ਹਡਸਨ ਦਰਿਆ

ਹਡਸਨ ਨਦੀ ਇੱਕ 315-ਮੀਲ (507 ਕਿਲੋਮੀਟਰ) ਦਰਿਆ ਵਹਿੰਦਾ ਹੈ, ਜੋ ਕਿ ਉੱਤਰ ਤੋਂ ਦੱਖਣ ਵੱਲ, ਮੁੱਖ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੂਰਬੀ ਨਿਊਯਾਰਕ ਵਿੱਚੀਂ ਵੱਗਦਾ ਹੈ। ਇਹ ਨਦੀ ਅੱਪਸਟੇਟ ਨ੍ਯੂ ਯਾਰ੍ਕ Adirondack ਪਹਾੜ ਵਿਚੋਂ ਨਿਕਲਦੀ ਹੈ, ਹਡਸਨ ਵੈਲੀ ਵਿੱਚੀਂ ਵਹਿੰਦੀ ਹੈ ਅਤੇ ਆਖਿਰਕਾਰ ਨਿਊਯਾਰਕ ਸਿਟੀ ਅਤੇ ਜਰਸੀ ਸਿਟੀ ਦੇ ਵਿਚਕਾਰ ਅੰਧ ਮਹਾਸਾਗਰ ਵਿੱਚ ਜਾ ਗਿਰਦੀ ਹੈ। ਨਦੀ ਨਿਊ ਜਰਸੀ ਅਤੇ ਨਿਊਯਾਰਕ ਵਿਚਕਾਰ ਅਤੇ ਹੋਰ ਉੱਤਰ ਵੱਲ ਨਿਊ ਯਾਰਕ ਕਾਊਂਟੀਆਂ ਵਿਚਕਾਰ ਇੱਕ ਸਿਆਸੀ ਸੀਮਾ ਦਾ ਕੰਮ ਕਰਦੀ ਹੈ। ਨਦੀ ਦਾ ਹੇਠਲਾ ਅੱਧ ਇੱਕ ਦਹਾਨਾ ਹੈ ਜਿਸਨੇ ਹਡਸਨ Fjord ਨੂੰ ਮੱਲਿਆ ਹੋਇਆ ਹੈ, ਜਿਸ ਦਾ ਨਿਰਮਾਣ ਉੱਤਰੀ ਅਮਰੀਕੀ glaciation ਦੇ ਸਭ ਤੋਂ ਹਾਲ ਦੇ ਅਰਸੇ  ਦੌਰਾਨ ਅੰਦਾਜ਼ਨ, 26,000 ਤੋਂ 13,300 ਸਾਲ ਪਹਿਲਾਂ ਹੋਇਆ ਸੀ। ਤਰੰਗੀ ਪਾਣੀ ਹਡਸਨ ਦੇ ਵਹਾਅ ਨੂੰ ਦੂਰ ਉੱਤਰ ਟਰੋਏ ਤੱਕ ਪ੍ਰਭਾਵਿਤ ਕਰਦੇ ਹਨ।

ਨਦੀ ਦਾ ਨਾਮ ਇੱਕ ਅੰਗਰੇਜ਼ ਮੁਸਾਫ਼ਰ ਹੈਨਰੀ ਹਡਸਨ, ਜੋ ਡੱਚ ਈਸਟ ਇੰਡੀਆ ਕੰਪਨੀ ਲਈ ਕੰਮ ਕਰਦਾ ਸੀ ਅਤੇ ਜਿਸਨੇ 1609 ਵਿੱਚ ਇਸਦਾ ਪਤਾ ਲਗਾਇਆ ਸੀ, ਦੇ ਨਾਮ ਤੇ ਰੱਖਿਆ ਗਿਆ ਹੈ, ਅਤੇ ਬਾਅਦ ਨੂੰ ਕੈਨੇਡਾ ਦੇ ਹਡਸਨ ਬੇ ਦਾ ਨਾਮ ਵੀ ਉਸੇ ਤੇ ਰੱਖਿਆ ਗਿਆ। ਇਸ ਨੂੰ ਪਹਿਲਾਂ ਇਤਾਲਵੀ ਐਕਸਪਲੋਰਰ ਜਿਯੋਵਾਨੀ da Verrazano ਨੇ 1524 ਵਿੱਚ ਦੇਖਿਆ ਸੀ। ਉਹ ਫ਼ਰਾਂਸ ਦੇ ਰਾਜਾ Francis ਪਹਿਲੇ  ਲਈ  ਸਮੁੰਦਰੀ ਯਾਤਰੀ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਉਹ ਅੱਪਰ ਨ੍ਯੂ ਯਾਰਕ ਬੇ ਵਿੱਚ ਜਾਣ ਵਾਲੇ ਪਹਿਲੇ ਯੂਰਪੀ ਵਜੋਂ ਜਾਣਿਆ ਜਾਂਦਾ ਹੈ। ਪਰ ਉਸ ਨੇ ਨਦੀ ਨੂੰ ਇੱਕ ਦਹਾਨਾ ਸਮਝਿਆ। ਡੱਚ ਲੋਕ ਇਸ ਨਦੀ ਨੂੰ ਉੱਤਰੀ ਨਦੀ – Delaware ਨਦੀ ਨੂੰ ਦੱਖਣੀ ਨਦੀ – ਕਹਿੰਦੇ ਸ਼ਨ। ਅਤੇ ਇਹ ਨਵ Netherland ਦੀ ਡੱਚ ਕਲੋਨੀ ਦੀ ਰੀੜ੍ਹ ਬਣ ਗਈ। ਕਲੋਨੀ ਹਡਸਨ ਦੇ ਆਲੇ-ਦੁਆਲੇ ਵੱਸ ਗਈ, ਅਤੇ ਅਮਰੀਕਾ ਦੇ ਅੰਦਰ ਵੱਲ ਜਾਣ ਲਈ ਇਸ ਦੀ ਰਣਨੀਤਕ ਮਹੱਤਤਾ ਕਾਰਨ ਇਹ ਦਰਿਆ ਅਤੇ ਬਸਤੀ ਤੇ ਕੰਟਰੋਲ ਬੜੇ ਸਾਲ ਅੰਗਰੇਜ਼ਾਂ ਅਤੇ ਡੱਚਾਂ ਦੇ ਵਿਚਕਾਰ ਮੁਕਾਬਲੇ ਦਾ ਅਖਾੜਾ ਬਣਿਆ ਰਿਹਾ। 

