ਭੌਤਿਕ ਵਿਗਿਆਨ ਕੁਆਂਟਾਇਜ਼ੇਸ਼ਨ

ਭੌਤਿਕ ਵਿਗਿਆਨ ਵਿੱਚ, ਕੁਆਂਟਾਇਜ਼ੇਸ਼ਨ, ਭੌਤਿਕੀ ਵਰਤਾਰੇ ਦੀ ਇੱਕ ਕਲਾਸੀਕਲ ਸਮਝ ਤੋਂ ਇੱਕ ਨਵੀਂ “ਕੁਆਂਟਮ ਮਕੈਨਿਕਸ” ਸਮਝ ਤੱਕ ਦੀ ਤਬਦੀਲੀ ਦੀ ਪ੍ਰਕ੍ਰਿਆ ਹੈ। ਇਹ ਕਿਸੇ ਕਲਾਸੀਕਲ ਫੀਲਡ ਥਿਊਰੀ ਤੋਂ ਸ਼ੁਰੂ ਕਰਕੇ ਇੱਕ ਕੁਆਂਟਮ ਫੀਲਡ ਥਿਊਰੀ ਰਚਣ ਵਾਸਤੇ ਇੱਕ ਵਿਧੀ ਹੈ। ਇਹ ਕਲਾਸੀਕਲ ਮਕੈਨਿਕਸ ਤੋਂ ਕੁਆਂਟਮ ਮਕੈਨਿਕਸ ਰਚਣ ਵਾਸਤੇ ਵਿਧੀ ਦਾ ਸਰਵ-ਸਧਾਰਨਕਰਨ ਹੈ। ਫੀਲਡ ਕੁਆਂਟਾਇਜ਼ੇਸ਼ਨ ਨੂੰ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਕੁਆਂਟਾਇਜ਼ੇਸ਼ਨ ਵਿੱਚ ਫੀਲਫ ਕੁਆਂਟਾਇਜ਼ੇਸ਼ਨ ਵਾਂਗ ਵੀ ਕਿਹਾ ਜਾਂਦਾ ਹੈ, ਜਿੱਥੇ ਫੋਟੌਨਾਂ ਵੱਲ ਫੀਲਡ ਕੁਆਂਟਾ (ਉਦਾਹਰਨ ਦੇ ਤੌਰ 'ਤੇ, ਲਾਈਟ ਕੁਆਂਟਾ) ਦੇ ਤੌਰ 'ਤੇ ਇਸ਼ਾਰਾ ਕੀਤਾ ਜਾਂਦਾ ਹੈ। ਇਹ ਵਿਧੀ ਕਣ ਭੌਤਿਕ ਵਿਗਿਆਨ, ਨਿਊਕਲੀਅਰ ਭੌਤਿਕ ਵਿਗਿਆਨ, ਕੰਡੈੱਨਸਡ ਪਦਾਰਥ ਭੌਤਿਕ ਵਿਗਿਆਨ, ਅਤੇ ਕੁਆਂਟਮ ਔਪਟਿਕਸ ਦੀਆਂ ਥਿਊਰੀਆਂ ਪ੍ਰਤਿ ਬੁਨਿਆਦੀ ਹੈ।

ਕੁਆਂਟਾਇਜ਼ੇਸ਼ਨ ਤਰੀਕੇ

ਕਾਨੋਨੀਕਲ ਕੁਆਂਟਾਇਜ਼ੇਸ਼ਨ

ਕੋਵੇਰੀਅੰਟ ਕਾਨੋਨੀਕਲ ਕੁਆਂਟਾਇਜ਼ੇਸ਼ਨ

ਡੋਫੌਰਮੇਸ਼ਨ ਕੁਆਂਟਾਇਜ਼ੇਸ਼ਨ

ਜੀਓਮੈਟ੍ਰਿਕ ਕੁਆਂਟਾਇਜ਼ੇਸ਼ਨ

ਲੂਪ ਕੁਆਂਟਾਇਜ਼ੇਸ਼ਨ

ਪਾਥ ਇੰਟਗ੍ਰਲ ਕੁਆਂਇਜ਼ੇਸ਼ਨ

ਸ਼ਵਿੰਗਰ ਦਾ ਬਦਲਦਾ ਦ੍ਰਿਸ਼ਟੀਕੋਣ

ਇਹ ਵੀ ਦੇਖੋ

ਹਵਾਲੇ

  • Abraham, R. & Marsden (1985): Foundations of Mechanics, ed. Addison–Wesley, ISBN 0-8053-0102-X.
  • M. Peskin, D. Schroeder, An Introduction to Quantum Field Theory (Westview Press, 1995) ISBN 0-201-50397-2
  • Weinberg, Steven, The Quantum Theory of Fields (3 volumes)
  • G. Giachetta, L. Mangiarotti, G. Sardanashvily, Geometric and Algebraic Topological Methods in Quantum Mechanics (World Scientific, 2005) ISBN 981-256-129-3

ਨੋਟਸ

Tags:

