ਅਜੀਤ ਸਿੰਘ ਕੋਹਾੜ: ਪੰਜਾਬ, ਭਾਰਤ ਦਾ ਸਿਆਸਤਦਾਨ

ਅਜੀਤ ਸਿੰਘ ਕੋਹਾੜ ਇਕ ਭਾਰਤੀ ਸਿਆਸਤਦਾਨ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਰਹੇ ਹਨ।

ਅਜੀਤ ਸਿੰਘ ਕੋਹਾੜ
ਮੈਂਬਰ ਪੰਜਾਬ ਵਿਧਾਨ ਸਭਾ , ਪੰਜਾਬ
ਦਫ਼ਤਰ ਵਿੱਚ
1997 - 4 ਫਰਵਰੀ 2017
ਤੋਂ ਪਹਿਲਾਂਬ੍ਰਿਜ ਭੁਪਿੰਦਰ ਸਿੰਘ
ਤੋਂ ਬਾਅਦਹਲਕੇ ਦੀ ਨਵੀਂ ਹੱਦਬੰਦੀ
ਹਲਕਾਸ਼ਾਹਕੋਟ
ਦਫ਼ਤਰ ਵਿੱਚ
2012 - 2018
ਤੋਂ ਪਹਿਲਾਂਨਵੀਂ ਸੀਟ
ਹਲਕਾਸ਼ਾਹਕੋਟ
ਮਾਲ ਅਤੇ ਮੁੜ ਵਸੇਬੇ ਲਈ ਮੰਤਰੀ
ਦਫ਼ਤਰ ਵਿੱਚ
2007 - 2012
ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਪਹਿਲਾਂਅਮਰਜੀਤ ਸਿੰਘ ਸਮਰਾ
ਤੋਂ ਬਾਅਦਬਿਕਰਮ ਸਿੰਘ ਮਜੀਠੀਆ
ਆਵਾਜਾਈ ਮੰਤਰੀ
ਦਫ਼ਤਰ ਵਿੱਚ
2012 - 2017
ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਪਹਿਲਾਂਮਾਸਟਰ ਮੋਹਨ ਲਾਲ
ਨਿੱਜੀ ਜਾਣਕਾਰੀ
ਮੌਤ5 ਫਰਵਰੀ 2018
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਰਿਹਾਇਸ਼ਕੋਹਾੜ ਖੁਰਦ, ਜਲੰਧਰ , ਪੰਜਾਬ

5 ਫਰਵਰੀ 2018 ਨੂੰ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਹੋ ਗਿਆ, ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਦੇ ਸਤਿਕਾਰ ਵਿੱਚ ਅੱਧੇ ਦਿਨ ਲਈ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਸ੍ਰੀ ਕੋਹਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਹਵਾਲੇ

Tags:

🔥 Trending searches on Wiki ਪੰਜਾਬੀ:

ਰਾਘਵ ਚੱਡਾਊਸ਼ਾ ਉਪਾਧਿਆਏਸਾਬਿਤਰੀ ਅਗਰਵਾਲਾਬਾਲ ਸਾਹਿਤਮਨੀਕਰਣ ਸਾਹਿਬਹੱਡੀਬਾਬਾ ਫਰੀਦਗਾਂਘਾਟੀ ਵਿੱਚਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਸਕੂਲ ਮੈਗਜ਼ੀਨਗੁੱਲੀ ਡੰਡਾ1945ਰਾਜਸਥਾਨਸੰਸਕ੍ਰਿਤ ਭਾਸ਼ਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸ਼ਾਹਮੁਖੀ ਲਿਪੀਸਪੇਨਨਾਵਲਸਿਮਰਨਜੀਤ ਸਿੰਘ ਮਾਨਭਾਰਤ ਦਾ ਉਪ ਰਾਸ਼ਟਰਪਤੀਬਲਾਗਇਰਾਨ ਵਿਚ ਖੇਡਾਂਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਭਾਰਤੀ ਉਪਮਹਾਂਦੀਪਸ਼ਬਦਕੋਸ਼ਬਜਟਭਾਈ ਵੀਰ ਸਿੰਘਗਣਿਤਿਕ ਸਥਿਰਾਂਕ ਅਤੇ ਫੰਕਸ਼ਨਰਣਜੀਤ ਸਿੰਘਨਾਮਧਾਰੀਮੁਹੰਮਦ ਗ਼ੌਰੀਜਪੁਜੀ ਸਾਹਿਬਪੰਜਾਬੀ ਵਿਆਕਰਨ1844ਰੂਪਵਾਦ (ਸਾਹਿਤ)ਪੰਜਾਬ, ਭਾਰਤ ਦੇ ਜ਼ਿਲ੍ਹੇਪਾਡਗੋਰਿਤਸਾਤੀਆਂਪੰਜ ਤਖ਼ਤ ਸਾਹਿਬਾਨਅਕਸ਼ਰਾ ਸਿੰਘਜਿੰਦ ਕੌਰਖੋ-ਖੋਸਲੀਬੀ ਜੰਗਾਂਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਝਾਂਡੇ (ਲੁਧਿਆਣਾ ਪੱਛਮੀ)1870ਯਥਾਰਥਵਾਦਸਰੋਜਨੀ ਨਾਇਡੂਜਨਮ ਕੰਟਰੋਲਵਿਕੀਜਾਰਜ ਵਾਸ਼ਿੰਗਟਨਖ਼ਾਲਸਾ ਏਡਗ਼ਜ਼ਲਭਾਰਤੀ ਸੰਵਿਧਾਨਸਰਬੱਤ ਦਾ ਭਲਾਆਰਥਿਕ ਵਿਕਾਸਹਵਾ ਪ੍ਰਦੂਸ਼ਣਹਾਸ਼ਮ ਸ਼ਾਹਰਾਮਛੰਦਲੋਕਧਾਰਾਨਾਨਕ ਸਿੰਘਸਿੰਘਭਾਰਤ ਵਿੱਚ ਬੁਨਿਆਦੀ ਅਧਿਕਾਰਮੈਨਚੈਸਟਰ ਸਿਟੀ ਫੁੱਟਬਾਲ ਕਲੱਬਕੁਲਵੰਤ ਸਿੰਘ ਵਿਰਕਕਾਰੋਬਾਰਗੁਰਮੁਖੀ ਲਿਪੀਮਾਝੀਟੀ.ਮਹੇਸ਼ਵਰਨਸਿੱਖ ਖਾਲਸਾ ਫੌਜਧਰਤੀਚੇਤ🡆 More