2010 ਦੱਖਣੀ ਏਸ਼ਿਆਈ ਖੇਡਾਂ

2010 ਦੱਖਣੀ ਏਸ਼ਿਆਈ ਖੇਡਾਂ ਜੋ XI ਦੱਖਣੀ ਏਸ਼ਿਆਈ ਖੇਡਾਂ ਸਨ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਖੇ 29 ਜਨਵਰੀ ਤੋਂ 8 ਫ਼ਰਵਰੀ 2010 ਖੇਡਿਆ ਗਿਆ। ਇਹ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਵਿਖੇ ਤੀਜੀ ਵਾਰ ਹੋਈਆ। ਇਹਨਾਂ ਖੇਡਾਂ ਵਿੱਚ 2000 ਖਿਡਾਰੀਆਂ ਨੇ 23 ਵੱਖ ਵੱਖ ਖੇਡਾਂ ਵਿੱਚ ਆਪਣੇ ਜ਼ੋਹਰ ਦਿਖਾਏ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ।

XI ਦੱਖਣੀ ਏਸ਼ਿਆਈ ਖੇਡਾਂ
ਤਸਵੀਰ:South Asian Games 2010.jpg
ਲੋਗੋ
ਮਹਿਮਾਨ ਦੇਸ਼ਬੰਗਲਾਦੇਸ਼ਢਾਕਾ,ਬੰਗਲਾਦੇਸ਼
ਭਾਗ ਲੇਣ ਵਾਲੇ ਦੇਸ8
ਭਾਗ ਲੈਣ ਵਾਲੇ ਖਿਡਾਰੀ2,000+ (ਅਨੁਮਾਨ)
ਈਵੈਂਟ23 ਖੇਡਾਂ
ਉਦਘਾਟਨ ਸਮਾਰੋਹ29 ਜਨਵਰੀ
ਸਮਾਪਤੀ ਸਮਾਰੋਹ9 ਫ਼ਰਵਰੀ
ਉਦਾਘਾਟਨ ਕਰਨ ਵਾਲਸ਼ੇਖ ਹਸੀਨਾ
ਮੁੱਖ ਸਟੇਡੀਅਮਬੰਗਲਾਬੰਧੂ ਕੌਮੀ ਸਟੇਡੀਅਮ Motto =

ਤਗਮਾ ਸੂਚੀ

    ਵਿਸ਼ੇਸ਼

     ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 2010 ਦੱਖਣੀ ਏਸ਼ਿਆਈ ਖੇਡਾਂ  ਭਾਰਤ 90 55 30 175
2 2010 ਦੱਖਣੀ ਏਸ਼ਿਆਈ ਖੇਡਾਂ  ਪਾਕਿਸਤਾਨ 19 25 36 80
3 2010 ਦੱਖਣੀ ਏਸ਼ਿਆਈ ਖੇਡਾਂ  ਬੰਗਲਾਦੇਸ਼ 18 23 56 97
4 2010 ਦੱਖਣੀ ਏਸ਼ਿਆਈ ਖੇਡਾਂ  ਸ੍ਰੀਲੰਕਾ 16 35 54 105
5 2010 ਦੱਖਣੀ ਏਸ਼ਿਆਈ ਖੇਡਾਂ  ਨੇਪਾਲ 8 9 19 36
6 2010 ਦੱਖਣੀ ਏਸ਼ਿਆਈ ਖੇਡਾਂ  ਅਫਗਾਨਿਸਤਾਨ 7 9 16 32
7 ਫਰਮਾ:Country data ਭੂਟਾਨ 0 2 3 5
8 ਫਰਮਾ:Country data ਮਾਲਦੀਵ 0 0 2 2
ਕੁਲ 157 157 214 528

ਹਵਾਲੇ

Tags:

ਅਫਗਾਨਿਸਤਾਨਢਾਕਾਦੱਖਣੀ ਏਸ਼ਿਆਈ ਖੇਡਾਂਨੇਪਾਲਪਾਕਿਸਤਾਨਬੰਗਲਾਦੇਸ਼ਭਾਰਤਭੂਟਾਨਮਾਲਦੀਵਸ਼੍ਰੀ ਲੰਕਾ

🔥 Trending searches on Wiki ਪੰਜਾਬੀ:

