ਕੈਮੀਕਲ ਪੀਲ

ਕੈਮੀਕਲ ਪੀਲਿੰਗ ਇੱਕ ਅਜਿਹੀ ਤਕਨੀਕ ਹੈ ਜਿਸਦੀ ਵਰਤੋਂ ਨਾਲ ਚਮੜੀ ਦੇ ਰੰਗ – ਰੂਪ ਨੂੰ ਬਹਿਤਰ ਬਣਾਇਆ ਜਾਂਦਾ ਹੈ। ਇਸ ਵਿੱਚ ਰਸਾਯਨਿਕ ਮਿਸ਼੍ਰਣ ਨੂੰ ਚੇਹਰੇ ਤੇ ਲਗਾਉਣ ਨਾਲ ਅਕਸਰ ਖਰਾਬ ਅਤੇ ਅਣਚਾਹੀ ਚਮੜੀ ਤੋਂ ਨਿਜ਼ਾਤ ਮਿਲਦਾ ਹੈ। ਇਸ ਤੋਂ ਬਾਅਦ ਜੋ ਨਵੀਂ ਚਮੜੀ ਆਉਂਦੀ ਹੈ, ਜ਼ਿਆਦਾਤਰ ਉਹ ਪਹਿਲਾਂ ਵਾਲੀ ਚਮੜੀ ਤੋਂ ਵੱਧ ਮੁਲਾਇਮ ਅਤੇ ਘੱਟ ਝੂਰਿਆਂ ਵਾਲੀ ਹੁੰਦੀ ਹੈ। ਕੁਝ ਤਰ੍ਹਾਂ ਦੇ ਰਸਾਇਣਿਕ ਪੀਲ ਬਿਨਾ ਮੈਡੀਕਲ ਲਾਇਸੈਂਸ ਦੇ ਪ੍ਬੰਧਕ ਅਤੇ ਖਰੀਦੇ ਜਾ ਸਕਦੇ ਹਨ, ਪਰ ਲੋਕਾਂ ਨੂੰ ਇਹ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਕਿਸੀ ਖਾਸ ਤਰ੍ਹਾਂ ਦੇ ਕੈਮੀਕਲ ਪੀਲ ਦੀ ਵਿਧੀ ਨੂੰ ਅਜ਼ਮਾਉਣ ਤੋਂ ਪਹਿਲਾਂ ਪੇਸ਼ੇਵਰ ਚਮੜੀ ਦੇ ਮਾਹਿਰ ਤੋਂ, ਐਸਥੈਟੀਸ਼ਿਅਨ ਤੋਂ, ਪਲਾਸਟਿਕ ਸਰਜਨ ਤੋਂ, ਜ਼ੁਬਾਨੀ ਅਤੇ ਮੈਕਸਿਲੋਫੈਸ਼ਿਅਲ ਸਰਜਨ ਤੋਂ, ਜਾਂ ਓਰਟੋਲੈਰਿਣਗੋਲੋਜਿਸਟ ਤੋਂ ਸਲਾਹ ਲੈ ਲੈਣ।

