ਹਾਸ਼ਮੀ ਰਫਸੰਜਾਨੀ

ਅਕਬਰ ਹਾਸ਼ਮੀ ਰਫਸੰਜਾਨੀ 1989 ਤੋਂ 1997 ਦੇ ਵਿੱਚ ਦੋ ਵਾਰ ਈਰਾਨ ਦਾ ਰਾਸ਼ਟਰਪਤੀ ਰਹਿ ਚੁੱਕਾ ਹੈ। ਰਫਸੰਜਾਨੀ ਕਾਫ਼ੀ ਦਿਨਾਂ ਤੋਂ ਸਰਕਾਰੀ ਵਿਵਸਥਾ ਦਾ ਹਿੱਸਾ ਨਹੀਂ ਸੀ। ਰਫਸੰਜਾਨੀ ਨੂੰ ਯਥਾਰਥਵਾਦੀ ਅਤੇ ਪਰੰਪਰਾਵਾਦੀ ਨੇਤਾ ਮੰਨਿਆ ਜਾਂਦਾ ਸੀ। ਰਫਸੰਜਾਨੀ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਕਾਰਜ ਕਾਲ ਦੇ ਦੌਰਾਨ ਪੱਛਮੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਈਰਾਨ ਨੂੰ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਸਥਾਪਤ ਕੀਤਾ। ਰਫਸੰਜਾਨੀ ਨੇ ਈਰਾਨੀ ਕ੍ਰਾਂਤੀ ਦੇ ਤੁਰੰਤ ਬਾਅਦ ਖ਼ੁਦ ਨੂੰ ਇੱਕ ਤਾਕਤਵਰ ਨੇਤਾ ਦੇ ਰੂਪ ਵਿੱਚ ਸਥਾਪਤ ਕੀਤਾ ਅਤੇ ਇਸਲਾਮੀ ਰਿਪਬਲਿਕਨ ਪਾਰਟੀ ਦੀ ਸਥਾਪਨਾ ਕੀਤੀ। ਇਸ ਪਾਰਟੀ ਨੇ 1987 ਤੱਕ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਲੇਕਿਨ 1987 ਵਿੱਚ ਇਹ ਪਾਰਟੀ ਅੰਦਰੂਨੀ ਮੱਤਭੇਦਾਂ ਦੀ ਵਜ੍ਹਾ ਨਾਲ ਬਿਖਰ ਗਈ। ਹਾਸ਼ਮੀ ਰਫਸੰਜਾਨੀ 1980 ਤੋਂ 1988 ਤੱਕ ਈਰਾਨੀ ਸੰਸਦ, ਜਿਸਨੂੰ ਮਜਲਿਸ ਕਿਹਾ ਜਾਂਦਾ ਹੈ, ਦਾ ਪ੍ਰਧਾਨ ਰਿਹਾ। 1980 ਤੋਂ 1988 ਤੱਕ ਚਲੀ ਇਰਾਨ-ਇਰਾਕ ਜੰਗ ਦੇ ਆਖ਼ਿਰੀ ਸਾਲਾਂ ਵਿੱਚ ਆਇਤੁੱਲਾ ਖਮੇਨੀ ਨੇ ਰਫਸੰਜਾਨੀ ਨੂੰ ਸ਼ਸਤਰਬੰਦ ਸੈਨਾਵਾਂ ਦਾ ਕਾਰਜਕਾਰੀ ਕਮਾਂਡਰ ਇਸ ਚੀਫ ਵੀ ਬਣਾਇਆ ਸੀ।

