ਸੈਕਸ ਅਤੇ ਜੈਂਡਰ ਵਿੱਚ ਫਰਕ

ਸੈਕਸ ਅਤੇ ਜੈਂਡਰ ਵਿੱਚ ਫਰਕ ਸੈਕਸ (ਕਿਸੇ ਵਿਅਕਤੀ ਦੀ ਪ੍ਰਜਨਨ ਪ੍ਰਣਾਲੀ ਦੀ ਅਨੌਟਮੀ, ਅਤੇ ਸੈਕੰਡਰੀ ਸੈਕਸ ਵਿਸ਼ੇਸ਼ਤਾਵਾਂ) ਨੂੰ ਜੈਂਡਰ, ਜੋ ਕਿਸੇ ਵਿਅਕਤੀ ਦੀਆਂ ਸੈਕਸ ਦੇ ਅਧਾਰ ਤੇ ਸਮਾਜਿਕ ਭੂਮਿਕਾਵਾਂ (ਜੈਂਡਰ ਭੂਮਿਕਾ) ਜਾਂ ਅੰਦਰੂਨੀ ਜਾਗਰੂਕਤਾ ਦੇ ਆਧਾਰ ਤੇ ਖ਼ੁਦ ਆਪਣੇ ਜੈਂਡਰ ਦੀ ਨਿੱਜੀ ਪਛਾਣ (ਲਿੰਗ ਪਛਾਣ) ਦਾ ਸੰਕੇਤ ਹੈ, ਨਾਲੋਂ ਵਖਰਾਉਂਦਾ ਹੈ। ਕੁਝ ਸਥਿਤੀਆਂ ਵਿੱਚ, ਇੱਕ ਵਿਅਕਤੀ ਦਾ ਨਿਰਧਾਰਤ ਕੀਤਾ ਸੈਕਸ ਅਤੇ ਜੈਂਡਰ ਇਕਸਾਰ ਨਹੀਂ ਹੁੰਦਾ, ਅਤੇ ਵਿਅਕਤੀ ਟਰਾਂਸਜੈਂਡਰ ਹੋ ਸਕਦਾ ਹੈ. ਦੂਜੇ ਮਾਮਲਿਆਂ ਵਿੱਚ, ਕਿਸੇ ਵਿਅਕਤੀ ਦੇ ਸਰੀਰਕ ਜਿਨਸੀ ਲੱਛਣ ਅਜਿਹੇ ਹੋ ਸਕਦੇ ਹਨ ਜੋ ਕਿ ਸੈਕਸ ਨਿਰਧਾਰਨ ਦੇ ਕੰਮ ਨੂੰ ਗੁੰਝਲਦਾਰ ਬਣਾਉਂਦੇ ਹਨ, ਅਤੇ ਵਿਅਕਤੀ ਅੰਤਰਲਿੰਗੀ ਹੋ ਸਕਦਾ ਹੈ।

ਸੈਕਸ ਅਤੇ ਜੈਂਡਰ ਵਿੱਚ ਫਰਕ ਸਰਬਵਿਆਪਕ ਨਹੀਂ ਹੈ। ਆਮ ਬੋਲੀ ਵਿਚ, ਸੈਕਸ ਅਤੇ ਜੈਂਡਰ ਦੋਨੋਂ ਸ਼ਬਦ ਅਕਸਰ ਇੱਕ ਦੂਜੇ ਲਈ ਵਰਤ ਲਏ ਜਾਂਦੇ ਹਨ। ਕੁਝ ਡਿਕਸ਼ਨਰੀਆਂ ਅਤੇ ਅਕਾਦਮਿਕ ਵਿਸ਼ਿਆਂ ਵਿੱਚ ਇਨ੍ਹਾਂ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਮਿਲਦੀਆਂ ਹਨ ਹੈ ਜਦਕਿ ਕੁਝ ਅਜਿਹਾ ਨਹੀਂ ਕਰਦੇ। 

