ਗੁਰਦੁਆਰਾ ਰਾਮਸਰ ਸਾਹਿਬ

ˈਗੁਰੂਦੁਆਰਾ ਰਾਮਸਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ

ਇਤਿਹਾਸ

ਇਸ ਗੁਰੂ ਘਰ ਵਾਲੇ ਸਥਾਨ ਉੱਪਰ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਮ ਰਾਮਸਰ ਸਾਹਿਬ ਰੱਖਿਆ ਗਿਆ. ਗੁਰੂ ਜੀ ਨੇ ਇਸ ਦੇ ਆਸੇ ਪਾਸੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਕੰਢੇ ਤੰਬੂ ਲਗਾਇਆ. ਇਸ ਜਗ੍ਹਾ ਉੱਪਰ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾਈ. ਇਸ ਸਥਾਨ ਉੱਪਰ ਬੈਠ ਕੇ ਹੀ ਗੁਰੂ ਜੀ ਨੇ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ ਅਤੇ ਬੀੜ ਤਿਆਰ ਹੋਣ ਤੋਂ ਬਾਅਦ ਭਾਦਰੋਂ ਸਦੀ ਏਕਮ ਸੰਮਤ 1661 ਬਿ: ਨੂੰ ਇਸ ਦਾ ਪ੍ਰਕਾਸ਼ ਸਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ

ਹਵਾਲੇ

Tags:

ਅੰਮ੍ਰਿਤਸਰ

🔥 Trending searches on Wiki ਪੰਜਾਬੀ:

ਅਟਾਰੀ ਵਿਧਾਨ ਸਭਾ ਹਲਕਾਆਰਟਿਕਦੌਣ ਖੁਰਦਚਰਨ ਦਾਸ ਸਿੱਧੂ1910ਉਕਾਈ ਡੈਮਇੰਡੋਨੇਸ਼ੀਆਈ ਰੁਪੀਆ10 ਅਗਸਤਮੈਕਸੀਕੋ ਸ਼ਹਿਰਟਿਊਬਵੈੱਲਦੁਨੀਆ ਮੀਖ਼ਾਈਲਪੰਜਾਬੀ ਆਲੋਚਨਾਆਨੰਦਪੁਰ ਸਾਹਿਬਦਲੀਪ ਸਿੰਘਪਾਣੀਪਤ ਦੀ ਪਹਿਲੀ ਲੜਾਈਊਧਮ ਸਿੰਘਪੰਜ ਤਖ਼ਤ ਸਾਹਿਬਾਨਪੰਜਾਬ ਵਿਧਾਨ ਸਭਾ ਚੋਣਾਂ 1992ਅਰੀਫ਼ ਦੀ ਜੰਨਤਅਕਾਲੀ ਫੂਲਾ ਸਿੰਘਫਾਰਮੇਸੀਢਾਡੀਜਾਮਨੀ8 ਅਗਸਤਕਿਰਿਆ-ਵਿਸ਼ੇਸ਼ਣਆਧੁਨਿਕ ਪੰਜਾਬੀ ਵਾਰਤਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬ ਦੇ ਤਿਓਹਾਰਆਸਾ ਦੀ ਵਾਰਕੋਟਲਾ ਨਿਹੰਗ ਖਾਨਨੂਰ ਜਹਾਂਹਾਂਸੀਪੰਜਾਬੀ ਲੋਕ ਬੋਲੀਆਂਵਲਾਦੀਮੀਰ ਵਾਈਸੋਤਸਕੀਬੌਸਟਨਹਿੰਦੂ ਧਰਮਵੱਡਾ ਘੱਲੂਘਾਰਾਬਾਲ ਸਾਹਿਤਗੂਗਲਸਾਊਥਹੈਂਪਟਨ ਫੁੱਟਬਾਲ ਕਲੱਬਲੁਧਿਆਣਾ (ਲੋਕ ਸਭਾ ਚੋਣ-ਹਲਕਾ)ਸਿੰਘ ਸਭਾ ਲਹਿਰਗੜ੍ਹਵਾਲ ਹਿਮਾਲਿਆਆਈਐੱਨਐੱਸ ਚਮਕ (ਕੇ95)ਨੌਰੋਜ਼21 ਅਕਤੂਬਰਡੋਰਿਸ ਲੈਸਿੰਗਮਰੂਨ 5ਸੀ. ਕੇ. ਨਾਇਡੂਅੱਬਾ (ਸੰਗੀਤਕ ਗਰੁੱਪ)ਵਰਨਮਾਲਾਓਡੀਸ਼ਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਯੂਰਪੀ ਸੰਘਸਰਪੰਚਫੁੱਲਦਾਰ ਬੂਟਾਅਫ਼ੀਮ18 ਸਤੰਬਰਚੁਮਾਰਸਖ਼ਿਨਵਾਲੀਅਲਾਉੱਦੀਨ ਖ਼ਿਲਜੀਦਿਲਪੰਜਾਬੀ ਕੱਪੜੇਵਿਸਾਖੀਤਜੱਮੁਲ ਕਲੀਮਗੁਰਦਾਲੁਧਿਆਣਾਗ਼ਦਰ ਲਹਿਰਦਰਸ਼ਨਮਈਜਣਨ ਸਮਰੱਥਾਸ਼ਬਦ-ਜੋੜਗੁਰੂ ਨਾਨਕਸੋਹਿੰਦਰ ਸਿੰਘ ਵਣਜਾਰਾ ਬੇਦੀਪੋਕੀਮੌਨ ਦੇ ਪਾਤਰ🡆 More