ਭਾਰਤ ਕ੍ਰਿਮਿਨਲ ਪ੍ਰੋਸੀਜਰ ਕੋਡ

ਕ੍ਰਿਮਿਨਲ ਪ੍ਰੋਸੀਜਰ ਕੋਡ ਭਾਰਤ ਦਾ ਇੱਕ ਅਪਰਾਧਿਕ ਕਾਨੂੰਨ ਹੈ। ਇਹ 1973 ਵਿੱਚ ਬਣਿਆ ਅਤੇ 1 ਅਪ੍ਰੈਲ 1974 ਨੂੰ ਲਾਗੂ ਹੋਇਆ। ਇਸ ਵਿੱਚ ਕਿਸੇ ਜੁਰਮ ਨਾਲ ਸਬੰਧਿਤ ਕਾਰਵਾਈ ਦੱਸੀ ਗਈ ਹੈ।

ਇਸ ਐਕਟ ਵਿੱਚ 484 ਧਾਰਾਵਾਂ, 2 ਅਨਸੂਚੀਆਂ ਅਤੇ 45 ਫਾਰਮ ਹਨ। ਧਾਰਾਵਾਂ ਨੂੰ 37 ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਇੱਕ ਪ੍ਰੋਸ਼ੀਜ਼ਰਲ ਕਾਨੂੰਨ ਹੈ ਜੋ ਦਸਦਾ ਹੈ ਕਿ ਕਿਸੇ ਜੁਰਮ ਹੋਣ ਸਮੇਂ ਪਹਿਲੀ ਸੂਚਨਾ ਰਿਪੋਰਟ ਲਿਖਵਾਉਣ ਤੋਂ ਲੈ ਕੇ ਜੁਰਮ ਨਾਲ ਸਬੰਧਤ ਸਜਾਂ ਦੇਣ ਤੱਕ ਤੇ ਫਿਰ ਉੱਚ ਅਦਾਲਤ ਵਿੱਚ ਅਪੀਲ ਪਾਉਣ ਤੱਕ ਸਾਰਾ ਪ੍ਰੋਸ਼ੀਜਰ ਕਿਸ ਤਰਾਂ ਚਲਦਾ ਹੈ, ਜੇ ਸਧਾਰਨ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਇਹ ਕਾਨੂੰਨ ਦਸਦਾ ਹੈ ਕਿ ਜੁਰਮ ਹੋਣ ਤੋਂ ਸਜਾ ਹੋਣ ਤੱਕ ਕਿਹੜੇ-ਕਿਹੜੇ ਸਟੈਪ ਲੈਣੇ ਪੈਂਦੇ ਹਨ ਜੋ ਕਿ ਇਸ ਕਾਨੂੰਨ ਦੇ 37 ਅਧਿਆਇ ਤੇ 484 ਥਰਾਵਾਂ ਵਿੱਚ ਦਿੱਤੇ ਹਨ।

ਹਵਾਲੇ

Tags:

ਜੁਰਮਭਾਰਤ

🔥 Trending searches on Wiki ਪੰਜਾਬੀ:

ਪੰਜਾਬੀ ਨਾਵਲਾਂ ਦੀ ਸੂਚੀਵਿਸ਼ਵ ਵਾਤਾਵਰਣ ਦਿਵਸਪੰਜਾਬ, ਭਾਰਤ ਦੇ ਜ਼ਿਲ੍ਹੇ27 ਅਪ੍ਰੈਲਕੇਂਦਰੀ ਸੈਕੰਡਰੀ ਸਿੱਖਿਆ ਬੋਰਡਡਾ. ਦੀਵਾਨ ਸਿੰਘਵਾਹਿਗੁਰੂਮੂਲ ਮੰਤਰਵਾਈ (ਅੰਗਰੇਜ਼ੀ ਅੱਖਰ)ਵਿਆਕਰਨਪੰਜਾਬੀ ਜੰਗਨਾਮਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਦਸਤਾਰਜੱਸਾ ਸਿੰਘ ਰਾਮਗੜ੍ਹੀਆਚਰਨ ਸਿੰਘ ਸ਼ਹੀਦਮੀਰੀ-ਪੀਰੀਬ੍ਰਹਿਮੰਡਇਕਾਂਗੀਭਾਰਤੀ ਰਿਜ਼ਰਵ ਬੈਂਕਯਹੂਦੀ2024 ਦੀਆਂ ਭਾਰਤੀ ਆਮ ਚੋਣਾਂਕਿੱਸਾ ਕਾਵਿਗੁਰਦਿਆਲ ਸਿੰਘਹਾਥੀਸੁਖਬੀਰ ਸਿੰਘ ਬਾਦਲਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰੂ ਹਰਿਗੋਬਿੰਦਤ੍ਵ ਪ੍ਰਸਾਦਿ ਸਵੱਯੇਪੰਜਾਬੀ ਲੋਕਗੀਤਚਰਨਜੀਤ ਸਿੰਘ ਚੰਨੀਜੈਸਮੀਨ ਬਾਜਵਾਬਿਰਤਾਂਤ-ਸ਼ਾਸਤਰਸ਼ੇਖ਼ ਸਾਦੀਸਫ਼ਰਨਾਮਾਨਮੋਨੀਆਗੁਰਸੇਵਕ ਮਾਨਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਅੰਮ੍ਰਿਤਸਰ ਜ਼ਿਲ੍ਹਾਦੇਬੀ ਮਖਸੂਸਪੁਰੀਬੇਬੇ ਨਾਨਕੀਇਤਿਹਾਸਮਨੋਵਿਗਿਆਨਸਦੀਮਈ ਦਿਨਪੁਰਤਗਾਲਕਾਫ਼ੀਪਥਰਾਟੀ ਬਾਲਣਹੀਰ ਰਾਂਝਾਪੰਜਾਬੀ ਪੀਡੀਆਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਡਾ. ਹਰਸ਼ਿੰਦਰ ਕੌਰਇੰਗਲੈਂਡਮਨੀਕਰਣ ਸਾਹਿਬਗ਼ਦਰ ਲਹਿਰਜਿੰਦ ਕੌਰਪੰਜਾਬੀ ਇਕਾਂਗੀ ਦਾ ਇਤਿਹਾਸਜਲੰਧਰ (ਲੋਕ ਸਭਾ ਚੋਣ-ਹਲਕਾ)ਅੰਤਰਰਾਸ਼ਟਰੀ ਮਜ਼ਦੂਰ ਦਿਵਸਵਪਾਰਰਾਜਨੀਤੀ ਵਿਗਿਆਨਵਿਸਾਖੀ17ਵੀਂ ਲੋਕ ਸਭਾਗੁਰਮੁਖੀ ਲਿਪੀਚਮਕੌਰ ਦੀ ਲੜਾਈਵਰਨਮਾਲਾਨਿਊਜ਼ੀਲੈਂਡ18 ਅਪਰੈਲਪੰਛੀਚੱਪੜ ਚਿੜੀ ਖੁਰਦਲੋਕ ਵਾਰਾਂਆਸਟਰੇਲੀਆ🡆 More