ਓ ਐੱਲ ਐਕਸ: ਆਨਲਾਈਨ ਬਜ਼ਾਰ

ਓ ਐੱਲ ਐਕਸ ਨਿਊਯਾਰਕ, ਬਿਊਨਸ ਏਅਰਸ, ਮਾਸਕੋ, ਬੀਜਿੰਗ ਅਤੇ ਮੁੰਬਈ ਵਿੱਚ ਅਧਾਰਤ ਇੱਕ ਇੰਟਰਨੈਟ ਕੰਪਨੀ ਹੈ। ਇਹ ਪੂਰੀ ਦੁਨੀਆ ਦੇ ਬਹੁਤ ਸਾਰੇ ਸਥਾਨਾਂ 'ਤੇ ਜ਼ਮੀਨ-ਜਾਇਦਾਦ, ਨੌਕਰੀਆਂ, ਕਾਰਾਂ, ਵੇਚਣ ਲਈ, ਸੇਵਾਵਾਂ, ਭਾਈਚਾਰਾ ਅਤੇ ਵਿਅਕਤੀਗਤ ਵਰਗੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਵੈਬਸਾਈਟ ਉਪਯੋਗਕਰਤਾਵਾਂ ਦੁਆਰਾ ਪੈਦਾ ਕੀਤੇ ਗਏ ਵਰਗੀਕ੍ਰਿਤ ਇਸ਼ਤਿਹਾਰਾਂ ਨੂੰ ਹੋਸਟ ਕਰਦੀ ਹੈ।

OLX, Inc.
ਕਿਸਮਪ੍ਰਾਈਵੇਟ)
ਉਦਯੋਗਵਰਗੀਕ੍ਰਿਤ products = olx.com, mundoanuncio.com, edeng.cn
ਸਥਾਪਨਾਮਾਰਚ 2006
ਸੰਸਥਾਪਕAlec Oxenford Edit on Wikidata
ਮੁੱਖ ਦਫ਼ਤਰਨਿਊਯਾਰਕ key_people = ਫੈਬਰਿਸ ਗ੍ਰਿੰਡਾ (Fabrice Grinda), ਸਹਿ ਸੰਸਥਾਪਕ/Co-CEO ਅਤੇ ਅਲੈਕ ਓਕਸਨਫੋਰਡ (Alec Oxenford), ਸਹਿ ਸੰਸਥਾਪਕ/Co-CEO
ਕਰਮਚਾਰੀ
ਲਗਭਗ 120
ਵੈੱਬਸਾਈਟwww.olx.com


ਇਸ ਕੰਪਨੀ ਨੂੰ ਇੰਟਰਨੈਟ ਉਦਮੀ ਫੈਬਰਿਸ ਗ੍ਰਿੰਡਾ ਅਤੇ ਅਲੈਕ ਓਕਸਨਫੋਰਡ ਦੇ ਦੁਆਰਾ ਮਾਰਚ 2006 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫੈਬਰਿਸ ਨੇ ਇੱਕ ਮੋਬਾਈਲ ਰਿੰਗਟੋਨ ਕੰਪਨੀ, Zingy [1] ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਮਈ 2004 ਵਿੱਚ For-Side ਨੂੰ $80 ਮਿਲੀਅਨ ($8 ਕਰੋੜ) ਡਾਲਰਾਂ ਵਿੱਚ ਵੇਚ ਦਿੱਤਾ। ਅਲੈਕ ਨੇ ਪਹਿਲਾਂ ਲਾਤੀਨੀ ਅਮਰੀਕਾ ਵਿੱਚ ਪ੍ਰਮੁੱਖ ਆਨਲਾਈਨ ਨਿਲਾਮੀ ਵੈਬਸਾਈਟ DeRemate [2] Archived 2018-08-05 at the Wayback Machine. ਨੂੰ ਸ਼ੁਰੂ ਕੀਤਾ ਸੀ। DeRemate ਨਵੰਬਰ 2005 ਵਿੱਚ ਈਬੇ ਦੀ ਸਹਾਇਕ ਕੰਪਨੀ MercadoLibre.com ਨੂੰ ਵੇਚ ਦਿੱਤੀ ਗਈ।

