ਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ

ਗਾਜ਼ੀਆਬਾਦ ਰੇਲਵੇ ਸਟੇਸ਼ਨ ਕਾਨਪੁਰ-ਦਿੱਲੀ ਭਾਗ ਤੇ ਹਾਵੜਾ-ਦਿੱਲੀ ਦੀ ਮੁੱਖ ਲਾਈਨ, ਹਾਵੜਾ-ਗਯਾ-ਦਿੱਲੀ ਲਾਈਨ ਅਤੇ ਦਿੱਲੀ-ਮੁਰਾਦਾਬਾਦ-ਲਖਨਊ ਲਾਈਨ 'ਤੇ ਹੈ.

ਇਹ ਗਾਜ਼ੀਆਬਾਦ ਜ਼ਿਲੇ ਵਿੱਚ ਉੱਤਰ ਪ੍ਰਦੇਸ਼, ਭਾਰਤੀ ਰਾਜ ਵਿੱਚ ਸਥਿਤ ਹੈ. ਇਹ ਗਾਜ਼ੀਆਬਾਦ ਨੂੰ ਆਪਣੀਆ ਸੇਵਾਵਾ ਦਿੰਦਾ ਹੈ.

ਇਤਿਹਾਸ

ਈਸਟ ਇੰਡੀਅਨ ਦੇ ਸਮੇਂ 1866 ਵਿੱਚ ਵਿੱਚ ਹਾਵੜਾ-ਦਿੱਲੀ ਲਾਈਨ ਤੇ ਰੇਲ ਦਾ ਯਾਤਾਯਤ ਸ਼ੁਰੂ ਹੋਇਆ ਸੀ. ਪਰ ਮੇਰਠ ਅਤੇ ਦਿੱਲੀ ਦੇ ਵਿਚਕਾਰ ਰੇਲਵੇ ਲਾਈਨ ਦਾ ਨਿਰਮਾਣ 1864 ਵਿੱਚ ਹੀ ਪੂਰਾ ਕਰ ਦਿਤਾ ਗਿਆ ਸੀ. ਸਿੰਧ, ਪੰਜਾਬ ਅਤੇ ਦਿੱਲੀ ਰੇਲਵੇ ਨੇ 1870 ਵਿੱਚ 483 ਕਿਲੋਮੀਟਰ ਲੰਬੀ (300 ਮੀਲ) ਅੰਮ੍ਰਿਤਸਰ-ਅੰਬਾਲਾ-ਸਹਾਰਨਪੁਰ-ਗਾਜ਼ੀਆਬਾਦ ਲਾਈਨ ਦਿੱਲੀ ਨਾਲ ਮੁਲਤਾਨ (ਹੁਣ ਪਾਕਿਸਤਾਨ ਵਿਚ) ਨਾਲ ਜੁੜਨ ਦਾ ਕੰਮ ਪੂਰਾ ਕੀਤਾ ਸੀ. ਗਾਜ਼ੀਆਬਾਦ-ਮੁਰਾਦਾਬਾਦ ਲਿੰਕ 1900 ਵਿੱਚ ਅਵਧ ਅਤੇ ਰੋਹਿਲ ਖੰਡ ਰੇਲਵੇ ਦੁਆਰਾ ਸਥਾਪਤ ਕੀਤਾ ਗਿਆ ਸੀ

ਵਿਧੁਤੀਕਰਨ

ਟੁੰਡਲਾ-ਅਲੀਗੜ੍ਹ-ਗਾਜ਼ੀਆਬਾਦ ਦੇ ਖੇਤਰ ਦੀ ਲਾਇਨ ਦਾ ਵਿਧੁਤੀਕਰਨ 1975-76 ਵਿੱਚ ਕੀਤਾ ਗਿਆ ਸੀ ਅਤੇ 1976-77 ਵਿੱਚ ਗਾਜ਼ੀਆਬਾਦ-ਨਿਜ਼ਾਮੂਦੀਨ-ਦਿੱਲੀ-ਦਿੱਲੀ ਦੇ ਖੇਤਰ ਦੀ ਲਾਇਨ ਦਾ.