Ayatollah
ਅਕਬਰ ਹਾਸ਼ਮੀ ਰਫਸੰਜਾਨੀ
اکبر هاشمی رفسنجانی
ਹਾਸ਼ਮੀ ਰਫਸੰਜਾਨੀ
4ਥਾ ਇਰਾਨੀ ਰਾਸ਼ਟਰਪਤੀ
ਦਫ਼ਤਰ ਵਿੱਚ
3 ਅਗਸਤ 1989 – 3 ਅਗਸਤ 1997
Supreme Leaderਅਲੀ ਖ਼ਾਮੇਨੇਈ
First Vice PresidentHassan Habibi
ਤੋਂ ਪਹਿਲਾਂਅਲੀ ਖ਼ਾਮੇਨੇਈ
ਤੋਂ ਬਾਅਦਮੁਹੰਮਦ ਖਾਤਾਮੀ
Chairman of Expediency Discernment Council
ਦਫ਼ਤਰ ਵਿੱਚ
6 ਫਰਵਰੀ 1989 – 8 ਜਨਵਰੀ 2017
ਦੁਆਰਾ ਨਿਯੁਕਤੀਅਲੀ ਖ਼ਾਮੇਨੇਈ
ਤੋਂ ਪਹਿਲਾਂਅਲੀ ਖ਼ਾਮੇਨੇਈ
ਤੋਂ ਬਾਅਦTBD
Chairman of the Assembly of Experts
ਦਫ਼ਤਰ ਵਿੱਚ
25 ਜੁਲਾਈ 2007 – 8 ਮਾਰਚ 2011
ਤੋਂ ਪਹਿਲਾਂAli Meshkini
ਤੋਂ ਬਾਅਦMohammad-Reza Mahdavi Kani
Speaker of the Parliament
ਦਫ਼ਤਰ ਵਿੱਚ
28 ਜੁਲਾਈ 1980 – 3 ਅਗਸਤ 1989
First DeputyAli Akbar Parvaresh
Mohammad Mousavi Khoeiniha
Mohammad Yazdi
Mehdi Karroubi
ਤੋਂ ਪਹਿਲਾਂYadollah Sahabi
ਤੋਂ ਬਾਅਦMehdi Karroubi
Member of the Assembly of Experts
ਦਫ਼ਤਰ ਵਿੱਚ
15 ਅਗਸਤ 1983 – 8 ਜਨਵਰੀ 2017
ਹਲਕਾTehran Province
ਬਹੁਮਤ2,301,492 (5ਵੀਂ ਵਾਰ)
Tehran's Friday Prayer Temporary Imam
ਦਫ਼ਤਰ ਵਿੱਚ
3 ਜੁਲਾਈ 1981 – 17 ਜੁਲਾਈ 2009
ਦੁਆਰਾ ਨਿਯੁਕਤੀਰੁਹੋਲਾ ਖ਼ਾਮੇਨੇਈ
Member of the Islamic Consultative Assembly
ਦਫ਼ਤਰ ਵਿੱਚ
28 ਮਈ 1980 – 3 ਅਗਸਤ 1989
ਹਲਕਾTehran, Rey, Shemiranat and Eslamshahr
ਬਹੁਮਤ1,891,264 (81.9%; 2ਜੀ ਵਾਰ)
ਗ੍ਰਹਿ ਮੰਤਰੀ
Acting
ਦਫ਼ਤਰ ਵਿੱਚ
6 ਨਵੰਬਰ 1979 – 12 ਅਗਸਤ 1980
ਦੁਆਰਾ ਨਿਯੁਕਤੀIslamic Revolution Council
ਤੋਂ ਪਹਿਲਾਂHashem Sabbaghian
ਤੋਂ ਬਾਅਦMohammad-Reza Mahdavi Kani
ਨਿੱਜੀ ਜਾਣਕਾਰੀ
ਜਨਮ
ਅਲੀ ਅਕਬਰ ਹਾਸ਼ਮੀ ਰਫਸੰਜਾਨੀ

(1934-08-25)25 ਅਗਸਤ 1934
Bahreman, ਪਰਸੀਆ
ਮੌਤ8 ਜਨਵਰੀ 2017(2017-01-08) (ਉਮਰ 82)
ਤੇਹਰਾਨ, ਇਰਾਨ
ਸਿਆਸੀ ਪਾਰਟੀCombatant Clergy Association (1977-2016)
People's Experts (2016-death)
ਜੀਵਨ ਸਾਥੀEffat Marashi (1958–2017, his death)
ਬੱਚੇਫ਼ਾਤਿਮਾ (ਛੋਟੀ (ਧੀ)
ਮੋਹਸਨ (ਛੋਟਾ (ਪੁਤਰ)
ਫਾਇਜ਼ੇ (ਛੋਟੀ (ਧੀ)
ਮੇਹਦੀ (ਛੋਟਾ (ਪੁਤਰ)
ਯਾਸਰ (ਛੋਟਾ (ਪੁਤਰ)
ਦਸਤਖ਼ਤਹਾਸ਼ਮੀ ਰਫਸੰਜਾਨੀ
ਵੈੱਬਸਾਈਟOfficial website
ਫੌਜੀ ਸੇਵਾ
ਵਫ਼ਾਦਾਰੀਫਰਮਾ:Country data ਇਰਾਨ
ਕਮਾਂਡSecond-in-Command of Iran's Joint Chiefs of Staff
ਲੜਾਈਆਂ/ਜੰਗਾਂਇਰਾਨ-ਇਰਾਕ ਜੰਗ
ਪੁਰਸਕਾਰਹਾਸ਼ਮੀ ਰਫਸੰਜਾਨੀ Order of Fath (1st grade)