ਕਿਸਮਾਂ

ਕੈਮੀਕਲ ਪੀਲ ਦੀਆਂ ਕਿਸਮਾਂ ਉਪਲੱਬਧ ਹਨ –

ਅਲਫ਼ਾ ਹਾਈਡਰੋਕਸੀ ਐਸਿਡਸ ਪੀਲ

ਅਲਫ਼ਾ ਹਾਈਡਰੋਕਸੀ ਐਸਿਡ (ਏਐਚਏਐਸ) ਕੁਦਰਤੀ ਤੌਰ 'ਤੇ ਹੋਣ ਵਾਲੇ ਕਾਰਬੋਜ਼ਾਇਲਿਕ ਐਸਿਡ ਹਨ ਜਿਵੇਂ ਕਿ ਗਲਾਇਕੋਲਿਕ ਐਸਿਡ, ਜੋਕਿ ਗੰਨੇ ਦੀ ਰੱਸ ਦਾ ਇੱਕ ਕੁਦਰਤੀ ਸੰਘਟਕ ਹੈ ਅਤੇ ਲੈਕਟਿਕ ਐਸਿਡ, ਜੋਕਿ ਖੱਟੇ ਦੁੱਧ ਅਤੇ ਟਮਾਟਰ ਦੇ ਰੱਸ ਵਿੱਚ ਪਾਇਆ ਜਾਂਦਾ ਹੈ।. ਅਲਫ਼ਾ ਹਾਈਡਰੋਕਸੀ ਐਸਿਡਾਂ ਨੂੰ ਫੇਸ਼ਿਅਲ ਵਾਸ਼ ਜਾਂ ਕਰੀਮ ਵਿੱਚ ਘੱਟ ਗਾੜ੍ਹੇਪਣ ਨਾਲ ਮਿਲਾ ਕੇ ਰੋਜ਼ਾਨਾ ਇਸਦੀ ਵਰਤੋਂ ਚਮੜੀ ਦੇ ਰੂਪ ਨੂੰ ਬਹਿਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਆਮ ਤੌਰ 'ਤੇ ਫੱਲਾਂ ਦੇ ਪੰਜ ਤਰ੍ਹਾਂ ਦੇ ਐਸਿਡ ਪਾਏ ਜਾਂਦੇ ਹਨ – ਸਿਟ੍ਰੀਕ ਐਸਿਡ, ਗਲਾਇਕੋਲਿਕ ਐਸਿਡ, ਲੈਕਟਿਕ ਐਸਿਡ, ਮੈਲਿਕ ਐਸਿਡ ਅਤੇ ਟਾਰਟੇਰਿਕ ਐਸਿਡ। ਹੋਰ ਵੀ ਬਹੁਤ ਤਰ੍ਹਾਂ ਦੇ ਹਾਇਡਰੌਕਸੀ ਐਸਿਡ ਹੌਂਦ ਵਿੱਚ ਹਨ ਅਤੇ ਵਰਤੇ ਜਾਂਦੇ ਹਨ।

ਏਐਚਏ ਪੀਲ ਝੂਰਿਆਂ ਦੇ ਇਲਾਜ ਲਈ ਸਹੀ ਸੰਕੇਤ ਨਹੀਂ ਦਿੰਦਾ। ਏਐਚਏ ਪੀਲ ਨਾਲ ਚਮੜੀ ਤੇ ਖੁਰਦਰਾਪਨ, ਲਾਲੀ, ਹੱਲਕੀ ਜਿਹੀ ਜਲਣ ਅਤੇ ਰੁਖਾਪਣ ਹੋ ਸਕਦਾ ਹੈ।

ਬੀਟਾ ਹਾਇਡਰੋਕਸੀ ਐਸਿਡ ਪੀਲ

ਏਐਚਏ ਨਾਲੋਂ ਬੀਐਚਏ ਦੀ ਚਮੜੀ ਦੇ ਰੋਮਾਂ ਵਿੱਚ ਢੰਗਾਈ ਤੱਕ ਜਾਣ ਦੀ ਛਮਤਾ ਕਾਰਨ ਅਲਫ਼ਾ ਹਾਇਡ੍ਰੋਸੀ ਐਸਿਡ ਦੇ ਮੁਕਾਬਲੇ ਬੀਟਾ ਹਾਇਡ੍ਰੋਸੀ ਐਸਿਡ (ਬੀਐਚਏ) ਦੀ ਵਰਤੋਂ ਵੱਧ ਰਹੀ ਹੈ। ਸ਼ੋਧਾਂ ਤੋਂ ਪਤਾ ਲਗਦਾ ਹੈ ਕਿ ਬੀਐਚਏ ਪੀਲ ਸੇਬਮ ਐਕਸਕ੍ਰੀਸ਼ਨ (sebum excretion), ਫਿਣਸੀਆਂ ਦੇ ਨਾਲ – ਨਾਲ ਮ੍ਰਿਤਕ ਚਮੜੀ ਦੇ ਸੈਲਾਂ ਨੂੰ ਏਐਏਐਸ ਤੋਂ ਬਹਿਤਰ ਤਰੀਕੇ ਨਾਲ ਹਟਾਓਦਾ ਹੈ ਜਦਕਿ ਏਐਏਐਸ ਸਿਰਫ਼ ਚਮੜੀ ਦੀ ਪਰਤ ਤੇ ਹੀ ਕੰਮ ਕਰਦਾ ਹੈ। ਸੈਲੀਸਾਇਲਿਕ ਐਸਿਡ ਇੱਕ ਬੀਟਾ ਹਾਇਡ੍ਰੋਸੀ ਐਸਿਡ ਹੈ।

