ਹੰਕਾਰ

ਹੰਕਾਰ ਇਨਸਾਨ ਆਪਣੇ ਰਾਜ-ਮਾਲ, ਧਨ-ਦੌਲਤ, ਚਤੁਰਾਈ, ਵਿਦਵਤਾ ਅਤੇ ਆਪਣੇ ਤਨ ਦੀ ਸੁੰਦਰਤਾ 'ਤੇ ਜੋ ਅਭਿਮਾਨ, ਘਮੰਡ ਕਰਦਾ ਹੈ ਉਹ ਹੰਕਾਰ ਹੈ। ਹੰਕਾਰੀ ਮਨੁੱਖ ਚੰਗਿਆਂ ਨਾਲ ਵੈਰ ਕਰਦਾ ਹੈ ਅਤੇ ਮਾੜੇ ਮਨੁੱਖ ਨਾਲ ਦੋਸਤੀ ਕਰਦਾ ਹੈ। ਹੰਕਾਰੀ ਮਨੁੱਖ ਜਦੋਂ ਆਪਣੇ ਤੋਂ ਨੀਵੇਂ ਮਨੁੱਖ ਨੂੰ ਦੇਖਦਾ ਹੈ ਤਾਂ ਉਸ ਦੇ ਵਿੱਚ ਘਮੰਡ ਅਤੇ ਜਦੋਂ ਆਪਣੇ ਤੋਂ ਉੱਚੇ ਮਨੁੱਖ ਨੂੰ ਦੇਖਦਾ ਹੈ ਤਾਂ ਈਰਖਾ, ਦੁਸ਼ਮਣੀ ਕਰਦਾ ਹੈ। ਵੱਡੇ ਵੱਡੇ ਹੰਕਾਰੀ ਮਨੁੱਖ ਹੰਕਾਰ ਵਿੱਚ ਹੀ ਗਰਕ ਹੋ ਜਾਂਦਾ ਹੈ।

    ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ।।
    ਬਡੇ ਵਡੇ ਅਹੰਕਾਰੀਆ ਨਾਨਕ ਗਰਬਿ ਗਲੇ।। ਗੁਰੂ ਗਰੰਥ ਸਾਹਿਬ ਅੰਗ 278

ਹਵਾਲੇ

Tags:

🔥 Trending searches on Wiki ਪੰਜਾਬੀ:

ਹਾਫ਼ਿਜ਼ ਬਰਖ਼ੁਰਦਾਰਪੰਜਾਬ ਦੀ ਕਬੱਡੀ1905ਡਾ. ਜਸਵਿੰਦਰ ਸਿੰਘਮੁਹੰਮਦਮਾਰਕੋ ਵੈਨ ਬਾਸਟਨਜਾਤਮਨਮੋਹਨ ਸਿੰਘਓਸ਼ੋਭਾਈ ਤਾਰੂ ਸਿੰਘਟੂਰਨਾਮੈਂਟਬੇਰੀ ਦੀ ਪੂਜਾਭਾਈ ਵੀਰ ਸਿੰਘਰੋਬਿਨ ਵਿਲੀਅਮਸਫਾਸ਼ੀਵਾਦਔਰਤਾਂ ਦੇ ਹੱਕ28 ਅਕਤੂਬਰਸਿੱਖ ਧਰਮਗ੍ਰੰਥ38317 ਅਕਤੂਬਰਵਿਕੀਮੀਡੀਆ ਸੰਸਥਾਪੰਜ ਕਕਾਰਡਫਲੀਬਾਬਾ ਦੀਪ ਸਿੰਘਮਜ਼੍ਹਬੀ ਸਿੱਖਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਿੱਕੀ ਕਹਾਣੀਭਾਰਤ ਦਾ ਰਾਸ਼ਟਰਪਤੀਹਰਿਮੰਦਰ ਸਾਹਿਬਧੁਨੀ ਵਿਗਿਆਨਅੰਤਰਰਾਸ਼ਟਰੀ ਮਹਿਲਾ ਦਿਵਸਬੁਰਜ ਥਰੋੜਐੱਸ ਬਲਵੰਤਡੇਂਗੂ ਬੁਖਾਰਇਸਲਾਮਘੱਟੋ-ਘੱਟ ਉਜਰਤਕੇਸ ਸ਼ਿੰਗਾਰਪੰਜ ਪਿਆਰੇ27 ਮਾਰਚਕੌਰਸੇਰਾਵਹਿਮ ਭਰਮਮਨੁੱਖੀ ਦਿਮਾਗਬਾਈਬਲਸਿੰਘ ਸਭਾ ਲਹਿਰਫੁੱਟਬਾਲਡਾ. ਸੁਰਜੀਤ ਸਿੰਘ6 ਜੁਲਾਈਚਮਾਰਮਲਵਈਵਿਸ਼ਵਕੋਸ਼ਰਵਨੀਤ ਸਿੰਘਮਹਾਨ ਕੋਸ਼ਬਿੱਗ ਬੌਸ (ਸੀਜ਼ਨ 8)ਚੇਤਪੰਜਾਬੀ ਲੋਕ ਬੋਲੀਆਂਸਤਿਗੁਰੂ ਰਾਮ ਸਿੰਘਜਾਰਜ ਅਮਾਡੋਆਧੁਨਿਕ ਪੰਜਾਬੀ ਕਵਿਤਾ292ਨਾਵਲਪੰਜ ਤਖ਼ਤ ਸਾਹਿਬਾਨਚੱਪੜ ਚਿੜੀਸਾਮਾਜਕ ਮੀਡੀਆਸਾਈਬਰ ਅਪਰਾਧਖਾਲਸਾ ਰਾਜਗੁਰਦੁਆਰਾ ਡੇਹਰਾ ਸਾਹਿਬਵਿਰਾਟ ਕੋਹਲੀਘੋੜਾਸੰਤ ਸਿੰਘ ਸੇਖੋਂਦਿਲਕਰਨੈਲ ਸਿੰਘ ਈਸੜੂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ🡆 More