140 ਕਿਲੋਮੀਟਰ (87 ਮੀਲ) ਲੰਮੀ ਗਾਜ਼ੀਆਬਾਦ-ਮੁਰਾਦਾਬਾਦ ਦੀ ਪੂਰੀ ਲਾਈਨ ਦਾ ਵਿਧੁਤੀਕਰਨ ਜਨਵਰੀ 2016 ਵਿੱਚ ਪੂਰੀ ਹੋਇਆ. ਗਾਜ਼ੀਆਬਾਦ-ਮੇਰਠ-ਮੁਜ਼ੱਫਰਨਗਰ-ਸਹਾਰਨਪੁਰ-ਰੁੜਕੀ-ਹਰਿਦੁਆਰ ਲਾਈਨ ਦੇ ਵਿਧੁਤੀਕਰਨ ਦਾ ਕੰਮ ਵੀ ਮਾਰਚ 2016 ਵਿੱਚ ਖੋਲ ਦਿੱਤਾ ਗਿਆ.

ਸਥਾਨਿਕ ਵਿਧੁਤੀ ਟ੍ਰੇਨਾ

ਸਥਾਨਕ ਵਿਧੁਤੀ ਟ੍ਰੇਨਾ ਗਾਜਿਆਬਾਦ ਰੇਲਵੇ ਸ਼ਟੇਸ਼ਨ ਤੋ ਰਾਜਧਾਨੀ ਖੇਤਰ ਵਾਸਤੇ ਲਗਾਤਾਰ ਉਪਲਬਧ ਹਨ. ਦੂਰੀ:. ਦਿੱਲੀ ਰੇਲਵੇ ਸਟੇਸ਼ਨ (26 ਕਿਲੋਮੀਟਰ), ਪੁਰਾਣੀ ਦਿੱਲੀ ਰੇਲਵੇ ਸਟੇਸ਼ਨ (20 ਕਿਲੋਮੀਟਰ), ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ (23 ਕਿਲੋਮੀਟਰ), ਆਨੰਦ ਵਿਹਾਰ (13 ਕਿਲੋਮੀਟਰ)

ਸਥਾਨਿਕ ਟ੍ਰੇਨਾ ਦੀ ਸਾਰਣੀ

ਸਥਾਨਕ ਰੇਲ ਈ ਏਮ ਯੂ ਤੇ ਏਮ ਈ ਏਮ ਯੂ ਪ੍ਸ੍ਜਰ, ਜੋ ਕਿ ਇੱਕ ਪੂਰਵ ਨਿਰਧਾਰਿਤ ਸਮੇਂ ਤੇ ਕੁੱਝ- ਕੁੱਝ ਸਮੇਂ ਤੇ ਚਲਦਿਆ ਹਨ. ਇਹ ਟ੍ਰੇਨਾ ਜਲਦੀ ਸੁਬਹ ਤੋ ਦੇਰ ਰਾਤ ਤੱਕ ਚੱਲਦੀਆ ਹਨ.

ਸੁਵਿਧਾਵਾ

ਗਾਜੀਆਬਾਦ ਸ਼ਟੇਸ਼ਨ ਤੇ ਯਾਤਰਿਆ ਵਾਸਤੇ ਉਡੀਕ ਕਮਰੇ, ਪਾਣੀ ਦੀ ਕੂਲਰ, ਸ਼ੁੱਧ ਸ਼ਾਕਾਹਾਰੀ ਰੈਸਟੋਰਟ, ਤਾਜ਼ਗੀ ਕਮਰੇ, ਕਿਤਾਬ ਨੂੰ ਖੁਰਲੀ, ਕੰਪਿਊਟਰੀਕਰਨ ਰਿਜ਼ਰਵੇਸ਼ਨ ਦੇ ਦਫ਼ਤਰ, ਅਤੇ ਟੈਲੀਫੋਨ ਬੂਥ ਦੀਆ ਸੁਵਿਧਾਵਾ ਮੋਜੂਦ ਹਨ.

