ਹੇਠਲੀ ਜਰਮਨ ਜਾਂ ਹੇਠਲੀ ਜ਼ਾਕਸਨ (Plattdüütsch, Nedderdüütsch; ਮਿਆਰੀ ਜਰਮਨ: Plattdeutsch ਜਾਂ Niederdeutsch; ਡੱਚ: Nedersaksisch) ਇੱਕ ਇੰਗਵੀਓਨੀ ਪੱਛਮੀ ਜਰਮੇਨੀ ਭਾਸ਼ਾ ਹੈ ਜੋ ਮੁੱਖ ਤੌਰ 'ਤੇ ਉੱਤਰੀ ਜਰਮਨੀ ਅਤੇ ਨੀਦਰਲੈਂਡ ਦੇ ਪੂਰਬੀ ਹਿੱਸੇ 'ਚ ਬੋਲੀ ਜਾਂਦੀ ਹੈ। ਆਪਣੇ ਸਭ ਤੋਂ ਪੁਰਾਣੇ ਰੂਪ ਵਿੱਚ ਇਹਦਾ ਜਨਮ ਪੁਰਾਣੀ ਜ਼ਾਕਸਨ ਤੋਂ ਹੋਇਆ।
ਹੇਠਲੀ ਜਰਮਨ | |
---|---|
ਹੇਠਲੀ ਜ਼ਾਕਸਨ | |
Plattdüütsch | |
ਜੱਦੀ ਬੁਲਾਰੇ | ਜਰਮਨੀ, ਡੈੱਨਮਾਰਕ, ਨੀਦਰਲੈਂਡ |
Native speakers | ੫੦ ਲੱਖ |
ਹਿੰਦ-ਯੂਰਪੀ
| |
Early forms | ਪੁਰਾਣੀ ਜ਼ਾਕਸਨ
|
ਉੱਪ-ਬੋਲੀਆਂ |
|
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਜਰਮਨੀ •ਫਰਮਾ:Country data ਸ਼ਲੈੱਸਵਿਕ-ਹੋਲਸ਼ਟਾਈਨ •ਫਰਮਾ:Country data ਮੈਕਲਨਬੁਰਕ-Vorpommern |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | Mexico (100,000) Bolivia (70,000) Paraguay (30,000) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | nds |
ਆਈ.ਐਸ.ਓ 639-3 | nds (ਡੱਚ ਕਿਸਮਾਂ ਅਤੇ ਪੱਛਮੀ ਫ਼ਾਲਨੀ ਦੇ ਵੱਖਰੇ ਕੋਡ ਹਨ) |
Glottolog | alts1234 ਆਲਟਜ਼ੇਕਸਿਸ਼lowg1239 ਹੇਠਲੀ ਜਰਮਨ |
ਭਾਸ਼ਾਈਗੋਲਾ | 52-ACB |
ਲਗਭਗ ਉਹ ਇਲਾਕਾ ਜਿੱਥੇ ਹੇਠਲੀ ਜਰਮਨ/ਹੇਠਲੀ ਜ਼ਾਕਸਨ ਦੀਆਂ ਉੱਪ-ਬੋਲੀਆਂ ਬੋਲੀਆਂ ਜਾਂਦੀਆਂ ਹਨ। | |
This article uses material from the Wikipedia ਪੰਜਾਬੀ article ਹੇਠਲੀ ਜਰਮਨ ਭਾਸ਼ਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.