ਵਿਗਿਆਨੀਆਂ ਵਿੱਚ, ਜਿਨਸੀ ਫਰਕ  ਪਦ (ਜੈਂਡਰ ਵਿੱਚ ਫਰਕਾਂ  ਦੀ ਤੁਲਨਾ ਵਿੱਚ)  ਆਮ ਤੌਰ ਤੇ ਜਿਨਸੀ ਚੋਣ ਦੇ ਨਤੀਜੇ ਵਜੋਂ ਆਉਣ ਵਾਲੇ ਜਿਨਸੀ ਤੌਰ ਤੇ ਦੋਰੂਪੀ ਗੁਣਾਂ ਤੇ ਲਾਗੂ ਹੁੰਦਾ ਹੈ।

ਲਿੰਗ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ (ਜੀਵ ਦਾ ਲਿੰਗ) ਹੋਣਾ ਨਿਰਧਾਰਤ ਕਰਦਾ ਹੈ।[1] ਇਹ ਸਜੀਵਾਂ ਵਿਚਕਾਰ ਆਮ ਪ੍ਰਜਣਨ ਦੀ ਇੱਕ ਕਿਸਮ ਹੈ। ਸੰਭੋਗ ਦੌਰਾਨ ਵਿਸ਼ੇਸ਼ ਕੋਸ਼ਿਕਾਵਾਂ (ਗੈਮੀਟ) ਦੇ ਮਿਲਣ ਨਾਲ ਜਿਸ ਨਵੇਂ ਜੀਵ ਦਾ ਜਨਮ ਹੁੰਦਾ ਹੈ, ਉਸ ਵਿੱਚ ਮਾਤਾ ਪਿਤਾ ਦੋਨਾਂ ਦੇ ਲੱਛਣ ਹੁੰਦੇ ਹਨ। ਗੈਮੀਟ ਰੂਪ ਅਤੇ ਸਰੂਪ ਵਿੱਚ ਬਰਾਬਰ ਹੋ ਸਕਦੇ ਹਨ ਪਰ ਮਨੁੱਖਾਂ ਵਿੱਚ ਨਰ ਗੈਮੀਟ (ਸ਼ੁਕਰਾਣੂ) ਛੋਟਾ ਹੁੰਦਾ ਹੈ ਜਦੋਂ ਕਿ ਮਾਦਾ ਗੈਮੀਟ (ਅੰਡਾਣੂ) ਵੱਡਾ ਹੁੰਦਾ ਹੈ।

ਤਿਤਲੀਆਂ ਉਨ੍ਹਾਂ ਪ੍ਰਾਣੀਆਂ ਵਿੱਚੋਂ ਹਨ ਜਿਹੜੇ ਜਾਨਵਰ ਆਪਸ ਵਿੱਚ ਸੰਭੋਗ ਨਾਲ ਪ੍ਰਜਣਨ ਕਰਦੇ ਹਨ।

ਨਰ ਗੈਮੀਟ (ਸ਼ੁਕਰਾਣੂ) ਮਾਦਾ ਗੈਮੀਟ (ਅੰਡਾਣੂ) ਨੂੰ ਗ੍ਰ੍ਭਿਤ ਕਰ ਰਿਹਾ ਹੈ ਜੀਵ ਦਾ ਲਿੰਗ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਗੈਮੀਟ ਪੈਦਾ ਕਰਦਾ ਹੈ। ਨਰ ਗੈਮੀਟ ਪੈਦਾ ਕਰਨ ਵਾਲਾ ਨਰ ਅਤੇ ਮਾਦਾ ਗੈਮੀਟ ਪੈਦਾ ਕਰਨ ਵਾਲਾ ਮਾਦਾ ਕਹਾਂਦਾ ਹੈ। ਕਈ ਜੀਵ ਇਕੱਠੇ ਦੋਨੋਂ ਪੈਦਾ ਕਰਦੇ ਹੈ ਜਿਵੇਂ ਕੁੱਝ ਮਛਲੀਆਂ।

