ਸੋਸ਼ਲਿਸਟ ਇੰਟਰਨੈਸ਼ਨਲ (ਐਸਆਈ) ਜਮਹੂਰੀ ਸਮਾਜਵਾਦ ਸਥਾਪਤ ਕਰਨ ਲਈ ਯਤਨਸ਼ੀਲ ਸਿਆਸੀ ਪਾਰਟੀਆਂ ਦੀ ਇੱਕ ਸੰਸਾਰ-ਵਿਆਪੀ ਸੰਸਥਾ ਹੈ। ਇਸ ਵਿੱਚ ਜਿਆਦਾਤਰ ਜਮਹੂਰੀ ਸਮਾਜਵਾਦੀ, ਸਮਾਜਿਕ ਜਮਹੂਰੀ ਅਤੇ ਲੇਬਰ ਸਿਆਸੀ ਪਾਰਟੀਆਂ ਅਤੇ ਹੋਰ ਸੰਗਠਨ ਸ਼ਾਮਲ ਹਨ।
Wiki ਪੰਜਾਬੀਤਸਵੀਰ:Red Rose (Socialism).svg | |
Wiki ਪੰਜਾਬੀ | |
ਸੰਖੇਪ | ਐਸਆਈ |
---|---|
ਤੋਂ ਪਹਿਲਾਂ | ਲੇਬਰ ਐਂਡ ਸੋਸ਼ਲਿਸਟ ਇੰਟਰਨੈਸ਼ਨਲ |
ਨਿਰਮਾਣ | 3 ਜੂਨ 1951 |
ਕਿਸਮ | ਆਈ ਐਨ.ਜੀ.ਓ. |
ਮੰਤਵ | ਸੰਬੰਧਿਤ ਪਾਰਟੀਆਂ ਵਿਚਕਾਰ ਸਬੰਧ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੇ ਸਿਆਸੀ ਦ੍ਰਿਸ਼ਟੀਕੋਣਾਂ ਅਤੇ ਕੰਮਾਂ ਦਾ ਤਾਲਮੇਲ ਕਰਨਾ. |
ਮੁੱਖ ਦਫ਼ਤਰ | ਮੈਰੀਟਾਈਮ ਹਾਊਸ, ਓਲਡ ਟਾਊਨ, ਕਲੈਫਮ |
ਟਿਕਾਣਾ | |
ਖੇਤਰ | ਵਿਸ਼ਵਵਿਆਪੀ |
ਮੈਂਬਰhip | 160 |
ਪ੍ਰਧਾਨ | George Papandreou |
ਸਕੱਤਰ ਜਨਰਲ | Luis Ayala |
ਮੁੱਖ ਅੰਗ | ਸੋਸ਼ਲਿਸਟ ਇੰਟਰਨੈਸ਼ਨਲ ਦੀ ਕਾਂਗਰਸ |
ਬਜਟ | GBP 1.4 million (2014) |
ਵੈੱਬਸਾਈਟ | www |
This article uses material from the Wikipedia ਪੰਜਾਬੀ article ਸੋਸ਼ਲਿਸਟ ਇੰਟਰਨੈਸ਼ਨਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.