ਕੰਪਿੳੂਟਰ ਵਾੲਿਰਸ

ਕੰਪਿਊਟਰ ਵਾਇਰਸ (ਅੰਗਰੇਜ਼ੀ:Computer virus) ਇੱਕ ਤਰ੍ਹਾਂ ਦੇ ਖ਼ਤਰਨਾਕ ਕੰਪਿਊਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ। ਵਾਇਰਸ ਤੋਂ ਬਚਣ ਲਈ ਕੰਪਿਊਟਰ ਵਿੱਚ ਐਂਟੀਵਾਇਰਸ ਪ੍ਰੋਗਰਾਮ ਭਰੇ ਜਾਂਦੇ ਹਨ। ਸਭ ਤੋਂ ਪਹਿਲਾ ਵਾਇਰਸ ਪਾਕਿਸਤਾਨੀ ਭਰਾਵਾਂ ਨੇ ਬਣਾਇਆ ਸੀ ਜਿਸ ਦਾ ਨਾਮ ਬਰੇਨ ਵਾਇਰਸ ਸੀ।

ਕਿਸਮਾਂ

ਵਾਇਰਸ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ:

Tags:

ਅੰਗਰੇਜ਼ੀਐਂਟੀਵਾਇਰਸਬਰੇਨ ਵਾਇਰਸ

🔥 Trending searches on Wiki ਪੰਜਾਬੀ:

ਸ਼ਬਦਟਕਸਾਲੀ ਭਾਸ਼ਾਵਿਕਾਸਵਾਦਲਿਸੋਥੋਪੂਰਨ ਭਗਤਹਿਨਾ ਰਬਾਨੀ ਖਰਪੰਜਾਬ ਲੋਕ ਸਭਾ ਚੋਣਾਂ 2024ਆਲਤਾਮੀਰਾ ਦੀ ਗੁਫ਼ਾਮਹਾਨ ਕੋਸ਼ਦਰਸ਼ਨਜਰਮਨੀਮੈਰੀ ਕਿਊਰੀਰਸੋਈ ਦੇ ਫ਼ਲਾਂ ਦੀ ਸੂਚੀਪੰਜਾਬੀ ਭਾਸ਼ਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪਾਸ਼ਬਾਬਾ ਬੁੱਢਾ ਜੀਓਡੀਸ਼ਾਜਾਇੰਟ ਕੌਜ਼ਵੇਬੋਨੋਬੋਲਾਲ ਚੰਦ ਯਮਲਾ ਜੱਟਅਮੀਰਾਤ ਸਟੇਡੀਅਮਚੀਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਾਸ਼ਮ ਸ਼ਾਹਚੀਫ਼ ਖ਼ਾਲਸਾ ਦੀਵਾਨਇਸਲਾਮਨਿਕੋਲਾਈ ਚੇਰਨੀਸ਼ੇਵਸਕੀਲੋਕ ਸਭਾਜਗਾ ਰਾਮ ਤੀਰਥਪੰਜਾਬਯੂਰੀ ਲਿਊਬੀਮੋਵਫ਼ੀਨਿਕਸਨਿੱਕੀ ਕਹਾਣੀਬਾਲ ਸਾਹਿਤਰਾਧਾ ਸੁਆਮੀਮੁਹਾਰਨੀਮਿੱਟੀਪੰਜਾਬ ਦੇ ਲੋਕ-ਨਾਚਸਿੱਧੂ ਮੂਸੇ ਵਾਲਾਨਾਟੋਭਾਈ ਮਰਦਾਨਾ1908ਮਿਖਾਇਲ ਬੁਲਗਾਕੋਵਰਣਜੀਤ ਸਿੰਘ ਕੁੱਕੀ ਗਿੱਲਅਦਿਤੀ ਰਾਓ ਹੈਦਰੀਅਸ਼ਟਮੁਡੀ ਝੀਲਕ੍ਰਿਸਟੋਫ਼ਰ ਕੋਲੰਬਸਖ਼ਬਰਾਂਸ਼ਾਹ ਹੁਸੈਨਹਰੀ ਸਿੰਘ ਨਲੂਆਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਜਾਪਾਨਭਾਰਤ ਦਾ ਸੰਵਿਧਾਨਔਕਾਮ ਦਾ ਉਸਤਰਾਸ਼ਿਵਾ ਜੀਟੌਮ ਹੈਂਕਸਮੁੱਖ ਸਫ਼ਾਪੈਰਾਸੀਟਾਮੋਲਲਾਲਾ ਲਾਜਪਤ ਰਾਏਪੀਜ਼ਾਤਖ਼ਤ ਸ੍ਰੀ ਹਜ਼ੂਰ ਸਾਹਿਬਮਾਤਾ ਸੁੰਦਰੀਵਿਸ਼ਵਕੋਸ਼ਚੰਡੀ ਦੀ ਵਾਰਸਭਿਆਚਾਰਕ ਆਰਥਿਕਤਾਵਿਆਹ ਦੀਆਂ ਰਸਮਾਂਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੁਖਮਨੀ ਸਾਹਿਬਪਟਨਾਕੈਥੋਲਿਕ ਗਿਰਜਾਘਰਚੈਕੋਸਲਵਾਕੀਆ🡆 More