ਕੀੜੀ ਅਤੇ ਘੁੱਗੀ

ਕੀੜੀ ਅਤੇ ਘੁੱਗੀ, ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 235 ਨੰਬਰ ਤੇ ਹੈ।

ਕੀੜੀ ਅਤੇ ਘੁੱਗੀ
ਲਾ ਫੋਂਤੇਨ ਦੀ ਜਨੌਰ ਕਹਾਣੀਆਂ ਵਿੱਚ ਸਮਰੂਪ ਥੀਮਾਂ ਵਾਲੀਆਂ ਦੋ ਕਹਾਣੀਆਂ ਦੀ ਜੇ ਜੇ ਗਰੈਂਡਵਿਲੇ ਦੀ ਪਲੇਟ, 1838

ਕਥਾ

ਇਸ ਜਨੌਰ ਕਹਾਣੀ ਵਿੱਚ ਜਦੋਂ ਇਹ ਪਹਿਲੀ ਵਾਰ ਯੂਨਾਨੀ ਸ੍ਰੋਤਾਂ ਵਿੱਚ ਦਰਜ ਹੋਈ ਉਸ ਤੋਂ ਬਾਅਦ ਬਹੁਤ ਘੱਟ ਬਦਲਾਓ ਆਇਆ ਹੈ। ਇੱਕ ਕੀੜੀ ਇੱਕ ਨਹਿਰ ਵਿੱਚ ਡਿੱਗ ਜਾਂਦੀ ਹੈ ਅਤੇ ਘੁੱਗੀ ਉਸ ਕੋਲ ਘਾਹ ਦੀ ਇੱਕ ਪੱਤੀ ਰੱਖ ਕੇ ਉਸਦਾ ਬਚਾਅ ਕਰਦੀ ਹੈ। ਘਾਹ ਦੀ ਪੱਤੀ ਤੇ ਚੜ੍ਹਕੇ ਇਹ ਬਾਹਰ ਨਿਕਲ ਆਉਂਦੀ ਹੈ। ਫੇਰ, ਇਹ ਵੇਖ ਕੇ ਕਿ ਇੱਕ ਚਿੜੀਮਾਰ ਘੁੱਗੀ ਨੂੰ ਫੜਨ ਲੱਗਿਆ ਸੀ, ਕੀੜੀ ਉਸ ਦੇ ਪੈਰ ਤੇ ਦੰਦੀ ਵੱਢ ਦਿੱਤੀ ਅਤੇ ਉਸ ਦੇ ਅਚਾਨਕ ਹਿੱਲਣ ਨਾਲ ਪੰਛੀ ਉਡ ਗਿਆ। ਪੁਨਰ ਜਾਗਰਤੀ ਦੇ ਦੌਰ ਵਿੱਚ ਨਵ-ਲਾਤੀਨੀ ਕਵੀਆਂ ਹੇਰਨੋਮੌਸ ਓਸਿਅਸ ਅਤੇ [[Pantaleon Candidus|ਅਤੇ ਪੈਂਟਾਲੀਓਨ ਕੈਂਡੀਡਸ ਨੇ ਇਸਨੂੰ ਆਪਣੇ ਜਨੌਰ ਕਹਾਣੀਆਂ ਦੇ ਸੰਗ੍ਰਿਹ ਵਿੱਚ ਸ਼ਾਮਲ ਕੀਤਾ। ਇੰਗਲੈਂਡ ਵਿੱਚ ਇਹ ਵਿਲੀਅਮ ਕੈਕਸਟਨ ਦੀਆਂ ਈਸੋਪ ਦੀਆਂ ਕਹਾਣੀਆਂ ਵਿੱਚ ਸ਼ਾਮਲ ਸੀ ਅਤੇ ਬਾਅਦ ਵਿੱਚ ਇਸਨੂੰ ਫਰਾਂਸਿਸ ਬਾਰਲੋ ਅਤੇ ਸੈਮੂਅਲ ਕੁਰਕਸਾਲ ਨੇ ਸ਼ਾਮਲ ਕੀਤਾ। ਫਿਰ ਇਹ ਥਾਮਸ ਬਿਉਕ ਦੀਆਂ ਚੋਣਵੀਆਂ ਜਨੌਰ ਕਹਾਣੀਆਂ ਵਿੱਚ ਮਿਲਦੀ ਹੈ, ਪਰ ਇੱਥੇ ਇੱਕ ਕੀੜੀ ਦੀ ਬਜਾਏ ਇੱਕ ਮਧੂਮੱਖੀ ਸੀ।

