ਇਓਨੀਓ ਸਮੁੰਦਰ (ਯੂਨਾਨੀ: Ιόνιο Πέλαγος, ਯੂਨਾਨੀ ਉਚਾਰਨ: , Italian: Mar Ionio, ਇਤਾਲਵੀ ਉਚਾਰਨ: , ਫਰਮਾ:Lang-al), ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਏਡਰਿਆਟਿਕ ਸਮੁੰਦਰ ਦੇ ਦੱਖਣ ਵੱਲ ਪੈਂਦੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਦੱਖਣੀ ਇਟਲੀ (ਕਾਲਾਬਰੀਆ ਅਤੇ ਸਿਸੀਲੀ ਸਮੇਤ) ਅਤੇ ਸਾਲੇਂਤੋ ਪਰਾਇਦੀਪ, ਉੱਤਰ ਵੱਲ ਦੱਖਣੀ ਅਲਬਾਨੀਆ ਅਤੇ ਯੂਨਾਨ ਦੇ ਪੱਛਮੀ ਤਟ ਨਾਲ਼ ਲੱਗਦੀਆਂ ਹਨ।
ਇਓਨੀਓ ਸਮੁੰਦਰ | |
---|---|
ਸਥਿਤੀ | ਯੂਰਪ |
Primary outflows | ਭੂ-ਮੱਧ ਸਮੁੰਦਰ |
Basin countries | ਯੂਨਾਨ, ਇਟਲੀ, ਅਲਬਾਨੀਆ |
Settlements | ਇਗੂਮੇਨਿਤਸਾ, ਪਾਰਗਾ, ਪ੍ਰੇਵੇਜ਼ਾ, ਅਸਤਾਕੋਸ, ਪਾਤਰਾਸ, ਕਰਕੀਰਾ, ਲਫ਼ਕਾਦਾ, ਆਰਗੋਸਤੋਲੀ, ਜ਼ਕਿੰਤੋਸ, ਪਾਇਲੋਸ, ਕਲਮਾਤਾ, ਹਿਮਾਰੇ, ਸਰਾਂਦਾ, ਸਿਰਾਕੂਸੇ, ਕਤਾਨੀਆ, ਤਾਓਰਮੀਨ, ਮਸੀਨਾ, ਤਰਾਂਤੋ |
This article uses material from the Wikipedia ਪੰਜਾਬੀ article ਇਓਨੀਓ ਸਮੁੰਦਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.