ਜੈਸਨਰ ਦਾ ਪੀਲ

ਜੈਸਨਰ ਦੇ ਪੀਲ ਦਾ ਮਿਸ਼ਰਣ, ਜੋਕਿ ਪਹਿਲਾਂ ਕੌਮਬੇ ਦੇ ਫ਼ਾਰਮੂਲੇ ਦੇ ਤੋਰ ਤੇ ਜਾਣਿਆ ਜਾਂਦਾ ਸੀ, ਦੀ ਅਗੁਆਈ ਡੀਮੈਕਸ ਜੈਸਰ, ਜੋਕਿ ਜਰਮਨ-ਅਮਰੀਕਨ ਚਮੜੀ ਵਿਸ਼ੇਸ਼ਗਯ ਦੁਆਰਾ ਕੀਤੀ ਗਈ ਸੀ। ਜੈਸਰ ਨੇ 14% ਸੈਲੀਸਾਇਲਿਕ ਐਸਿਡ, ਲੈਕਟਿਕ ਐਸਿਡ ਅਤੇ ਰੈਸੋਸਿਨੋਲ ਨੂੰ ਈਥੇਨੋਲ ਬੇਸ ਵਿੱਚ ਮਿਲਾ ਦਿੱਤਾ। ਕੇਰਾਟੀਨੋਸਾਇਟ ਵਿਚਕਾਰ ਇੰਨਟ੍ਰਾਸੈਲੂਲਰ ਕੜੀ ਨੂੰ ਤੋੜਣ ਬਾਰੇ ਸੋਚਿਆ ਗਿਆ।  

ਰੈਟੀਨੋਇਕ ਐਸਿਡ ਪੀਲ

ਰੈਟੀਨੋਇਕ ਐਸਿਡ ਪੀਲ ਇੱਕ ਰੈਟੀਨੋਇਡ ਹੈ। ਇਸ ਤਰ੍ਹਾਂ ਫੇਸ਼ਿਲ ਪੀਲ ਦੀ ਵਰਤੋਂ ਪਲਾਸਟਿਕ ਸਰਜਨ, ਓਰਲ ਅਤੇ ਮੈਕਸੀਲੋਫੇਸ਼ਿਅਲ ਸਰਜਨ ਜਾਂ ਚਮੜੀ ਵਿਸ਼ੇਸ਼ਯ ਦੇ ਦਫ਼ਤਰ ਵਿੱਚ ਮੈਡੀਕਲ ਸਪਾ ਦੀ ਸੈਟਿੰਗ ਵਿੱਚ ਕੀਤਾ ਜਾਂਦਾ ਹੈ। ਇਹ ਬੀਟਾ ਹਾਇਡ੍ਰੋਸੀ ਐਸਿਡ ਪੀਲ ਨਾਲੋਂ ਵੱਧ ਡੁੰਘਾ ਹੈ ਅਤੇ ਨਿਸ਼ਾਨਾਂ ਦੇ ਨਾਲ ਨਾਲ ਝੂਰਿਆਂ ਅਤੇ ਪਿਗਮੈਂਟੇਸ਼ਨ ਦੀ ਸਮਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸਦੀ ਵਰਤੋਂ ਆਮ ਤੌਰ 'ਤੇ ਜੈਸਰ ਦੇ ਜੋੜ ਵਿੱਚ ਕੀਤੀ ਜਾਂਦੀ ਹੈ; ਜੋਕਿ ਚਮੜੀ ਨੂੰ ਖੋਲਣ ਤੋਂ ਇਕਦਮ ਪਹਿਲਾਂ ਕੀਤੀ ਜਾਂਦੀ ਹੈ ਤਾਂਕਿ ਰੈਟੀਨੋਇਕ ਐਸਿਡ ਡੁੰਘਾਈ ਤੱਕ ਜਾ ਸਕੇ।

ਹਵਾਲੇ

Tags:

ਕੈਮੀਕਲ ਪੀਲ ਕਿਸਮਾਂਕੈਮੀਕਲ ਪੀਲ ਹਵਾਲੇਕੈਮੀਕਲ ਪੀਲ

🔥 Trending searches on Wiki ਪੰਜਾਬੀ:

ਸਿੱਧੂ ਮੂਸੇ ਵਾਲਾਸ਼ਾਹ ਹੁਸੈਨਲਕਸ਼ਮੀ ਮੇਹਰਕਾਰਲ ਮਾਰਕਸਪ੍ਰੋਸਟੇਟ ਕੈਂਸਰ29 ਮਾਰਚਅੰਬੇਦਕਰ ਨਗਰ ਲੋਕ ਸਭਾ ਹਲਕਾਆਲਮੇਰੀਆ ਵੱਡਾ ਗਿਰਜਾਘਰਮੇਡੋਨਾ (ਗਾਇਕਾ)ਅਨਮੋਲ ਬਲੋਚਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦਲੀਪ ਸਿੰਘਕਣਕਗੁਰੂ ਅਰਜਨਲੋਕਰਾਜਮਹਿਮੂਦ ਗਜ਼ਨਵੀਅਨੁਵਾਦਵਾਕੰਸ਼ਸੂਰਜ ਮੰਡਲਸਰ ਆਰਥਰ ਕਾਨਨ ਡੌਇਲਆਦਿ ਗ੍ਰੰਥਖੋਜਬੁਨਿਆਦੀ ਢਾਂਚਾਅੰਦੀਜਾਨ ਖੇਤਰਪ੍ਰਦੂਸ਼ਣਜਿੰਦ ਕੌਰਸੁਪਰਨੋਵਾਆਨੰਦਪੁਰ ਸਾਹਿਬਮੂਸਾਪ੍ਰੇਮ ਪ੍ਰਕਾਸ਼ਗੁਰਮੁਖੀ ਲਿਪੀਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਸੰਯੁਕਤ ਰਾਜ ਡਾਲਰਭੋਜਨ ਨਾਲੀਮਾਤਾ ਸੁੰਦਰੀਗੁਰੂ ਗ੍ਰੰਥ ਸਾਹਿਬਸਾਕਾ ਗੁਰਦੁਆਰਾ ਪਾਉਂਟਾ ਸਾਹਿਬਵਿਅੰਜਨਭਾਰਤ ਦੀ ਵੰਡਪੋਕੀਮੌਨ ਦੇ ਪਾਤਰਮੁਕਤਸਰ ਦੀ ਮਾਘੀਸੱਭਿਆਚਾਰਬਿਧੀ ਚੰਦਫ਼ਰਿਸ਼ਤਾਪਿੰਜਰ (ਨਾਵਲ)ਲੋਕ ਸਭਾ ਹਲਕਿਆਂ ਦੀ ਸੂਚੀਦੁੱਲਾ ਭੱਟੀਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਭਾਰਤ–ਚੀਨ ਸੰਬੰਧਗੁਰਦਿਆਲ ਸਿੰਘਵਲਾਦੀਮੀਰ ਵਾਈਸੋਤਸਕੀਮੈਰੀ ਕੋਮਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਦਸਮ ਗ੍ਰੰਥਰਾਮਕੁਮਾਰ ਰਾਮਾਨਾਥਨਆਗਰਾ ਫੋਰਟ ਰੇਲਵੇ ਸਟੇਸ਼ਨਡੋਰਿਸ ਲੈਸਿੰਗਵੱਡਾ ਘੱਲੂਘਾਰਾ2006ਗੁਡ ਫਰਾਈਡੇਅੱਲ੍ਹਾ ਯਾਰ ਖ਼ਾਂ ਜੋਗੀਸਿੱਖ ਸਾਮਰਾਜ6 ਜੁਲਾਈਸ਼ਿਵ ਕੁਮਾਰ ਬਟਾਲਵੀਜਗਾ ਰਾਮ ਤੀਰਥਪਰਜੀਵੀਪੁਣਾਪੰਜਾਬੀ ਜੰਗਨਾਮਾਅਕਾਲ ਤਖ਼ਤਵਾਲਿਸ ਅਤੇ ਫ਼ੁਤੂਨਾਕਾਵਿ ਸ਼ਾਸਤਰਪੋਲੈਂਡਗਿੱਟਾਦੀਵੀਨਾ ਕੋਮੇਦੀਆ🡆 More