ਅਮਜਦ ਸਾਬਰੀ

ਅਮਜਦ ਫਰੀਦ ਸਾਬਰੀ (ਸ਼ਹੀਦ) (1970-2016) ਇੱਕ ਪਾਕਿਸਤਾਨੀ ਸੂਫ਼ੀ ਕਵਾਲ ਸੀ।

ਅਮਜਦ ਫਰੀਦ ਸਾਬਰੀ
ਜਨਮ
ਅਮਜਦ ਫਰੀਦ ਸਾਬਰੀ

(1970-12-23)ਦਸੰਬਰ 23, 1970
ਮੌਤਜੂਨ 22, 2016(2016-06-22) (ਉਮਰ 45)
ਪੇਸ਼ਾਕਵਾਲ, ਸੰਗੀਤਕਾਰ
ਮਾਤਾ-ਪਿਤਾਗ਼ੁਲਾਮ ਫਰੀਦ ਸਾਬਰੀ (ਪਿਤਾ)
ਰਿਸ਼ਤੇਦਾਰਮਕਬੂਲ ਅਹਿਮਦ ਸਾਬਰੀ (ਚਾਚਾ)
ਸੰਗੀਤਕ ਕਰੀਅਰ
ਵੰਨਗੀ(ਆਂ)ਸੂਫ਼ੀ
ਸਾਜ਼
  • Vocals
  • Harmonium
ਵੈਂਬਸਾਈਟਅਧਿਕਾਰਿਤ ਵੈੱਬਸਾਈਟ

ਜ਼ਿੰਦਗੀ

ਅਮਜਦ ਫਰੀਦ ਸਾਬਰੀ ਦਾ ਜਨਮ 23 ਦਸੰਬਰ 1976 ਵਿੱਚ ਗੁਲਾਮ ਫਰੀਦ ਸਾਬਰੀ ਦੇ ਘਰ ਕਰਾਚੀ ਵਿੱਚ ਹੋਇਆ ਸੀ। ਸਾਬਰੀ ਮੁਸਲਿਮ ਸੂਫ਼ੀਵਾਦ ਦਾ ਸਮਰੱਥਕ ਸੀ ਅਤੇ [ਕਵਾਲੀ] ਗਾਉਣ 'ਤੇ ਦੱਖਣੀ ਏਸ਼ੀਆ ਵਿੱਚ ਮਸ਼ਹੂਰ ਹੈ। ਉਹ ਆਪਣੇ ਪਿਤਾ ਅਤੇ ਚਾਚੇ ਦੁਆਰਾ ਲਿਖੀਆਂ ਕਵਿਤਾਵਾਂ ਵੀ ਗਾਉਦਾ ਸੀ।ਪਰਿਵਾਰ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਰੋਹਤਕ ਨਾਲ ਹੈ। ਪਿਤਾ ਗ਼ੁਲਾਮ ਫ਼ਰੀਦ ਸਾਬਰੀ ਦਾ ਜਨਮ 1930 ਵਿੱਚ ਰੋਹਤਕ ਵਿੱਚ ਹੋਇਆ। ਅਮਜਦ ਫਰੀਦ ਸਾਬਰੀ ਨੂੰ 22 ਜੂਨ 2016 'ਚ ਕਰਾਚੀ ਵਿੱਚ ਕਤਲ ਕਰ ਦਿੱਤਾ ਸੀ। ਬਟਵਾਰੇ ਦੇ ਬਾਅਦ ਇਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਕਰਾਚੀ ਵਿੱਚ ਸ਼ਿਫਟ ਹੋ ਗਿਆ। 

ਕੈਰੀਅਰ

ਆਪਣੇ ਪਰਵਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅਮਜਦ ਫਰੀਦ ਸਾਬਰੀ ਨੇ ਵੀ ਖੂਬ ਨਾਮ ਕਮਾਇਆ। ਸਾਬਰੀ ਬਰਦਰਸ ਦੀਆਂ ਮਸ਼ਹੂਰ ਕੱਵਾਲੀਆਂ ‘ਭਰ ਦੋ ਝੋਲੀ..., ਤਾਜਦਾਰ-ਏ-ਹਰਮ...ਨੂੰ ਅਮਜਦ ਸਾਬਰੀ ਨੇ ਅਜੋਕੇ ਸ਼ਰੋਤਿਆਂ ਲਈ ਆਪਣੇ ਸੁਰਾਂ ਨਾਲ ਸਿੰਗਾਰਿਆ।

ਹਵਾਲੇ

ਬਾਹਰੀ ਲਿੰਕ

Tags:

