨੂੰ (ਫ਼ਿਲਮ)ਨਾਗਰਿਕ ਅਤੇ ਰਾਜਨੀਤਿਕ ਅਧਿਕਾਰਬੁਲਗਾਰੀਆਭਾਰਤ ਵਿੱਚ ਵਰਣ ਵਿਵਸਥਾਐਂਡ ਗੇਟਨਿਤਨੇਮਬਾਬਾ ਬੁੱਢਾ ਜੀਕੁੜੀਬਸਤੀਵਾਦਤਖ਼ਤ ਸ੍ਰੀ ਹਜ਼ੂਰ ਸਾਹਿਬਖ਼ਾਲਸਾਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਨਿੱਕੀ ਕਹਾਣੀਅਲਾਉੱਦੀਨ ਖ਼ਿਲਜੀਪਲਾਸੀ ਦੀ ਲੜਾਈਪੰਜਾਬੀ ਧੁਨੀਵਿਉਂਤਰੂਸਪੁਪੁਲ ਭੂਯਾਨਪੰਜਾਬੀ ਕੈਲੰਡਰਦਿਲਜੀਤ ਦੋਸਾਂਝਲਾਲ ਕਿਲ੍ਹਾਵਿਸ਼ਵਕੋਸ਼ਭਾਰਤ ਦੇ ਹਾਈਕੋਰਟਚੋਣਪਰੰਪਰਾ ਅਤੇ ਵਿਅਕਤੀਗਤ ਯੋਗਤਾਭਗਤ ਨਾਮਦੇਵਸੀਯੋਨਜਿੰਦ ਕੌਰਦੁੱਲਾ ਭੱਟੀਮਿਰਜ਼ਾ ਸਾਹਿਬਾਂਜਾਦੂ-ਟੂਣਾਅੱਲ੍ਹਾ ਦੇ ਨਾਮਡਾ. ਜਸਵਿੰਦਰ ਸਿੰਘਭਾਰਤ ਦਾ ਚੋਣ ਕਮਿਸ਼ਨਪ੍ਰਾਚੀਨ ਭਾਰਤ ਦਾ ਇਤਿਹਾਸਹਾੜੀ ਦੀ ਫ਼ਸਲਅਪਰੈਲਗੂਗਲਲੋਕ ਕਾਵਿਅਮਰ ਸਿੰਘ ਚਮਕੀਲਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਧੁਨੀ ਵਿਉਂਤਨੀਤੀ ਸ਼ਾਸਤਰਸ਼ਿਮਲਾਮੇਲਾ ਮਾਘੀਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਚੌਪਈ ਸਾਹਿਬਵਿਚਾਰਧਾਰਾਗੁਰੂ ਹਰਿਕ੍ਰਿਸ਼ਨਦਿਵਾਲੀਟੀ ਐਸ ਈਲੀਅਟਵਿਜੈਨਗਰ ਸਾਮਰਾਜਸੈਕਸ ਅਤੇ ਜੈਂਡਰ ਵਿੱਚ ਫਰਕ🡆 More