ਹਥੌੜਾ

ਹਥੌੜਾ ਦਸਤੇ ਵਾਲਾ ਲੋਹੇ ਦਾ ਬੱਟਾ ਹੁੰਦਾ ਹੈ, ਜਿਸ ਨੂੰ ਆਮ ਤੌਰ ਤੇ ਹਥ ਨਾਲ ਫੜ ਕੇ ਸੱਟ ਮਾਰੀ ਜਾਂਦੀ ਹੈ.

ਇਸਦੀ ਵਰਤੋਂ ਕਿਲ ਠੋਕਣ, ਵੱਖ-ਵੱਖ ਭਾਗਾਂ ਨੂੰ ਜੋੜਨ, ਕਿਸੇ ਬੀਜ ਬਗੈਰਾ ਨੂੰ ਤੋੜਨ, ਕੁੱਟ ਕੁੱਟ ਕੇ ਵੱਡਾ ਕਰਨ ਲਈ ਕੀਤਾ ਜਾਂਦਾ ਹੈ। ਇਸਦੀ ਵਰਤੋਂ ਹਥਿਆਰ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ। ਹਥੌੜੇ ਤਰ੍ਹਾਂ-ਤਰ੍ਹਾਂ ਦੇ ਹੁੰਦੇ ਹਨ ਅਤੇ ਕਾਰਜ-ਵਿਸ਼ੇਸ਼ ਦੇ ਅਨੁਸਾਰ ਉਨ੍ਹਾਂ ਨੂੰ ਡਿਜਾਇਨ ਕੀਤਾ ਜਾਂਦਾ ਹੈ। ਹਥੌੜੇ ਦੇ ਮੁੱਖ ਤੌਰ ਤੇ ਦੋ ਭਾਗ ਹੁੰਦੇ ਹਨ - ਹੱਥਾ ਅਤੇ ਸਿਰ। ਇਸਦਾ ਮੁੱਖ ਭਾਰ ਇਸਦੇ ਸਿਰ ਵਿੱਚ ਹੀ ਰਖਿਆ ਹੋਇਆ ਹੁੰਦਾ ਹੈ।

ਹਥੌੜਾ
ਹਥੌੜਾ
A modern claw hammer
ਕਿਸਮਾਂHand tool
ਮਕਸੂਦConstruction

ਹਵਾਲੇ

Tags:

🔥 Trending searches on Wiki ਪੰਜਾਬੀ:

ਕਵਿਤਾਮਿਖਾਇਲ ਬੁਲਗਾਕੋਵਜੀਵਨੀਸੋਵੀਅਤ ਸੰਘਮੱਧਕਾਲੀਨ ਪੰਜਾਬੀ ਸਾਹਿਤਆ ਕਿਊ ਦੀ ਸੱਚੀ ਕਹਾਣੀਮਾਈ ਭਾਗੋਸਾਊਦੀ ਅਰਬਗੁਰੂ ਹਰਿਕ੍ਰਿਸ਼ਨਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਬਿਆਂਸੇ ਨੌਲੇਸਫੁਲਕਾਰੀਨਿੱਕੀ ਕਹਾਣੀਤੱਤ-ਮੀਮਾਂਸਾਪੰਜਾਬੀ ਕੱਪੜੇਵਾਲੀਬਾਲਆਰਟਿਕਹਰਿਮੰਦਰ ਸਾਹਿਬਲੋਕਧਾਰਾਸੀ. ਕੇ. ਨਾਇਡੂਸਿੱਖਭੰਗਾਣੀ ਦੀ ਜੰਗਮਨੁੱਖੀ ਦੰਦ1905ਮਾਰਕਸਵਾਦਪਰਗਟ ਸਿੰਘਲੀ ਸ਼ੈਂਗਯਿਨਦਿਲਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਰਸ (ਕਾਵਿ ਸ਼ਾਸਤਰ)ਕੰਪਿਊਟਰ2006ਸਵਰ ਅਤੇ ਲਗਾਂ ਮਾਤਰਾਵਾਂਫੇਜ਼ (ਟੋਪੀ)ਪੰਜਾਬ ਵਿਧਾਨ ਸਭਾ ਚੋਣਾਂ 1992ਜੂਲੀ ਐਂਡਰਿਊਜ਼ਅਲੰਕਾਰ ਸੰਪਰਦਾਇਗੁਰਮੁਖੀ ਲਿਪੀਆਮਦਨ ਕਰ1911ਅਸ਼ਟਮੁਡੀ ਝੀਲਹਾਈਡਰੋਜਨ1923ਤਖ਼ਤ ਸ੍ਰੀ ਹਜ਼ੂਰ ਸਾਹਿਬਮੁਨਾਜਾਤ-ਏ-ਬਾਮਦਾਦੀਚੈਸਟਰ ਐਲਨ ਆਰਥਰਥਾਲੀਲੰਡਨਨਵਤੇਜ ਭਾਰਤੀਚੀਨ ਦਾ ਭੂਗੋਲਭਾਰਤ ਦਾ ਸੰਵਿਧਾਨਪੰਜਾਬੀ ਜੰਗਨਾਮਾਡੋਰਿਸ ਲੈਸਿੰਗਭਾਰਤੀ ਪੰਜਾਬੀ ਨਾਟਕਗੁਰਦਾਭਾਰਤ ਦਾ ਇਤਿਹਾਸਅੰਜੁਨਾਸ਼ਬਦ-ਜੋੜਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਪਵਿੱਤਰ ਪਾਪੀ (ਨਾਵਲ)ਲੁਧਿਆਣਾ (ਲੋਕ ਸਭਾ ਚੋਣ-ਹਲਕਾ)ਪੁਆਧੀ ਉਪਭਾਸ਼ਾਬੀ.ਬੀ.ਸੀ.ਅਦਿਤੀ ਰਾਓ ਹੈਦਰੀਵਿਗਿਆਨ ਦਾ ਇਤਿਹਾਸਸੰਯੁਕਤ ਰਾਜ ਦਾ ਰਾਸ਼ਟਰਪਤੀਵਹਿਮ ਭਰਮਸੋਹਣ ਸਿੰਘ ਸੀਤਲਮੋਹਿੰਦਰ ਅਮਰਨਾਥਨੌਰੋਜ਼ਜਰਨੈਲ ਸਿੰਘ ਭਿੰਡਰਾਂਵਾਲੇਕਾਰਲ ਮਾਰਕਸਧਰਮਚਰਨ ਦਾਸ ਸਿੱਧੂ🡆 More