ਪਾਤਰ ਉਥੈਲੋ: "ਉਥੈਲੋ ਵਿਚਲਾ ਪਾਤਰ

ਉਥੈਲੋ ਸ਼ੈਕਸਪੀਅਰ ਦੇ ਸੰਸਾਰ ਪ੍ਰਸਿਧ ਪੰਜ-ਅੰਕੀ ਦੁਖਾਂਤ ਨਾਟਕ ਉਥੈਲੋ (ਅੰਦਾਜ਼ਨ 1601–1604) ਦਾ ਇੱਕ ਪਾਤਰ ਹੈ ਅਤੇ ਇਹ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -ਮੂਰ ਦਾ ਕਪਤਾਨ) ਉੱਤੇ ਅਧਾਰਿਤ ਹੈ।

ਉਥੈਲੋ
(ਪਾਤਰ)
ਪਾਤਰ ਉਥੈਲੋ:
ਉਥੈਲੋ ਅਤੇ ਡਸਦੇਮੋਨਾ ਵੀਨਸ ਵਿੱਚ,ਥੀਓਡਰ ਚਾਸੇਰੀਉ (1819–56)
ਸਿਰਜਕ ਵਿਲੀਅਮ ਸ਼ੈਕਸਪੀਅਰ

ਉਥੈਲੋ ਵੀਨਸ਼ੀ ਗਣਰਾਜ ਦੀ ਸੇਵਾ ਵਿੱਚ ਮੂਰ ਜਾਤੀ ਦੀ ਪਿੱਠਭੂਮੀ ਵਾਲਾ ਪੱਕੀ ਉਮਰ ਦਾ ਇੱਕ ਬਹਾਦਰ ਅਤੇ ਸਮਰੱਥ ਸਿਪਾਹੀ ਹੈ। ਉਸ ਨੇ ਇੱਕ ਵੇਨੇਸ਼ੀ ਸੈਨੇਟਰ ਦੀ ਸੁੰਦਰ ਧੀ ਡਸਦੇਮੋਨਾ ਨੂੰ ਕਢ ਲਿਆਂਦਾ ਅਤੇ ਆਪਣੀ ਪਤਨੀ ਬਣਾ ਲਿਆ।

ਭੂਮਿਕਾ

ਉਥੈਲੋ ਮੂਰਾਂ ਦੇ ਰਾਜਦੂਤ ਦੇ ਤੌਰ 'ਵੇਨਿਸ ਵਿੱਚ ਰਹਿੰਦਾ ਇੱਕ ਮੂਰ ਜਾਤੀ ਦਾ ਪ੍ਰਿੰਸ ਹੈ। ਵੇਨਿਸ ਵਿੱਚ ਕਾਫੀ ਸਮੇਂ ਦੇ ਬਾਅਦ, ਉਥੈਲੋ ਨੂੰ ਵੇਨਸੀ ਫੌਜ ਵਿੱਚ ਜਨਰਲ ਨਿਯੁਕਤ ਕੀਤਾ ਜਾਂਦਾ ਹੈ। ਉਸ ਦਾ ਇੱਕ ਅਧਿਕਾਰੀ ਇਆਗੋ ਉਸ ਨੂੰ ਵਿਸ਼ਵਾਸ ਕਰਵਾ ਦਿੰਦਾ ਹੈ ਕਿ ਉਸ ਦੀ ਪਤਨੀ ਉਸਦੇ ਲੈਫੀਟੀਨੈਟ, ਮਾਈਕਲ ਕਾਸੀਓ ਨਾਲ ਇਸ਼ਕ ਕਰਦੀ ਹੈ। ਉਥੈਲੋ ਈਰਖਾ ਵੱਸ ਆਪਣੀ ਪਤਨੀ ਨੂੰ ਨੀਦ ਵਿੱਚ ਗਲਾ ਘੁੱਟਕੇ ਮਾਰ ਦਿੰਦਾ ਹੈ। ਉਪਰੰਤ, ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸਦੀ ਪਤਨੀ ਵਫ਼ਾਦਾਰ ਸੀ, ਉਹ ਖੁਦਕੁਸ਼ੀ ਕੇਆਰ ਲੈਂਦਾ ਹੈ।

Tags:

