ਦੇਵਤਾ ਸੂਰਜ

ਸੂਰਿਆ, ਜਿਸਨੂੰ ਅਦਿੱਤਿਆ, ਭਾਨੂੰ ਜਾਂ ਰਾਵੀ ਵਿਵਾਸਵਨ ਵੀ ਕਿਹਾ ਜਾਂਦਾ ਹੈ, ਹਿੰਦੂ ਧਰਮ ਵਿੱਚ ਇੱਕ ਪ੍ਰਮੁੱਖ ਦੇਵਤਾ ਹੈ। ਇਹ ਵੇਦਾਂ ਦੀ ਪਹਿਲੀ ਤ੍ਰਿਮੂਰਤੀ ਵਿੱਚੋਂ ਇੱਕ ਸੀ ਅਤੇ ਇਸ ਤੋਂ ਬਿਨਾਂ ਬਾਕੀ ਦੋ ਦੇਵਤੇ ਅਗਨੀ ਅਤੇ ਵਰੁਣ ਸੀ।

ਸੂਰਜ
ਦੇਵਤਾ ਸੂਰਜ
ਦੇਵਨਾਗਰੀसूर्य

ਗ੍ਰੰਥਾਂ ਵਿੱਚ ਵਰਣਨ

ਰਾਮਾਇਣ ਅਨੁਸਾਰ ਸੂਰਜ ਨੂੰ ਆਦਿਤੀ ਤੇ ਕਸ਼ਯਪ ਦਾ ਪੁੱਤਰ ਦੱਸਿਆ ਗਿਆ ਹੈ। ਰਾਮਾਇਣ ਵਿੱਚ ਹੀ ਇੱਕ ਹੋਰ ਥਾਂ ਉੱਤੇ ਇਸਨੂੰ ਬ੍ਰਹਮਾ ਦਾ ਪੁੱਤਰ ਮੰਨਿਆ ਗਿਆ ਹੈ।

ਦਸਮ ਗ੍ਰੰਥ ਵਿੱਚ ਦਰਜ "ਚੌਬੀਸ ਅਵਤਾਰ" ਨਾਂ ਦੀ ਬਾਣੀ ਵਿੱਚ ਮੰਨਿਆ ਗਿਆ ਹੈ ਕਿ ਸੂਰਜ ਵਿਸ਼ਨੂੰ ਦਾ ਅਵਤਾਰ ਹੈ।

ਦੇਵਤਾ ਸੂਰਜ 
ਸੂਰਜ ਮੰਦਿਰ ਕੋਣਾਰਕ

ਹਵਾਲੇ

Tags:

ਅਗਨੀਵਰੁਣਹਿੰਦੂ ਧਰਮ

🔥 Trending searches on Wiki ਪੰਜਾਬੀ:

ਮੁਗ਼ਲ ਸਲਤਨਤਕਿੱਸਾ ਕਾਵਿਮਨੁੱਖੀ ਦਿਮਾਗਕੋਸ਼ਕਾਰੀਅਮਰ ਸਿੰਘ ਚਮਕੀਲਾ (ਫ਼ਿਲਮ)ਮਲੇਰੀਆਪਾਣੀ ਦੀ ਸੰਭਾਲਸਿੱਖ ਗੁਰੂਵਾਰਤਕਡੇਂਗੂ ਬੁਖਾਰਪੰਜਾਬ ਦੇ ਲੋਕ ਸਾਜ਼ਅਜ਼ਾਦਪੰਜਾਬੀ ਨਾਵਲਮਾਤਾ ਸਾਹਿਬ ਕੌਰਅਧਿਆਤਮਕ ਵਾਰਾਂਸਤਲੁਜ ਦਰਿਆਕਬੱਡੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਿਰਾਟ ਕੋਹਲੀਐਸੋਸੀਏਸ਼ਨ ਫੁੱਟਬਾਲਅਮਰਿੰਦਰ ਸਿੰਘ ਰਾਜਾ ਵੜਿੰਗਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਮਿਲਖਾ ਸਿੰਘਸਰੀਰਕ ਕਸਰਤਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਰੂਸੋ-ਯੂਕਰੇਨੀ ਯੁੱਧਲਤਸਰਸੀਣੀਕਿੱਕਲੀਗ਼ਦਰ ਲਹਿਰਲੱਖਾ ਸਿਧਾਣਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਚਰਨ ਸਿੰਘ ਸ਼ਹੀਦਮਈ ਦਿਨਸਾਹਿਬਜ਼ਾਦਾ ਅਜੀਤ ਸਿੰਘਟੀਕਾ ਸਾਹਿਤਆਦਿ ਗ੍ਰੰਥਜਨਮਸਾਖੀ ਪਰੰਪਰਾਪੁਰਤਗਾਲਗਣਿਤਪੰਜਾਬੀ ਰੀਤੀ ਰਿਵਾਜਗੁਰੂ ਅਰਜਨਸ਼ਾਹ ਮੁਹੰਮਦਭਾਈ ਅਮਰੀਕ ਸਿੰਘਤੂੰਬੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਭਾਰਤ ਦੀ ਵੰਡਸੂਰਜ ਮੰਡਲਵਾਈ (ਅੰਗਰੇਜ਼ੀ ਅੱਖਰ)ਟਿਕਾਊ ਵਿਕਾਸ ਟੀਚੇਮਨੋਜ ਪਾਂਡੇਤਰਲੋਕ ਸਿੰਘ ਕੰਵਰਉੱਤਰ ਆਧੁਨਿਕਤਾਇੰਡੀਆ ਗੇਟਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਕਰਤਾਰ ਸਿੰਘ ਸਰਾਭਾਵਲਾਦੀਮੀਰ ਪੁਤਿਨਘੜਾ17ਵੀਂ ਲੋਕ ਸਭਾਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਕੋਹਿਨੂਰਨਿਰਵੈਰ ਪੰਨੂਸ਼ਿਵ ਕੁਮਾਰ ਬਟਾਲਵੀਖੇਤੀਬਾੜੀਪਥਰਾਟੀ ਬਾਲਣਲੰਮੀ ਛਾਲਲਾਭ ਸਿੰਘਬਲਾਗਲੋਕ-ਕਹਾਣੀਖ਼ਾਲਸਾਪੰਜਾਬ ਲੋਕ ਸਭਾ ਚੋਣਾਂ 2024ਜ਼ਪਰੀ ਕਥਾਇਸ਼ਤਿਹਾਰਬਾਜ਼ੀਪੰਛੀ🡆 More