ਹਵਾਲੇ

Tags:

ਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ ਇਤਿਹਾਸਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ ਵਿਧੁਤੀਕਰਨਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ ਸਥਾਨਿਕ ਵਿਧੁਤੀ ਟ੍ਰੇਨਾਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ ਸਥਾਨਿਕ ਟ੍ਰੇਨਾ ਦੀ ਸਾਰਣੀਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ ਸੁਵਿਧਾਵਾਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨ ਹਵਾਲੇਗਾਜਿਆਬਾਦ ਜੰਕਸ਼ਨ ਰੇਲਵੇ ਸ਼ਟੇਸ਼ਨਉੱਤਰ ਪ੍ਰਦੇਸ਼ਲਖਨਊ

🔥 Trending searches on Wiki ਪੰਜਾਬੀ:

ਪਾਕਿਸਤਾਨੀ ਪੰਜਾਬਨਾਰੀਵਾਦਮਿਰਜ਼ਾ ਸਾਹਿਬਾਂਆਲਮੀ ਤਪਸ਼ਸਿੱਖ ਧਰਮ ਦਾ ਇਤਿਹਾਸਧਾਲੀਵਾਲਇਸ਼ਤਿਹਾਰਬਾਜ਼ੀਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਅੰਤਰਰਾਸ਼ਟਰੀ ਮਜ਼ਦੂਰ ਦਿਵਸਬੁੱਲ੍ਹੇ ਸ਼ਾਹਕੁਲਦੀਪ ਮਾਣਕਪੰਜਾਬ , ਪੰਜਾਬੀ ਅਤੇ ਪੰਜਾਬੀਅਤਪੰਜਾਬ ਦੇ ਮੇਲੇ ਅਤੇ ਤਿਓੁਹਾਰਮਿਲਖਾ ਸਿੰਘਮਕਰਯਹੂਦੀਵਿਰਾਸਤਮਨੁੱਖੀ ਸਰੀਰncrbdਰਾਜਾ ਹਰੀਸ਼ ਚੰਦਰਗੁਰੂਰਾਮਗੜ੍ਹੀਆ ਬੁੰਗਾਆਦਿ ਗ੍ਰੰਥਸ਼ਸ਼ਾਂਕ ਸਿੰਘਰਵਿਦਾਸੀਆਸਾਕਾ ਨੀਲਾ ਤਾਰਾਚੋਣ ਜ਼ਾਬਤਾਅਕਬਰਸਵਾਮੀ ਵਿਵੇਕਾਨੰਦਪੀ ਵੀ ਨਰਸਿਮਾ ਰਾਓਪੰਜ ਪਿਆਰੇਸ਼ਾਮ ਸਿੰਘ ਅਟਾਰੀਵਾਲਾਪੰਜਾਬੀ ਲੋਰੀਆਂਲਿੰਗ ਸਮਾਨਤਾਜੱਟ ਸਿੱਖਬੰਦਾ ਸਿੰਘ ਬਹਾਦਰਭਾਰਤ ਦੀ ਰਾਜਨੀਤੀਕੱਪੜੇ ਧੋਣ ਵਾਲੀ ਮਸ਼ੀਨਰਵਾਇਤੀ ਦਵਾਈਆਂਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸਮਾਂ ਖੇਤਰਪੰਜ ਕਕਾਰਵਹਿਮ ਭਰਮਵੈਦਿਕ ਕਾਲਅਪਰੈਲਅਡੋਲਫ ਹਿਟਲਰਪੰਜਾਬੀ ਲੋਕ ਬੋਲੀਆਂਮਾਤਾ ਗੁਜਰੀਵਿਸ਼ਵ ਵਾਤਾਵਰਣ ਦਿਵਸਰਨੇ ਦੇਕਾਰਤਦਿਵਾਲੀਚਿੱਟਾ ਲਹੂਬੌਧਿਕ ਸੰਪਤੀ2024 ਭਾਰਤ ਦੀਆਂ ਆਮ ਚੋਣਾਂਰੂਸੀ ਰੂਪਵਾਦਸ਼੍ਰੀਨਿਵਾਸ ਰਾਮਾਨੁਜਨ ਆਇੰਗਰਅੰਮ੍ਰਿਤਪਾਲ ਸਿੰਘ ਖ਼ਾਲਸਾਭੱਖੜਾਜਹਾਂਗੀਰ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਸਰੀਰਕ ਕਸਰਤਪੰਜਾਬੀ ਜੰਗਨਾਮਾਸ਼ੇਖ਼ ਸਾਦੀਧਰਤੀਮਦਰੱਸਾਪਾਉਂਟਾ ਸਾਹਿਬਤਾਰਾਵੈਨਸ ਡਰੱਮੰਡਲੋਕਧਾਰਾ ਪਰੰਪਰਾ ਤੇ ਆਧੁਨਿਕਤਾਕਲੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਨਿਓਲਾਰੈੱਡ ਕਰਾਸਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ🡆 More