ਹਵਾਲੇ

Tags:

ਈਰਾਨ

🔥 Trending searches on Wiki ਪੰਜਾਬੀ:

ਈਸਟਰਪੰਜਾਬ ਦੇ ਮੇਲੇ ਅਤੇ ਤਿਓੁਹਾਰਅਮਰ ਸਿੰਘ ਚਮਕੀਲਾਆਧੁਨਿਕ ਪੰਜਾਬੀ ਕਵਿਤਾਮਈ੧੯੨੧ਜਰਗ ਦਾ ਮੇਲਾਅੱਲ੍ਹਾ ਯਾਰ ਖ਼ਾਂ ਜੋਗੀ22 ਸਤੰਬਰਪੰਜਾਬ ਦੇ ਤਿਓਹਾਰਪ੍ਰੇਮ ਪ੍ਰਕਾਸ਼ਊਧਮ ਸਿਘ ਕੁਲਾਰਅਮੀਰਾਤ ਸਟੇਡੀਅਮਲਿਸੋਥੋਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼੧੯੧੮ਸਪੇਨਕਪਾਹਪੇ (ਸਿਰਿਲਿਕ)ਦਸਤਾਰਸਖ਼ਿਨਵਾਲੀਗ਼ੁਲਾਮ ਮੁਸਤੁਫ਼ਾ ਤਬੱਸੁਮਜੌਰਜੈਟ ਹਾਇਅਰਭਗਤ ਸਿੰਘਖੋ-ਖੋਆਲਤਾਮੀਰਾ ਦੀ ਗੁਫ਼ਾਪੰਜਾਬ ਦਾ ਇਤਿਹਾਸਭਾਈ ਗੁਰਦਾਸ੧੯੨੦28 ਮਾਰਚਮੋਹਿੰਦਰ ਅਮਰਨਾਥਸ਼ਾਹਰੁਖ਼ ਖ਼ਾਨਮਾਘੀਜ਼28 ਅਕਤੂਬਰਜਪੁਜੀ ਸਾਹਿਬਸਿੱਖ ਧਰਮਅੰਤਰਰਾਸ਼ਟਰੀ ਮਹਿਲਾ ਦਿਵਸਅੰਤਰਰਾਸ਼ਟਰੀ26 ਅਗਸਤਪੰਜਾਬੀ ਚਿੱਤਰਕਾਰੀਗੁਰੂ ਨਾਨਕ ਜੀ ਗੁਰਪੁਰਬਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਮਾਰਲੀਨ ਡੀਟਰਿਚਸ਼ੇਰ ਸ਼ਾਹ ਸੂਰੀ15ਵਾਂ ਵਿੱਤ ਕਮਿਸ਼ਨਮੁਨਾਜਾਤ-ਏ-ਬਾਮਦਾਦੀਜਗਜੀਤ ਸਿੰਘ ਡੱਲੇਵਾਲਸ਼ਹਿਦਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗਿੱਟਾਗੱਤਕਾਆਦਿ ਗ੍ਰੰਥਗੁਰੂ ਨਾਨਕਆਰਟਿਕਕੋਸਤਾ ਰੀਕਾਭਾਰਤ ਦੀ ਸੰਵਿਧਾਨ ਸਭਾਲੋਕ ਸਭਾ ਹਲਕਿਆਂ ਦੀ ਸੂਚੀਖੇਤੀਬਾੜੀਮੁਗ਼ਲਪੀਜ਼ਾਪੂਰਬੀ ਤਿਮੋਰ ਵਿਚ ਧਰਮਇੰਡੋਨੇਸ਼ੀਆਈ ਰੁਪੀਆਸ਼ਬਦ-ਜੋੜਮਿਲਖਾ ਸਿੰਘਅਨੂਪਗੜ੍ਹਨੂਰ ਜਹਾਂਅਲੀ ਤਾਲ (ਡਡੇਲਧੂਰਾ)ਆਤਮਾਸ਼ਿਵ ਕੁਮਾਰ ਬਟਾਲਵੀਬਾੜੀਆਂ ਕਲਾਂਅਟਾਰੀ ਵਿਧਾਨ ਸਭਾ ਹਲਕਾਫੁੱਲਦਾਰ ਬੂਟਾ🡆 More