1604ਉਥੈਲੋਵਿਲੀਅਮ ਸ਼ੈਕਸਪੀਅਰ

🔥 Trending searches on Wiki ਪੰਜਾਬੀ:

ਦਿਨੇਸ਼ ਸ਼ਰਮਾਸਿੱਧੂ ਮੂਸੇ ਵਾਲਾਬਾਬਾ ਜੀਵਨ ਸਿੰਘਬੱਚਾਅਲਵੀਰਾ ਖਾਨ ਅਗਨੀਹੋਤਰੀਸਿੱਖ ਧਰਮ ਦਾ ਇਤਿਹਾਸਮਾਤਾ ਜੀਤੋਲੋਕ ਸਭਾ ਹਲਕਿਆਂ ਦੀ ਸੂਚੀਕਮਲ ਮੰਦਿਰਪੈਰਿਸਭਾਰਤ ਦਾ ਸੰਵਿਧਾਨਕਿੱਕਰਰੋਗਅਲੰਕਾਰ ਸੰਪਰਦਾਇਸੁਖਮਨੀ ਸਾਹਿਬ2010ਪਾਉਂਟਾ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਸਰਗੇ ਬ੍ਰਿਨਨਿਰਮਲ ਰਿਸ਼ੀਭਾਰਤੀ ਪੁਲਿਸ ਸੇਵਾਵਾਂਪੰਜਾਬੀ ਸਵੈ ਜੀਵਨੀਆਧੁਨਿਕ ਪੰਜਾਬੀ ਕਵਿਤਾਮੁਗ਼ਲ ਸਲਤਨਤਬਾਬਾ ਦੀਪ ਸਿੰਘਸਾਹਿਤ ਅਤੇ ਇਤਿਹਾਸਸਵਿਤਰੀਬਾਈ ਫੂਲੇਅਹਿੱਲਿਆਹਾਸ਼ਮ ਸ਼ਾਹਕਿੱਸਾ ਕਾਵਿ ਦੇ ਛੰਦ ਪ੍ਰਬੰਧਸਪਾਈਵੇਅਰਵੈਨਸ ਡਰੱਮੰਡਭਗਤ ਰਵਿਦਾਸਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਟਕਸਾਲੀ ਭਾਸ਼ਾਵਿਕੀਰਾਜਾ ਪੋਰਸਸੱਭਿਆਚਾਰਕਾਟੋ (ਸਾਜ਼)ਨਾਂਵ ਵਾਕੰਸ਼ਜਾਤਸਾਹਿਤ ਅਤੇ ਮਨੋਵਿਗਿਆਨਬੇਬੇ ਨਾਨਕੀਯੂਟਿਊਬਮਿਲਖਾ ਸਿੰਘਇਸਲਾਮਹਰੀ ਸਿੰਘ ਨਲੂਆਸੰਯੁਕਤ ਰਾਜਨਿਬੰਧ ਅਤੇ ਲੇਖਭਾਰਤ ਦੀਆਂ ਭਾਸ਼ਾਵਾਂਮੈਸੀਅਰ 81ਭਾਸ਼ਾਤਖ਼ਤ ਸ੍ਰੀ ਹਜ਼ੂਰ ਸਾਹਿਬਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਮਹਾਂਰਾਣਾ ਪ੍ਰਤਾਪਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਬਿਰਤਾਂਤਗੁਰ ਅਮਰਦਾਸਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬ ਲੋਕ ਸਭਾ ਚੋਣਾਂ 2024ਪੰਜਾਬੀ ਸੱਭਿਆਚਾਰਸਿੰਧੂ ਘਾਟੀ ਸੱਭਿਅਤਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਸੱਸੀ ਪੁੰਨੂੰਸੁਰਜੀਤ ਪਾਤਰਪੱਤਰਕਾਰੀਤੂੰ ਮੱਘਦਾ ਰਹੀਂ ਵੇ ਸੂਰਜਾਅਜੀਤ ਕੌਰਦੁਸਹਿਰਾਸਿੱਖ ਧਰਮਗ੍ਰੰਥਪੰਜਾਬੀ ਲੋਕ ਸਾਜ਼ਸਲਮਾਨ ਖਾਨਪੰਜਾਬ, ਪਾਕਿਸਤਾਨ🡆 More