ਹੈਬਰੀਡੀਜ਼

ਹੈਬਰੀਡੀਜ਼ (/ˈhɛbrᵻdiːz//ˈhɛbrdiːz/; Scottish Gaelic: Innse Gall; Old Norse: Suðreyjar) ਉੱਤਰੀ ਸਕਾਟਲੈਂਡ ਦੀ ਪੱਛਮੀ ਨੁੱਕਰ ਤੋਂ ਅੱਗੇ ਅੰਧ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ ਸਮੂਹ ਹੈ। ਇਸਦੇ ਦੋ ਮੁੱਖ ਭਾਗ ਹਨ: ਅੰਦਰਲੇ ਹੈਬਰੀਡੀਜ਼ (Inner Hebrides, ਜਿਸਦੇ ਟਾਪੂ ਸਕਾਟਲੈਂਡ ਦੀ ਮੁੱਖਭੂਮੀ ਦੇ ਕੰਢੇ ਕੋਲ ਹਨ) ਅਤੇ ਬਾਹਰਲੇ ਹੈਬਰੀਡੀਜ਼ (Outer Hebrides, ਜੋ ਮੁੱਖਭੂਮੀ ਦੇ ਕੰਢੇ ਤੋਂ ਜਿਆਦਾ ਦੂਰ ਹਨ)। ਹੈਬਰੀਡੀਜ਼ ਦੇ ਟਾਪੂਆਂ ਉੱਤੇ ਇਸ ਖੇਤਰ ਵਿੱਚ ਵਧੀਆਂ-ਫ਼ੁੱਲੀਆਂ ਕਈ ਇਤਿਹਾਸਿਕ ਸੰਸਕ੍ਰਿਤੀਆਂ ਦੇ ਨਿਸ਼ਾਨ ਮਿਲਦੇ ਹਨ, ਜਿਸ ਕਰਕੇ ਇੱਥੇ ਦੇ ਲੋਕਾਂ ਅਤੇ ਮਕਾਮੀ ਨਾਮਾਂ ਵਿੱਚ ਕੈਲਟੀ, ਨੌਰਸ ਅਤੇ ਅੰਗਰੇਜ਼ੀ ਦੇ ਪ੍ਰਭਾਵ ਮਿਲੇ-ਜੁਲੇ ਰੂਪ ਵਿੱਚ ਦਿਖਦੇ ਹਨ।

ਹੈਬਰੀਡੀਜ਼
ਅੰਦਰਲੇ ਅਤੇ ਬਾਹਰਲੇ ਹੈਬਰੀਡੀਜ਼

Tags:

ਅੰਗਰੇਜ਼ੀਅੰਧ ਮਹਾਂਸਾਗਰਕੈਲਟੀਸਕਾਟਲੈਂਡ

🔥 Trending searches on Wiki ਪੰਜਾਬੀ:

1664ਸਾਹਿਤ ਅਤੇ ਇਤਿਹਾਸਵਿਰਸਾਅਲਗੋਜ਼ੇਬਾਬਾ ਗੁਰਦਿੱਤ ਸਿੰਘਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੰਸਮਰਣਵਿਸਾਖੀਬਿਸਮਾਰਕਪਾਣੀਮਹਾਨ ਕੋਸ਼ਸਕੂਲ ਲਾਇਬ੍ਰੇਰੀਟੈਲੀਵਿਜ਼ਨਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਧਰਤੀਸਮਾਜਪਹਿਲੀ ਐਂਗਲੋ-ਸਿੱਖ ਜੰਗਮਾਸਕੋਅਜੀਤ ਕੌਰਲੰਗਰ (ਸਿੱਖ ਧਰਮ)ਭਾਰਤੀ ਪੁਲਿਸ ਸੇਵਾਵਾਂਭਾਈ ਸੰਤੋਖ ਸਿੰਘਜਨਤਕ ਛੁੱਟੀਬੰਦੀ ਛੋੜ ਦਿਵਸਕਿੱਕਰਨਾਮਯੂਬਲੌਕ ਓਰਿਜਿਨਹਵਾ ਪ੍ਰਦੂਸ਼ਣਉੱਤਰ-ਸੰਰਚਨਾਵਾਦਸਫ਼ਰਨਾਮਾਗੁਰਦਾਸਪੁਰ ਜ਼ਿਲ੍ਹਾਸੱਸੀ ਪੁੰਨੂੰਰੋਸ਼ਨੀ ਮੇਲਾਕਬੂਤਰਕੜ੍ਹੀ ਪੱਤੇ ਦਾ ਰੁੱਖਰਾਮਦਾਸੀਆਪੰਜਾਬੀ ਕਿੱਸਾ ਕਾਵਿ (1850-1950)ਅੰਮ੍ਰਿਤਪਾਲ ਸਿੰਘ ਖ਼ਾਲਸਾਹੀਰ ਰਾਂਝਾਪੰਜਾਬ ਦੀ ਕਬੱਡੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬ, ਪਾਕਿਸਤਾਨਮਹਿੰਗਾਈ ਭੱਤਾਸਿਰ ਦੇ ਗਹਿਣੇਰਿਗਵੇਦਗੁਰੂ ਗਰੰਥ ਸਾਹਿਬ ਦੇ ਲੇਖਕਤਾਂਬਾਸਾਉਣੀ ਦੀ ਫ਼ਸਲਦੂਜੀ ਐਂਗਲੋ-ਸਿੱਖ ਜੰਗਜਗਤਾਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਭੁਚਾਲਪੰਜਾਬੀ ਨਾਵਲ ਦਾ ਇਤਿਹਾਸਪਾਣੀਪਤ ਦੀ ਪਹਿਲੀ ਲੜਾਈਖੁਰਾਕ (ਪੋਸ਼ਣ)ਪੰਜਾਬ ਦੀਆਂ ਪੇਂਡੂ ਖੇਡਾਂਛਾਤੀ ਦਾ ਕੈਂਸਰਪੁਆਧੀ ਉਪਭਾਸ਼ਾਕਹਾਵਤਾਂਨਿਰਵੈਰ ਪੰਨੂਬੱਬੂ ਮਾਨਹਰਿਮੰਦਰ ਸਾਹਿਬਭੀਮਰਾਓ ਅੰਬੇਡਕਰਭਾਈ ਮਨੀ ਸਿੰਘਬਿਆਸ ਦਰਿਆਪੰਜਾਬੀ ਲੋਕ ਬੋਲੀਆਂਗੁਰਦੁਆਰਿਆਂ ਦੀ ਸੂਚੀਦਸਮ ਗ੍ਰੰਥਪੰਜਾਬੀ ਅਖ਼ਬਾਰਅੰਤਰਰਾਸ਼ਟਰੀ ਮਜ਼ਦੂਰ ਦਿਵਸਮਨੁੱਖੀ ਸਰੀਰਪ੍ਰਯੋਗਵਾਦੀ ਪ੍ਰਵਿਰਤੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮਾਈ ਭਾਗੋਗੁਲਾਬ🡆 More