ਦਲੀਪ ਕੌਰ ਟਿਵਾਣਾਕਿੱਸਾ ਕਾਵਿਪਰਵਾਸੀ ਪੰਜਾਬੀ ਨਾਵਲਮਨਮੋਹਨ ਸਿੰਘਖੰਡਾਗੁਰੂ ਅਰਜਨਲੋਕ ਕਾਵਿਬੁੱਲ੍ਹੇ ਸ਼ਾਹਪੰਜਾਬੀ ਵਾਰ ਕਾਵਿ ਦਾ ਇਤਿਹਾਸਬਲਦੇਵ ਸਿੰਘ ਸੜਕਨਾਮਾਜਸਵੰਤ ਸਿੰਘ ਖਾਲੜਾਜਿੰਦ ਕੌਰਪੰਜਾਬੀ ਵਿਆਕਰਨਅੰਮ੍ਰਿਤਾ ਪ੍ਰੀਤਮਅਬਰਕਭਾਈ ਮਨੀ ਸਿੰਘਪੰਜ ਕਕਾਰਸਿੱਖਿਆਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਿੱਖਭੀਸ਼ਮ ਸਾਹਨੀਕੁਲਵੰਤ ਸਿੰਘ ਵਿਰਕਪੰਜਾਬ ਦੇ ਜ਼ਿਲ੍ਹੇਸ਼ਾਹਮੁਖੀ ਲਿਪੀਗੁਰਦੇਵ ਸਿੰਘ ਕਾਉਂਕੇਪਹਿਲੀ ਸੰਸਾਰ ਜੰਗਅਕਾਲ ਉਸਤਤਿਮਾਰੀ ਐਂਤੂਆਨੈਤਛੋਟੇ ਸਾਹਿਬਜ਼ਾਦੇ ਸਾਕਾਰਣਜੀਤ ਸਿੰਘ ਕੁੱਕੀ ਗਿੱਲਵਿਕੀਪੀਡੀਆਐਕਸ (ਅੰਗਰੇਜ਼ੀ ਅੱਖਰ)ਰੁੱਖਭੰਗੜਾ (ਨਾਚ)ਗਣਿਤਿਕ ਸਥਿਰਾਂਕ ਅਤੇ ਫੰਕਸ਼ਨਹਿਮਾਚਲ ਪ੍ਰਦੇਸ਼1948 ਓਲੰਪਿਕ ਖੇਡਾਂ ਵਿੱਚ ਭਾਰਤਕਾਫ਼ੀਐਲਿਜ਼ਾਬੈਥ IIਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬਾਬਾ ਬੁੱਢਾ ਜੀਪੰਜਾਬੀ ਕਹਾਣੀਤੀਆਂਮਨੀਕਰਣ ਸਾਹਿਬਊਸ਼ਾਦੇਵੀ ਭੌਂਸਲੇਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਬੱਚੇਦਾਨੀ ਦਾ ਮੂੰਹਭੂਗੋਲਟਰੱਕਯੂਰੀ ਗਗਾਰਿਨਕੀਰਤਪੁਰ ਸਾਹਿਬਨਾਮਧਾਰੀਚਾਰ ਸਾਹਿਬਜ਼ਾਦੇ (ਫ਼ਿਲਮ)ਪੰਜਾਬ ਦੇ ਮੇਲੇ ਅਤੇ ਤਿਓੁਹਾਰਰੰਗ-ਮੰਚਧਰਤੀ ਦਾ ਵਾਯੂਮੰਡਲਮਲੱਠੀਅੰਮ੍ਰਿਤਪਾਲ ਸਿੰਘ ਖਾਲਸਾ28 ਮਾਰਚਮਾਂ ਬੋਲੀਬਾਰਬਾਡੋਸਪਹਿਲੀ ਐਂਗਲੋ-ਸਿੱਖ ਜੰਗਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਸਮਾਜਮਾਝਾਭਾਰਤ ਦੇ ਹਾਈਕੋਰਟਬੋਲੇ ਸੋ ਨਿਹਾਲਪੰਜਾਬ ਦੀ ਰਾਜਨੀਤੀਰੌਕ ਸੰਗੀਤਅਨੁਕਰਣ ਸਿਧਾਂਤਗੁਰਬਖ਼ਸ਼ ਸਿੰਘ ਪ੍ਰੀਤਲੜੀਸੂਫ਼ੀ ਸਿਲਸਿਲੇ🡆 More