ਹਵਾਲੇ

Tags:

ਲਿੰਗ-ਭੇਦ(ਜੈਂਡਰ)ਸੈਕਸ

🔥 Trending searches on Wiki ਪੰਜਾਬੀ:

ਬੱਬੂ ਮਾਨਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਹੀਰ ਰਾਂਝਾਚਮਾਰਇਲਤੁਤਮਿਸ਼ਗੌਤਮ ਬੁੱਧਕੋਸ਼ਕਾਰੀਸੁਸ਼ੀਲ ਕੁਮਾਰ ਰਿੰਕੂਸੁਲਤਾਨ ਰਜ਼ੀਆ (ਨਾਟਕ)6 ਜੁਲਾਈਵਿਰਾਟ ਕੋਹਲੀਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਮਲਵਈਜ਼ੈਨ ਮਲਿਕਸੱਜਣ ਅਦੀਬਸਾਹਿਬਜ਼ਾਦਾ ਅਜੀਤ ਸਿੰਘਝੰਡਾ ਅਮਲੀਵਿਕੀਪੀਡੀਆਨਜਮ ਹੁਸੈਨ ਸੱਯਦਪੁਰਾਣਾ ਹਵਾਨਾਪੰਜ ਪਿਆਰੇਪੂਰਨ ਭਗਤਖ਼ਾਲਸਾ5 ਅਗਸਤਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗ਼ੁਲਾਮ ਰਸੂਲ ਆਲਮਪੁਰੀਨਾਟੋ ਦੇ ਮੈਂਬਰ ਦੇਸ਼1989ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪ੍ਰੋਫ਼ੈਸਰ ਮੋਹਨ ਸਿੰਘ1579ਨੌਰੋਜ਼ਨਿਬੰਧਸਿੱਖਿਆਭਾਰਤ ਦੇ ਵਿੱਤ ਮੰਤਰੀਲੋਕ ਸਾਹਿਤਸਵਰ ਅਤੇ ਲਗਾਂ ਮਾਤਰਾਵਾਂਭਾਰਤ ਸਰਕਾਰਬੋਲੀ (ਗਿੱਧਾ)28 ਮਾਰਚਹਾੜੀ ਦੀ ਫ਼ਸਲਪਾਣੀਔਰਤਾਂ ਦੇ ਹੱਕਹਵਾ ਪ੍ਰਦੂਸ਼ਣਮਾਤਾ ਸਾਹਿਬ ਕੌਰਸਨੀ ਲਿਓਨਨਿੰਮ੍ਹਬਲਰਾਜ ਸਾਹਨੀਭਗਤ ਪੂਰਨ ਸਿੰਘਮੋਜ਼ੀਲਾ ਫਾਇਰਫੌਕਸਪੰਜਾਬੀ ਟੋਟਮ ਪ੍ਰਬੰਧਸਰਪੇਚਐਨਾ ਮੱਲੇਢੱਠਾਸੂਫ਼ੀ ਕਾਵਿ ਦਾ ਇਤਿਹਾਸਸਿੱਖ ਲੁਬਾਣਾਹੜੱਪਾਸੰਯੁਕਤ ਰਾਜਗੁਰੂ ਅਰਜਨਚੌਪਈ ਸਾਹਿਬਐੱਫ਼. ਸੀ. ਰੁਬਿਨ ਕਜਾਨਪਾਉਂਟਾ ਸਾਹਿਬਫਲਬਾਲ ਵਿਆਹਇਸਾਈ ਧਰਮਸਾਰਕ1771ਏਸ਼ੀਆਨਿਊ ਮੈਕਸੀਕੋਦਲੀਪ ਕੌਰ ਟਿਵਾਣਾਅਕਾਲ ਤਖ਼ਤਮਜ਼ਦੂਰ-ਸੰਘਸਰਵ ਸਿੱਖਿਆ ਅਭਿਆਨਸਲਜੂਕ ਸਲਤਨਤ🡆 More