ਭੂਗੋਲਿਕ ਦਾਇਰਾ

ਅਪ੍ਰੈਲ 2009 ਤੋਂ, ਓ ਐੱਲ ਐਕਸ 91 ਦੇਸ਼ਾਂ ਅਤੇ 39 ਭਾਸ਼ਾਵਂ ਵਿੱਚ ਉਪਲਬਧ ਹੈ।

ਦੇਸ਼: ਅਲਜੀਰੀਆ, ਅਰਜਨਟੀਨਾ, ਅਰੁਬਾ, ਆਸਟ੍ਰੇਲੀਆ, ਆਸਟ੍ਰੀਆ, ਬਹਾਮਾ, ਬੰਗਲਾਦੇਸ਼, ਬੇਲਾਰੂਸ, ਬੈਲਜੀਅਮ, ਬੇਲੀਜ਼, ਬੋਲੀਵੀਆ, ਬ੍ਰਾਜ਼ੀਲ, ਬੁਲਗਾਰੀਆ, ਕੈਨੇਡਾ, ਚਿਲੀ, ਚੀਨ, ਕੋਲੰਬੀਆ, ਕੋਸਟਾਰਿਕਾ, ਕ੍ਰੋਏਸ਼ੀਆ, ਚੈਕ ਗਣਰਾਜ, ਡੈਨਮਾਰਕ, ਡੋਮੀਨੀਕਾ, ਡੋਮੀਨੀਕਨ ਗਣਰਾਜ, ਇਕੁਆਡੋਰ, ਏਲ ਸਲਵਾਡੋਰ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਯੂਨਾਨ, ਗ੍ਰੇਨਾਡਾ, ਗੁਆਟੇਮਾਲਾ, ਹੈਅਤੀ, ਹੋਂਡੂਰਸ, ਹਾਂਗ ਕਾਂਗ, ਹੰਗਰੀ, ਭਾਰਤ, ਇੰਡੋਨੇਸ਼ੀਆ, ਆਇਰਲੈਂਡ, ਇਜ਼ਰਾਈਲ, ਇਟਲੀ, ਜਮਾਇਕਾ, ਜਪਾਨ, ਜੋਰਡਨ, ਕਜ਼ਾਕਸਤਾਨ, ਲਾਤਵੀਆ, ਲਿਚੈਨਸਟੀਨ, ਲਿਥੂਆਨੀਆ, ਲਗਜ਼ਮਬਰਗ, ਮਲੇਸ਼ੀਆ, ਮਾਲਟਾ, ਮੈਕਸੀਕੋ, ਮਾਲਡੋਵਾ, ਮੋਨਾਕੋ, ਮੋਰਾਕੋ, ਨੀਦਰਲੈਂਡ, ਨਿਊਜ਼ੀਲੈਂਡ, ਨਿਕਾਰਾਗੁਆ, ਨੌਰਵੇ, ਪਾਕਿਸਤਾਨ, ਪਨਾਮਾ, ਪੈਰਾਗੁਏ, ਪੇਰੂ, ਫਿਲੀਪੀਂਸ, ਪੋਲੈਂਡ, ਪੁਰਤਗਾਲ, ਪਿਊਰਟੋ ਰਿਕੋ, ਰੋਮਾਨੀਆ, ਰੂਸ, ਸਰਬੀਆ, ਸਿੰਗਾਪੁਰ, ਸਲੋਵਾਕੀਆ, ਸਲੋਵੇਨੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਇਵਾਨ, ਥਾਇਲੈਂਡ, ਟ੍ਰਿਨੀਦਾਦ ਅਤੇ ਟੋਬੈਗੋ, ਟਿਊਨੀਸ਼ੀਆ, ਟਰਕੀ, ਤੁਰਕਸ ਅਤੇ ਕੈਕੋਸ ਟਾਪੂ, ਯੂਕ੍ਰੇਨ, ਸੰਯੁਕਤ ਅਰਬ ਅਮੀਰਾਤ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ, ਉਰਗਵੇ, ਵੈਨੇਜ਼ੁਏਲਾ, ਵੀਅਤਨਾਮ