ਅਮਜਦ ਸਾਬਰੀ ਜ਼ਿੰਦਗੀਅਮਜਦ ਸਾਬਰੀ ਕੈਰੀਅਰਅਮਜਦ ਸਾਬਰੀ ਹਵਾਲੇਅਮਜਦ ਸਾਬਰੀ ਬਾਹਰੀ ਲਿੰਕਅਮਜਦ ਸਾਬਰੀਪਾਕਿਸਤਾਨ

🔥 Trending searches on Wiki ਪੰਜਾਬੀ:

ਕੜ੍ਹੀ ਪੱਤੇ ਦਾ ਰੁੱਖਦੂਜੀ ਸੰਸਾਰ ਜੰਗਮਨੁੱਖ ਦਾ ਵਿਕਾਸਸਿਰ ਦੇ ਗਹਿਣੇਭਾਰਤ ਦੀ ਸੰਵਿਧਾਨ ਸਭਾਪੰਜਾਬਕੈਲੀਫ਼ੋਰਨੀਆਭਾਰਤ ਦਾ ਸੰਵਿਧਾਨਅੰਮ੍ਰਿਤ ਵੇਲਾਈਸ਼ਵਰ ਚੰਦਰ ਨੰਦਾਨਵਤੇਜ ਭਾਰਤੀਅਨੁਵਾਦਬਠਿੰਡਾਖ਼ਲੀਲ ਜਿਬਰਾਨਸ਼ਖ਼ਸੀਅਤਪਲਾਸੀ ਦੀ ਲੜਾਈਹਾੜੀ ਦੀ ਫ਼ਸਲਵਿਸ਼ਵਕੋਸ਼ਉਪਭਾਸ਼ਾਹਰਿਮੰਦਰ ਸਾਹਿਬਮੇਰਾ ਪਾਕਿਸਤਾਨੀ ਸਫ਼ਰਨਾਮਾਜਸਬੀਰ ਸਿੰਘ ਭੁੱਲਰਜਰਨੈਲ ਸਿੰਘ ਭਿੰਡਰਾਂਵਾਲੇਦਫ਼ਤਰਹਿਮਾਲਿਆਰਸ (ਕਾਵਿ ਸ਼ਾਸਤਰ)ਰਾਣੀ ਲਕਸ਼ਮੀਬਾਈਅੰਮ੍ਰਿਤਾ ਪ੍ਰੀਤਮਪੰਜਾਬੀ ਸੱਭਿਆਚਾਰਭਗਵੰਤ ਮਾਨਕਬੂਤਰਜਰਗ ਦਾ ਮੇਲਾਗੁਰੂ ਅੰਗਦਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਦੋਆਬਾਵਿਧਾਤਾ ਸਿੰਘ ਤੀਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮਿਰਜ਼ਾ ਸਾਹਿਬਾਂਕਰਤਾਰ ਸਿੰਘ ਦੁੱਗਲਸਿੱਖ ਧਰਮਗ੍ਰੰਥਸੀ.ਐਸ.ਐਸਜਸਵੰਤ ਸਿੰਘ ਕੰਵਲਘਰਹਰੀ ਸਿੰਘ ਨਲੂਆਭੋਤਨਾਭੰਗਾਣੀ ਦੀ ਜੰਗਅਕਾਲੀ ਫੂਲਾ ਸਿੰਘਅਰਦਾਸਕੀਰਤਨ ਸੋਹਿਲਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਬਵਾਸੀਰਕਣਕਮੰਜੂ ਭਾਸ਼ਿਨੀਵਿਕੀਪੀਡੀਆਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਜੀਨ ਹੈਨਰੀ ਡੁਨਾਂਟਵਾਰਤਕ ਦੇ ਤੱਤਸਾਕਾ ਨਨਕਾਣਾ ਸਾਹਿਬਉੱਚੀ ਛਾਲਗੁਰੂ ਗਰੰਥ ਸਾਹਿਬ ਦੇ ਲੇਖਕਵਿਰਾਸਤ-ਏ-ਖ਼ਾਲਸਾਲਾਲ ਕਿਲ੍ਹਾਆਪਰੇਟਿੰਗ ਸਿਸਟਮਬਲਵੰਤ ਗਾਰਗੀਸ਼ੁਰੂਆਤੀ ਮੁਗ਼ਲ-ਸਿੱਖ ਯੁੱਧਲੌਂਗ ਦਾ ਲਿਸ਼ਕਾਰਾ (ਫ਼ਿਲਮ)ਕੁੱਤਾਅਲਬਰਟ ਆਈਨਸਟਾਈਨਸ਼ਬਦਜ਼ਫ਼ਰਨਾਮਾ (ਪੱਤਰ)ਬੰਦਰਗਾਹਮਾਰਗੋ ਰੌਬੀਭੱਟਧਰਮਕੋਟ, ਮੋਗਾਬੇਬੇ ਨਾਨਕੀਗੁਰੂ ਰਾਮਦਾਸ🡆 More