ਹਵਾਲੇ

Tags:

ਈਸਪ ਦੀਆਂ ਕਹਾਣੀਆਂ

🔥 Trending searches on Wiki ਪੰਜਾਬੀ:

ਲੰਡਨਜਲੰਧਰਅਸ਼ਟਮੁਡੀ ਝੀਲਸੋਮਾਲੀ ਖ਼ਾਨਾਜੰਗੀਪੀਰ ਬੁੱਧੂ ਸ਼ਾਹਸੰਯੁਕਤ ਰਾਜਓਡੀਸ਼ਾਫ਼ਲਾਂ ਦੀ ਸੂਚੀਪਿੰਜਰ (ਨਾਵਲ)ਪੈਰਾਸੀਟਾਮੋਲਮੈਰੀ ਕਿਊਰੀਭਲਾਈਕੇਅੰਤਰਰਾਸ਼ਟਰੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸ਼ਾਹ ਹੁਸੈਨਰਾਣੀ ਨਜ਼ਿੰਗਾਗੁਰਮਤਿ ਕਾਵਿ ਦਾ ਇਤਿਹਾਸਮਰੂਨ 5ਕਰਨੈਲ ਸਿੰਘ ਈਸੜੂਵਾਹਿਗੁਰੂਉਕਾਈ ਡੈਮਫ਼ਰਿਸ਼ਤਾ21 ਅਕਤੂਬਰ8 ਅਗਸਤਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ੧੯੨੧ਆਲਤਾਮੀਰਾ ਦੀ ਗੁਫ਼ਾਸੀ. ਕੇ. ਨਾਇਡੂਅੰਮ੍ਰਿਤ ਸੰਚਾਰਕਲੇਇਨ-ਗੌਰਡਨ ਇਕੁਏਸ਼ਨਨਰਾਇਣ ਸਿੰਘ ਲਹੁਕੇਸਲੇਮਪੁਰ ਲੋਕ ਸਭਾ ਹਲਕਾਭੁਚਾਲਮੁਹਾਰਨੀਕਰਨ ਔਜਲਾ1923ਮੈਕਸੀਕੋ ਸ਼ਹਿਰਸੇਂਟ ਲੂਸੀਆਯੂਕਰੇਨੀ ਭਾਸ਼ਾਕਾਰਟੂਨਿਸਟ੧੯੧੮ਜੂਲੀ ਐਂਡਰਿਊਜ਼ਸੰਰਚਨਾਵਾਦਭੰਗੜਾ (ਨਾਚ)1905ਨਾਨਕ ਸਿੰਘਪੰਜਾਬੀ ਸਾਹਿਤਥਾਲੀ10 ਅਗਸਤਧਰਤੀਹੋਲਾ ਮਹੱਲਾਅੰਮ੍ਰਿਤਸਰ ਜ਼ਿਲ੍ਹਾਸਦਾਮ ਹੁਸੈਨਨਿੱਕੀ ਕਹਾਣੀਲਕਸ਼ਮੀ ਮੇਹਰਪੰਜਾਬੀ ਅਖ਼ਬਾਰਸੱਭਿਆਚਾਰ ਅਤੇ ਮੀਡੀਆਹੁਸ਼ਿਆਰਪੁਰਟਾਈਟਨਸਾਕਾ ਨਨਕਾਣਾ ਸਾਹਿਬਆਤਾਕਾਮਾ ਮਾਰੂਥਲਰਾਜਹੀਣਤਾਪੰਜਾਬੀ ਵਿਕੀਪੀਡੀਆਅਮਰੀਕੀ ਗ੍ਰਹਿ ਯੁੱਧਵਿਕਾਸਵਾਦਸਮਾਜ ਸ਼ਾਸਤਰਚੀਨਅਭਾਜ ਸੰਖਿਆਆਸਟਰੇਲੀਆਗੁਰੂ ਅੰਗਦਮਿਖਾਇਲ ਬੁਲਗਾਕੋਵਰਾਧਾ ਸੁਆਮੀਦਮਸ਼ਕਅਨੁਵਾਦ🡆 More