ਭਾਸ਼ਾਵਾਂ: ਬੰਗਾਲੀ, ਕੈਟਾਲਾਨ, ਚੀਨੀ (ਪੰਰਪਰਾਗਤ), ਚੀਨੀ (ਸਰਲੀਕ੍ਰਿਤ), ਡਚ, ਅੰਗ੍ਰੇਜ਼ੀ, ਬੁਲਗਾਰੀਆਈ, ਕ੍ਰੋਏਸ਼ਿਆਈ, ਚੈਕ, ਡੈਨਿਸ਼, ਐਸਟੋਨਿਆਈ, ਫ੍ਰੈਂਚ, ਜਰਮਨ, ਯੂਨਾਨੀ, ਯਹੂਦੀ, ਹਿੰਦੀ, ਹੰਗਰੀਆਈ, ਇੰਡੋਨੇਸ਼ੀਆਈ, ਇਤਾਲਵੀ, ਜਾਪਾਨੀ, ਕੋਰਿਆਈ, ਲਾਤਵਿਆਈ, ਲਿਥੂਆਨਿਆਈ, ਨੌਰਵੇਆਈ, ਪੋਲਿਸ਼, ਪੁਰਤਗਾਲੀ, ਰੋਮਾਨੀਆਈ, ਰੂਸੀ, ਸਰਬਿਆਈ, ਸਲੋਵਾਕ, ਸਲੋਵੇਨ, ਸਪੈਨਿਸ਼, ਸਵਿਡਿਸ਼, ਟੈਗਾਲੋਗ, ਥਾਈ, ਤੁਰਕਿਸ਼, ਯੂਕ੍ਰੇਨਿਆਈ, ਉਰਦੂ, ਵੀਅਤਨਾਮੀ।

ਵਿਸ਼ੇਸ਼ਤਾਵਾਂ

OLX ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

  • HTML ਵਾਲੇ ਇਸ਼ਤਿਹਾਰ ਤਿਆਰ ਕਰਨ ਦੀ ਸਮਰੱਥਾ
  • ਵੇਚਣ, ਖਰੀਦਣ, ਅਤੇ ਭਾਈਚਾਰਕ ਗਤੀਵਿਧੀ 'ਤੇ ਕੇਂਦਰੀ ਨਿਯੰਤ੍ਰਣ
  • ਸਪੈਮ ਨਿਯੰਤ੍ਰਣ
  • Fotolog, Facebook ਅਤੇ Friendster ਵਰਗੀਆਂ ਦੂਜੀਆਂ ਵੈਬਸਾਈਟਾਂ 'ਤੇ ਇਸ਼ਤਿਹਾਰਾਂ ਦਾ ਪ੍ਰਚਾਰ ਕਰਨ ਦੀ ਸਮਰੱਥਾ
  • ਦਿਲਚਸਪੀ ਰੱਖਣ ਵਾਲੇ ਦੂਜੇ ਉਪਯੋਗਕਰਤਾਵਾਂ ਦੇ ਨਾਲ ਇਸ਼ਤਿਹਾਰ ਬਾਰੇ ਚਰਚਾ ਕਰਨ ਦੀ ਸਮਰੱਥਾ
  • ਤੁਹਾਡੇ ਨੇੜੇ ਵਸਤਾਂ ਲੱਭਣ ਦੀ ਸਮਰੱਥਾ, ਭਾਵੇਂ ਤੁਸੀਂ ਕਿਤੇ ਵੀ ਰਹਿੰਦੇ ਹੋਵੋ
  • ਮੋਬਾਈਲ ਫ਼ੋਨ ਤੋਂ ਵੈਬਸਾਈਟ ਤਕ ਪਹੁੰਚ ਦੀ ਸਮਰੱਥਾ
  • ਕਈ ਭਾਸ਼ਾਵਾਂ ਵਿੱਚ ਉਪਲਬਧਤਾ

ਹਵਾਲੇ

ਬਾਹਰੀ ਕੜੀਆਂ

  • OLX ਵੈਬਸਾਈਟ olx.com
  • ਫੈਬਰਿਸ ਗ੍ਰਿੰਡਾ ਦਾ ਬਲੌਗ [3] Archived 2008-08-27 at the Wayback Machine.
  • ਅਲੈਕ ਓਕਸਨਫੋਰਡ ਦਾ ਬਲੌਗ [4] Archived 2015-03-20 at the Wayback Machine.
  • MundoAnuncio ਵੈਬਸਾਈਟ mundoanuncio.com Archived 2010-02-26 at the Wayback Machine.
  • Edeng ਵੈਬਸਾਈਟ edeng.cn Archived 2010-02-26 at the Wayback Machine.