See also

References

Tags:

ਅੰਧ ਮਹਾਂਸਾਗਰਨਿਊ ਯਾਰਕਫ਼ਿਓਰਡ

🔥 Trending searches on Wiki ਪੰਜਾਬੀ:

ਵਿਕੀਪੀਡੀਆਛੰਦਰੰਗ-ਮੰਚਨਾਟੋਆਰਥਿਕ ਵਿਕਾਸਸ਼ਿਵ ਕੁਮਾਰ ਬਟਾਲਵੀਪੰਜਾਬ, ਭਾਰਤ ਦੇ ਜ਼ਿਲ੍ਹੇਰੋਗਭੂਗੋਲਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਪ੍ਰਤੀ ਵਿਅਕਤੀ ਆਮਦਨਭਾਰਤੀ ਉਪਮਹਾਂਦੀਪਐਲਿਜ਼ਾਬੈਥ IIਧਾਂਦਰਾਕੌਰ (ਨਾਮ)ਸਤਿੰਦਰ ਸਰਤਾਜਪਹਿਲੀਆਂ ਉਲੰਪਿਕ ਖੇਡਾਂਜਸਵੰਤ ਸਿੰਘ ਖਾਲੜਾਪੁਰਖਵਾਚਕ ਪੜਨਾਂਵਜੈਨ ਧਰਮਅਨੁਪਮ ਗੁਪਤਾਕਾਫ਼ੀਭਾਰਤਡਾ. ਨਾਹਰ ਸਿੰਘਪਾਸ਼ਦਿਵਾਲੀਇਲਤੁਤਮਿਸ਼ਹੋਲੀਖੇਡਵਿਧਾਨ ਸਭਾਪੰਜਾਬੀ ਸੂਫ਼ੀ ਕਵੀਟਕਸਾਲੀ ਭਾਸ਼ਾਲੋਕ ਸਾਹਿਤਸੂਰਜਛੋਟੇ ਸਾਹਿਬਜ਼ਾਦੇ ਸਾਕਾਰੱਬ ਦੀ ਖੁੱਤੀਪੰਜਾਬੀ ਲੋਕ ਸਾਹਿਤਸੰਤ ਸਿੰਘ ਸੇਖੋਂਮਹਾਨ ਕੋਸ਼ਮਹਾਰਾਜਾ ਰਣਜੀਤ ਸਿੰਘ ਇਨਾਮਰਾਘਵ ਚੱਡਾਪਾਸ਼ ਦੀ ਕਾਵਿ ਚੇਤਨਾਕਿਲੋਮੀਟਰ ਪ੍ਰਤੀ ਘੰਟਾਬਲਾਗਵਹਿਮ ਭਰਮਭਾਰਤ ਦਾ ਝੰਡਾਅੰਮ੍ਰਿਤਸਰਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਇਰਾਨ ਵਿਚ ਖੇਡਾਂਭਾਰਤ ਦਾ ਉਪ ਰਾਸ਼ਟਰਪਤੀਹਾਸ਼ਮ ਸ਼ਾਹਜਪਾਨੀ ਯੈੱਨਨਾਰੀਵਾਦਸੋਵੀਅਤ ਯੂਨੀਅਨਜਹਾਂਗੀਰਪੰਜਾਬ ਦੇ ਜ਼ਿਲ੍ਹੇਗੁਰੂ ਹਰਿਗੋਬਿੰਦਸੰਰਚਨਾਵਾਦਪੰਜ ਤਖ਼ਤ ਸਾਹਿਬਾਨਸ਼ਾਹਮੁਖੀ ਲਿਪੀਭਾਰਤ ਦਾ ਮੁੱਖ ਚੋਣ ਕਮਿਸ਼ਨਰਮਾਈਸਰਖਾਨਾ ਮੇਲਾਆਧੁਨਿਕ ਪੰਜਾਬੀ ਕਵਿਤਾਪੰਜਾਬ, ਪਾਕਿਸਤਾਨਤਾਪਸੀ ਮੋਂਡਲਹਰਿਆਣਾਕ੍ਰਿਕਟਕੈਥੀਪੰਜਾਬ ਦੀ ਲੋਕਧਾਰਾਪੁਆਧੀ ਸੱਭਿਆਚਾਰਪੜਨਾਂਵਪੰਜਾਬ ਦੇ ਲੋਕ ਧੰਦੇ🡆 More