ਭੌਤਿਕ ਵਿਗਿਆਨ ਕੁਆਂਟਾਇਜ਼ੇਸ਼ਨ ਕੁਆਂਟਾਇਜ਼ੇਸ਼ਨ ਤਰੀਕੇਭੌਤਿਕ ਵਿਗਿਆਨ ਕੁਆਂਟਾਇਜ਼ੇਸ਼ਨ ਇਹ ਵੀ ਦੇਖੋਭੌਤਿਕ ਵਿਗਿਆਨ ਕੁਆਂਟਾਇਜ਼ੇਸ਼ਨ ਹਵਾਲੇਭੌਤਿਕ ਵਿਗਿਆਨ ਕੁਆਂਟਾਇਜ਼ੇਸ਼ਨ ਨੋਟਸਭੌਤਿਕ ਵਿਗਿਆਨ ਕੁਆਂਟਾਇਜ਼ੇਸ਼ਨਇਲੈਕਟ੍ਰੋਮੈਗਨੈਟਿਕ ਫੀਲਡਕਣ ਭੌਤਿਕ ਵਿਗਿਆਨਕਲਾਸੀਕਲ ਫੀਲਡ ਥਿਊਰੀਕਲਾਸੀਕਲ ਮਕੈਨਿਕਸਕੁਆਂਟਮ ਔਪਟਿਕਸਕੁਆਂਟਮ ਫੀਲਡ ਥਿਊਰੀਕੁਆਂਟਮ ਮਕੈਨਿਕਸਕੁਆਂਟਾਇਜ਼ੇਸ਼ਨਨਿਊਕਲੀਅਰ ਭੌਤਿਕ ਵਿਗਿਆਨਭੌਤਿਕ ਵਿਗਿਆਨ

🔥 Trending searches on Wiki ਪੰਜਾਬੀ:

ਟੌਮ ਹੈਂਕਸਆਸਾ ਦੀ ਵਾਰਐਸਟਨ ਵਿਲਾ ਫੁੱਟਬਾਲ ਕਲੱਬਨਾਨਕਮੱਤਾਮਈਅਮੀਰਾਤ ਸਟੇਡੀਅਮਸਿੰਗਾਪੁਰਹਿੰਦੀ ਭਾਸ਼ਾਤਬਾਸ਼ੀਰਸੁਖਮਨੀ ਸਾਹਿਬਜ਼2023 ਓਡੀਸ਼ਾ ਟਰੇਨ ਟੱਕਰਬੀ.ਬੀ.ਸੀ.ਭਗਵੰਤ ਮਾਨਸਿੱਖਿਆਬੱਬੂ ਮਾਨਮਾਈਕਲ ਡੈੱਲਚਮਕੌਰ ਦੀ ਲੜਾਈਗੁਰਦਿਆਲ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਆਤਮਾਸੰਯੁਕਤ ਰਾਜ ਡਾਲਰਰਸ (ਕਾਵਿ ਸ਼ਾਸਤਰ)14 ਅਗਸਤਆਲਤਾਮੀਰਾ ਦੀ ਗੁਫ਼ਾ੧੯੯੯ਕਬੀਰਫਾਰਮੇਸੀਦਾਰਸ਼ਨਕ ਯਥਾਰਥਵਾਦਗੁਰਮਤਿ ਕਾਵਿ ਦਾ ਇਤਿਹਾਸਪਹਿਲੀ ਸੰਸਾਰ ਜੰਗਦਰਸ਼ਨ ਬੁੱਟਰਜੰਗਅਪੁ ਬਿਸਵਾਸਇੰਡੋਨੇਸ਼ੀਆਈ ਰੁਪੀਆਲਿਸੋਥੋਦਲੀਪ ਕੌਰ ਟਿਵਾਣਾਅਰੁਣਾਚਲ ਪ੍ਰਦੇਸ਼ਬੁਨਿਆਦੀ ਢਾਂਚਾਲੰਡਨਮਿੱਤਰ ਪਿਆਰੇ ਨੂੰਭਾਰਤ ਦੀ ਵੰਡਸਿੰਧੂ ਘਾਟੀ ਸੱਭਿਅਤਾਸੰਭਲ ਲੋਕ ਸਭਾ ਹਲਕਾਮੀਂਹਕੁਆਂਟਮ ਫੀਲਡ ਥਿਊਰੀਲੈੱਡ-ਐਸਿਡ ਬੈਟਰੀਪੰਜ ਪਿਆਰੇਮਾਤਾ ਸਾਹਿਬ ਕੌਰ1908ਬਾਲਟੀਮੌਰ ਰੇਵਨਜ਼ਬਵਾਸੀਰਬਾੜੀਆਂ ਕਲਾਂਪੰਜਾਬ ਵਿਧਾਨ ਸਭਾ ਚੋਣਾਂ 1992ਬੀਜਏਸ਼ੀਆਯਿੱਦੀਸ਼ ਭਾਸ਼ਾ2016 ਪਠਾਨਕੋਟ ਹਮਲਾਕਰਤਾਰ ਸਿੰਘ ਦੁੱਗਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਦਿ ਗ੍ਰੰਥਲੋਕਧਾਰਾਪੰਜਾਬੀ ਕੱਪੜੇਕਾਲੀ ਖਾਂਸੀਅਲੰਕਾਰ ਸੰਪਰਦਾਇਗੁਰੂ ਨਾਨਕਖੜੀਆ ਮਿੱਟੀਲਿਪੀਮੱਧਕਾਲੀਨ ਪੰਜਾਬੀ ਸਾਹਿਤਟਿਊਬਵੈੱਲਕਵਿ ਦੇ ਲੱਛਣ ਤੇ ਸਰੂਪਪੰਜਾਬੀ ਅਖਾਣਪੰਜਾਬ, ਭਾਰਤਪੁਆਧੀ ਉਪਭਾਸ਼ਾਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ🡆 More