Tags:

ਓ ਐੱਲ ਐਕਸ ਭੂਗੋਲਿਕ ਦਾਇਰਾਓ ਐੱਲ ਐਕਸ ਵਿਸ਼ੇਸ਼ਤਾਵਾਂਓ ਐੱਲ ਐਕਸ ਹਵਾਲੇਓ ਐੱਲ ਐਕਸ ਬਾਹਰੀ ਕੜੀਆਂਓ ਐੱਲ ਐਕਸਨਿਊਯਾਰਕਬੀਜਿੰਗਮਾਸਕੋਮੁੰਬਈ

🔥 Trending searches on Wiki ਪੰਜਾਬੀ:

ਸੈਕਸ ਅਤੇ ਜੈਂਡਰ ਵਿੱਚ ਫਰਕਗੱਤਕਾਕਹਾਵਤਾਂਭਗਤੀ ਲਹਿਰਪੰਛੀਪੰਜਾਬੀ ਧੁਨੀਵਿਉਂਤਜਰਨੈਲ ਸਿੰਘ (ਕਹਾਣੀਕਾਰ)ਬਠਿੰਡਾਵੋਟ ਦਾ ਹੱਕਹੋਲੀਭਾਰਤੀ ਜਨਤਾ ਪਾਰਟੀਮੁਹਾਰਨੀਚੋਣਦਲਿਤਜਨਮਸਾਖੀ ਅਤੇ ਸਾਖੀ ਪ੍ਰੰਪਰਾਭਰੂਣ ਹੱਤਿਆਮੁਗ਼ਲਖ਼ਾਨਾਬਦੋਸ਼ਹਿਮਾਲਿਆਭਾਈ ਵੀਰ ਸਿੰਘਹਰਿਮੰਦਰ ਸਾਹਿਬਕਿੱਸਾ ਕਾਵਿ ਦੇ ਛੰਦ ਪ੍ਰਬੰਧਬਾਬਾ ਫ਼ਰੀਦ17ਵੀਂ ਲੋਕ ਸਭਾਕਲਾਸੰਤ ਰਾਮ ਉਦਾਸੀਸਿਕੰਦਰ ਮਹਾਨਕਿੱਕਲੀਮਿਸਲਰਾਧਾ ਸੁਆਮੀਸਵਰਹਸਪਤਾਲਸੰਯੁਕਤ ਰਾਸ਼ਟਰਚੌਪਈ ਸਾਹਿਬਅਪਰੈਲਨਿਤਨੇਮਚੰਦ ਕੌਰਬੁੱਲ੍ਹੇ ਸ਼ਾਹਚੱਪੜ ਚਿੜੀ ਖੁਰਦਮਾਝਾਜਰਗ ਦਾ ਮੇਲਾਖੋਜਭਾਈ ਗੁਰਦਾਸ ਦੀਆਂ ਵਾਰਾਂਧਾਰਾ 370ਉਦਾਰਵਾਦਮਾਤਾ ਗੁਜਰੀਸਿੰਧੂ ਘਾਟੀ ਸੱਭਿਅਤਾਸੋਹਿੰਦਰ ਸਿੰਘ ਵਣਜਾਰਾ ਬੇਦੀਰਨੇ ਦੇਕਾਰਤਪੰਜਾਬੀ ਸੂਫ਼ੀ ਕਵੀਦੁੱਧਸੀੜ੍ਹਾਓਂਜੀ20 ਜਨਵਰੀਗ਼ਜ਼ਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪਾਣੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਮੱਧਕਾਲੀਨ ਪੰਜਾਬੀ ਸਾਹਿਤਰਸ (ਕਾਵਿ ਸ਼ਾਸਤਰ)ਅਮਰ ਸਿੰਘ ਚਮਕੀਲਾ (ਫ਼ਿਲਮ)ਸਿੰਚਾਈਵਾਰਤਕਯੂਟਿਊਬਆਧੁਨਿਕ ਪੰਜਾਬੀ ਵਾਰਤਕਕੋਸ਼ਕਾਰੀਆਨ-ਲਾਈਨ ਖ਼ਰੀਦਦਾਰੀਖ਼ਲੀਲ ਜਿਬਰਾਨਜਗਜੀਤ ਸਿੰਘਸਵਰ ਅਤੇ ਲਗਾਂ ਮਾਤਰਾਵਾਂਲੋਕਾਟ(ਫਲ)ਯਥਾਰਥਵਾਦ (ਸਾਹਿਤ)ਅਨੰਦ ਸਾਹਿਬਤਸਕਰੀਮਨੋਵਿਗਿਆਨਕੰਪਨੀ🡆 More